à¨à¨¾à¨°à¨¤à©€ ਹਵਾਈ ਅੱਡਿਆਂ ‘ਤੇ ਕੰਮ ਕਰਦੇ ਸਿੱਖ ਕਰਮਚਾਰੀਆਂ ਨੂੰ ਡਿਉਟੀ ‘ਤੇ ਕਿਰਪਾਨ ਪਹਿਨਣ ‘ਤੇ ਰੋਕ
December 2024 226 views 4:04ਅੰਮà©à¨°à¨¿à¨¤à¨¸à¨° ਦੇ ਸਰਵਪੱਖੀ ਵਿਕਾਸ ਨੂੰ ਸਮਰਪਿਤ ਸਮਾਜ ਸੇਵੀ ਸੰਸਥਾ ਅੰਮà©à¨°à¨¿à¨¤à¨¸à¨° ਵਿਕਾਸ ਮੰਚ ਅਤੇ ਅੰਮà©à¨°à¨¿à¨¤à¨¸à¨° ਦੇ ਸà©à¨°à©€ ਗà©à¨°à©‚ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਵਿਕਾਸ ਅਤੇ ਵਧੇਰੇ ਉਡਾਣਾਂ ਲਈ ਯਤਨਸ਼ੀਲ ਫਲਾਈ ਅੰਮà©à¨°à¨¿à¨¤à¨¸à¨° ਇਨੀਸ਼ੀà¨à¨Ÿà¨¿à¨µ ਨੇ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਪà©à¨°à¨§à¨¾à¨¨ ਸ. ਹਰਜਿੰਦਰ ਸਿੰਘ ਧਾਮੀ, ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਪਰਸਨ ਸ. ਇਕਬਾਲ ਸਿੰਘ ਲਾਲਪà©à¨°à¨¾, ਅਤੇ à¨à¨¾à¨°à¨¤ ਸਰਕਾਰ ਦੇ ਸਿਵਲ à¨à¨µà©€à¨à¨¶à¨¨ ਮੰਤਰੀ ਸ਼à©à¨°à©€ ਰਾਮਮੋਹਨ ਨਾਇਡੂ ਨੂੰ ਪੱਤਰ à¨à©‡à¨œ ਕੇ ਸਿੱਖ ਯਾਤਰੀਆਂ ਅਤੇ ਕਰਮਚਾਰੀਆਂ ਉੱਤੇ ਕਿਰਪਾਨ ਪਹਿਨਣ 'ਤੇ ਲਾਈ ਪਾਬੰਦੀ ਦੀ ਸਮੱਸਿਆ ਨੂੰ ਤà©à¨°à©°à¨¤ ਹੱਲ ਕਰਨ ਦੀ ਮੰਗ ਕੀਤੀ ਹੈ। ਇਹ ਸੰਗਠਨ ਸਿਵਲ à¨à¨µà©€à¨à¨¶à¨¨ ਸà©à¨°à©±à¨–ਿਆ ਬਿਊਰੋ (ਬੀ.ਸੀ.à¨.à¨à¨¸) ਦੇ ਹਾਲ ਹੀ ਵਿੱਚ ਜਾਰੀ ਕੀਤੇ ਗਠਦਿਸ਼ਾਂ ਨਿਰਦੇਸ਼ ਵਿਚ ਸà©à¨§à¨¾à¨° ਦੀ ਮੰਗ ਕਰ ਰਹੇ ਹਨ, ਜਿਸ ਵਿੱਚ ਹਵਾਈ ਅੱਡਿਆਂ ‘ਤੇ ਕੰਮ ਕਰ ਰਹੇ ਸਿੱਖ ਕਰਮਚਾਰੀਆਂ ਨੂੰ ਡਿਉਟੀ ‘ਤੇ ਕਿਰਪਾਨ ਪਹਿਨਣ ਤੋਂ ਰੋਕਿਆ ਗਿਆ ਹੈ।
- Tags:
- Amritsar Development
- Fly Amritsar Initiative
- SGPC
- Kirpan Ban
- Sikh Pilgrims
- Civil Aviation Ministry
- Harjinder Singh Dhami
- Iqbal Singh Lalpura
- Aviation Guidelines
- Religious Freedom
- Amritsar Airport Indian diaspora
- Indian expatriates
- NRI (Non-Resident Indian)
- Desi community
- Indian culture abroad
- Indian traditions overseas
- Indian immigrants
- Global Indians
- Indian heritage worldwide
ADVERTISEMENT
ADVERTISEMENT
E Paper
Video