ਵਿਸਾਖੀ 'ਤੇ ਵਾਸ਼ਿੰਗਟਨ ਡੀਸੀ ਦੇ ਵੱਖ-ਵੱਖ ਗà©à¨°à¨¦à©à¨†à¨°à¨¿à¨†à¨‚ ਵਿੱਚ ਸਮਾਗਮ
April 2025 35 views 5:02
ਵਾਸ਼ਿੰਗਟਨ ਡੀਸੀ ਦੇ ਵੱਖ-ਵੱਖ ਗà©à¨°à¨¦à©à¨†à¨°à¨¿à¨†à¨‚ ਵਿੱਚ 13 ਅਪà©à¨°à©ˆà¨², 2025 ਨੂੰ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਨੂੰ ਮà©à©±à¨– ਰੱਖਦਿਆਂ ਜਸ਼ਨ ਮਨਾਠਗà¨à¥¤ ਇਸ ਮੌਕੇ ਸਿੱਖ ਫਾਊਂਡੇਸ਼ਨ ਆਫ ਵਰਜੀਨੀਆ ਗà©à¨°à¨¦à©à¨†à¨°à¨¾ ਫੇਅਰਫੈਕਸ ਸਟੇਸ਼ਨ,â ਗà©à¨°à©‚ ਨਾਨਕ ਫਾਊਂਡੇਸ਼ਨ ਆਫ ਅਮਰੀਕਾ ਗà©à¨°à¨¦à©à¨†à¨°à¨¾ ਸਿਲਵਰ ਸਪਰਿੰਗ ਮੈਰੀਲੈਂਡ, â ਸਿੱਖ ਗà©à¨°à¨¦à©à¨†à¨°à¨¾ ਡੀਸੀ ਵਾਸ਼ਿੰਗਟਨ ਡੀਸੀ, â ਸਿੰਘ ਸà¨à¨¾ ਗà©à¨°à¨¦à©à¨†à¨°à¨¾ ਫੇਅਰਫੈਕਸ, â ਰਾਜ ਖਾਲਸਾ ਗà©à¨°à¨¦à©à¨†à¨°à¨¾ ਸਟਰਲਿੰਗ ਵਿਖੇ ਵਿਸ਼ੇਸ਼ ਸਮਾਗਮ ਉਲੀਕੇ ਗà¨à¥¤à¨‡à¨¸ ਦੌਰਾਨ ਵੱਖ ਵੱਖ ਰਾਗੀ ਜਥਿਆਂ ਨੇ ਸੰਗਤ ਨੂੰ ਹਰ ਜਸ ਨਾਲ ਨਿਹਾਲ ਕੀਤਾ।ਕਵੀਸ਼ਰੀ ਜਥਿਆਂ ਨੇ ਸੰਗਤ ਨੂੰ ਗà©à¨° ਇਤਿਹਾਸ ਨਾਲ ਜੋੜਿਆ।ਇਸ ਮੌਕੇ ਗà©à¨°à¨¦à©à¨†à¨°à¨¾ ਸਾਹਿਬਾਨਾਂ ‘ਚ ਸੰਗਤ ਵੱਲੋਂ ਨਿਸ਼ਾਨ ਸਾਹਿਬਾਂ ਦੇ ਚੋਲਿਆਂ ਦੀ ਸੇਵਾ ਵੀ ਕੀਤੀ ਗਈ।