v ਸਿਨਸਿਨੈਟੀ ਵਿਖੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ, ਸਜਾਏ ਗਏ ਨਗਰ ਕੀਰਤਨ
  • English
  • हिन्दी
  • ਪੰਜਾਬੀ
  • ગુજરાતી
  • Directory
  • Events
  • Classified
  • VIP
  • English
  • हिन्दी
  • ਪੰਜਾਬੀ
  • ગુજરાતી
Login SUBSCRIBE

ADVERTISEMENTs

New India Abroad New India Abroad
  • Home
  • समाचार
  • US सरकार
  • बिजनेस
  • विचार
  • कम्युनिटी
  • प्रवासी प्रवाह
  • लोग
  • स्पेशल
  • मनोरंजन
  • संपादकीय
  • Videos
  • E-Paper
  • More
    • खेल
    • राम मंदिर प्राण प्रतिष्ठा (Special)
    • लाइफस्टाइल
  • VIP
  • Directory
  • Events
  • Classified
  • Login
  • SUBSCRIBE
  • Home
  • Videos
  • ਸਿਨਸਿਨੈਟੀ ਵਿਖੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ, ਸਜਾਏ ਗਏ ਨਗਰ ਕੀਰਤਨ

ਸਿਨਸਿਨੈਟੀ ਵਿਖੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ, ਸਜਾਏ ਗਏ ਨਗਰ ਕੀਰਤਨ

December 2024 175 views 6:19

ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ 555ਵਾਂ ਪ੍ਰਕਾਸ਼ ਪੁਰਬ ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਸਿਨਸਿਨੈਟੀ ਵਿਖੇ ਗੁਰਦੁਆਰਾ ਗੁਰੂ ਨਾਨਕ ਸੋਸਾਇਟੀ ਆਫ ਗ੍ਰੇਟਰ ਸਿਨਸਿਨੈਟੀ ਦੀ ਸਮੂਹ ਸਾਧ ਸੰਗਤ ਵਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਗੁਰਪੁਰਬ ਦੇ ਸੰਬੰਧ ਵਿੱਚ ਤਿੰਨ ਦਿਨਾਂ ਵਿਸ਼ੇਸ਼ ਦੀਵਾਨ ਸਜਾਏ ਗਏ। ਇਹਨਾਂ ਸਮਾਗਮਾਂ ‘ਚ ਭਾਈ ਮਹਿਲ ਸਿੰਘ. ਭਾਈ ਗੁਰਲਾਲ ਸਿੰਘ ਜੀ, ਭਾਈ ਜੁਗਰਾਜ ਸਿੰਘ ਦਾ ਕਵੀਸ਼ਰੀ ਜੱਥਾ ਵੀ ਪੁੱਜਾ। ਦੂਜੇ ਦਿਨ ਨਿਸ਼ਾਨ ਸਾਹਿਬ ਦੀ ਸੇਵਾ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆ ਦੀ ਅਗਵਾਈ ਹੇਠ ਨਗਰ ਕੀਰਤਨ ਕੱਢਿਆ ਗਿਆ। ਨਗਰ ਕੀਰਤਨ ਗੁਰਦੁਆਰਾ ਸਾਹਿਬ ਦੇ ਨਾਲ ਲਗਦੀਆਂ ਕਈ ਰਿਹਾਸ਼ੀ ਅਬਾਦੀਆਂ ਵਿੱਚੋਂ ਦੀ ਲੰਗਿਆ। ਵੱਡੀ ਗਿਣਤੀ ਵਿੱਚ ਸਿਨਸਿਨੈਟੀ ਦੇ ਨਾਲ ਲੱਗਦੇ ਸ਼ਹਿਰ ਡੇਟਨ, ਅਤੇ ਸੂਬੇ ਇੰਡਿਆਣਾ ਅਤੇ ਕੈਨਟੱਕੀ ਤੋਂ ਵੀ ਸੰਗਤਾਂ ਇਸ ਵਿੱਚ ਸ਼ਾਮਲ ਹੋਈਆਂ। ਛੋਟੇ, ਵੱਡੇ ਬੱਚੇ ਬੱਚੀਆਂ ਅਤੇ ਇੰਡਿਆਣਾ ਤੋਂ ਪੁੱਜੇ ਜੱਥੇ ਨੇ ਗਤਕੇ ਦੇ ਜੋਹਰ ਵੀ ਦਿਖਾਏ। ਸਿੱਖ ਸੰਗਤਾਂ ਵਲੋਂ ਗਰਮ ਦੁੱਧ, ਪਾਣੀ, ਫਲਾਂ, ਮਿਠਾਈ ਆਦਿ ਦੇ ਲੰਗਰ ਵੀ ਸੰਗਤਾਂ ਨੂੰ ਵਰਤਾਏ ਗਏ।

  •   Tags:
  • Guru Nanak Dev Ji
  • Guru Nanak Prakash Purab
  • Guru Nanak 555
  • Sikh Celebration
  • Sikh Community
  • Gurpurab 2024
  • Cincinnati Gurdwara
  • Nagar Kirtan
  • Sikh Faith
  • Sikh Tradition
  • Sikh Heritage
  • Sikh Langar
  • Gatka Performance
  • Sikh Devotion
  • Sikh Family

Related Videos

अमेरिकी कॉलेजों में दाखिला लेने वालों में भारतीय अव्वल, चीन पिछड़ा
अमेरिकी कॉलेजों में दाखिला लेने वालों में भारतीय अव्वल, चीन पिछड़ा
175 views    10-Dec-2024
ट्रम्प की ताजपोशी से पहले अमेरिका में हो- हल्ला क्यों? H-1B वीजा को लेकर बवाल
ट्रम्प की ताजपोशी से पहले अमेरिका में हो- हल्ला क्यों? H-1B वीजा को लेकर बवाल
175 views    06-Jan-2025
भारत में अमेरिकी मिशन ने बनाया कीर्तिमान, लगातार दूसरे वर्ष तोड़ा रिकॉर्ड
भारत में अमेरिकी मिशन ने बनाया कीर्तिमान, लगातार दूसरे वर्ष तोड़ा रिकॉर्ड
175 views    30-Dec-2024

Sponsored

Divine Vastu

  • Apr 10, 2024

Hindu chaplaincy from Silicon Valley

  • Sep 20, 2023

What did you get out of the Hindu...

  • Sep 20, 2023

ADVERTISEMENT

 

  • Directory
  • Classified
  • Matrimonial
  • Jobs
  • Events
  • Obituary

ADVERTISEMENT

 

 

Latest News

  • ट्रंप के टारगेट पर ट्रांसजेंडर्सः क्या... 28 Feb, 2025
  • हार्वर्ड के दीक्षांत समारोह में अब्राहम... 28 Feb, 2025
  • यूके में 40 लाख ने ई-वीजा... 28 Feb, 2025
  • महारिकॉर्ड्स का कुंभ : 66 करोड़... 28 Feb, 2025
  • भारत में बढ़ती असमानता, बेरोजगारी और... 28 Feb, 2025
  • प्रोफेसर SP कोठारी बने ऋषिहुड विश्वविद्यालय... 28 Feb, 2025
  • भारतीय उद्यमी श्रेया प्रकाश की बड़ी... 28 Feb, 2025

ADVERTISEMENT

 

 

E Paper

    • 2181 Views
    • Download

    Politicalization of the US justice system ends today, says FBI Director Kash Patel

    • 687 Views
    • Download

    Trump aims for fair trade deal with India this year

    • 1183 Views
    • Download

    Use of restraints on deportees standard procedure says Foreign Minister Jaishankar

    • 1310 Views
    • Download

    India’s Opportunity Navigating Trump 2.0

    • 1378 Views
    • Download

    'He follows through on his words': Jasdip Singh on Trump

 

ADVERTISEMENT

 

 

Video

  • ओहियो का गवर्नर बन

  • इस्तीफे के बाद जस्

  • ट्रम्प की ताजपोशी

  • ट्रंप के राष्ट्रपत

  • इन दो भारतवंशी नेत

  • भारतीय जल्द ही बिन

  • भारतीय छात्रों के

 

 

Please enter something

  • #editors-picks
  • Events
  • Getting Started
  • US सरकार
  • कम्युनिटी
  • खेल
  • प्रवासी प्रवाह
  • बिजनेस
  • मनोरंजन
  • राम मंदिर प्राण प्रतिष्ठा (Special)
  • लाइफस्टाइल
  • लोग
  • विचार
  • संपादकीय
  • समाचार
  • स्पेशल

About Us

India Abroad® and New India Abroad®, publications of Indian Star LLC, are primarily meant to keep the Global Indian Diaspora informed about what is happening in India, the world and in their own neighborhoods through digital platforms, and print publications.

  • info@NewIndiaAbroad.com
  • Team
  • Authors
  • Partner
  • Media Kit
  • Our Advertisors
  • New India Abroad Guidelines for Columnists
  • About
  • Data Policy
  • Terms
  • Disclaimer
  • Contact

Useful Links

  • Classified
  • Events
  • Horoscope
  • Matrimonial
  • Jobs
  • Obituary

Directory

  • Restaurants
  • Education
  • Church
  • Hospital
  • Doctor
  • Entertainment
  • Temple
  • Grocery Stores
  • Movie Theaters
  • Gurudwara

©2025 ★ Indian Star LLC. All Rights Reserved. Indian Star LLC is registered in Maryland USA.

India Abroad® and New India Abroad® are registered trademark and is not affiliated with the newspaper named India Abroad marketed in the US from 1972 to 2021

Sign in

Forgot your password?

Don't have an account yet? Sign Up