ਮੈਰੀਲੈਂਡ ਵਿੱਚ ਸ਼à©à¨°à©€ ਗà©à¨°à©‚ ਨਾਨਕ ਦੇਵ ਜੀ ਦੇ 555ਵੇਂ ਪà©à¨°à¨•ਾਸ਼ ਪੂਰਵ ਨੂੰ ਸਮਰਪਿਤ ਸਮਾਗਮ
December 2024 233 views 7:38ਮੌਂਟਗੋਮਰੀ ਕਾਉਂਟੀ, ਮੈਰੀਲੈਂਡ ਵਿੱਚ ਸà©à¨°à©€ ਗà©à¨°à©‚ ਨਾਨਕ ਦੇਵ ਜੀ ਦੇ 555ਵੇਂ ਪà©à¨°à¨•ਾਸ਼ ਪà©à¨°à¨¬ ਦੀ ਯਾਦ ਵਿੱਚ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ, ਗà©à¨°à©‚ ਜੀ ਦੀਆਂ ਸਿੱਖਿਆਵਾਂ - à¨à¨•ਤਾ, ਸੇਵਾ ਅਤੇ ਸਮਾਨਤਾ ਨੂੰ ਯਾਦ ਕਰਨ ਲਈ ਵੱਡੀ ਗਿਣਤੀ ਵਿੱਚ ਸੰਗਤ ਇਕਠੀ ਹੋਈ । ਮੌਂਟਗੋਮਰੀ ਕਾਉਂਟੀ ਦੇ ਸ਼ੈਰਿਫ, ਡੈਲੀਗੇਟਸ ਅਤੇ ਹੋਰ ਅਧਿਕਾਰੀਆਂ ਨੇ ਸà©à¨°à©€ ਗà©à¨°à©‚ ਨਾਨਕ ਦੇਵ ਜੀ ਬਾਰੇ ਆਪਣੇ ਵਿਚਾਰ ਸਾਂà¨à©‡ ਕੀਤੇ । ਮਾਹਿਰਾਂ ਦੇ à¨à¨¾à¨¸à¨¼à¨£, ਸਿੱਖੀ ਦੇ ਮੂਲ ਸਿਧਾਂਤਾਂ ਬਾਰੇ ਬੱਚਿਆਂ ਵੱਲੋਂ ਪੇਸ਼ਕਾਰੀਆਂ ਅਤੇ ਗà©à¨°à©‚ ਗੋਬਿੰਦ ਸਿੰਘ ਫਾਊਡੇਸ਼ਨ, ਵਾਸ਼ਿੰਗਟਨ ਸਿਖ ਸੈਟਰ, ਗà©à¨°à©‚ ਨਾਨਕ ਫਾਊਡੇਸ਼ਨ ਆਫ ਅਮਰੀਕਾ, ਗਿਆਨ ਸਾਗਰ ਗà©à¨°à¨¦à©à¨†à¨°à¨¾ ਤੋਂ ਜਥਿਆਂ ਨੇ ਸ਼ਬਦ ਕੀਰਤਨ ਤੇ ਗà©à¨° ਵਿਚਾਰਾਂ ਨਾਲ ਹਾਜ਼ਰੀ à¨à¨°à©€à¥¤ ਗà©à¨°à©‚ ਜੀ ਦੇ ਜੀਵਨ ਤੇ ਪਾਵਰ ਪਵਾਇੰਟ ਪਰੈਜਨਟੇਸ਼ਨ ਵੀ ਵਿਖਾਈ ਗਈ। ਕਮਿਊਨਿਟੀ ਮੈਂਬਰਾਂ ਅਤੇ ਆਗੂਆਂ ਨੇ ਸੇਵਾ à¨à¨¾à¨µà¨¨à¨¾ ਅਤੇ ਆਪਸੀ ਸਹਿਯੋਗ ਦੀ ਸ਼ਲਾਘਾ ਕੀਤੀ। ਇਸ ਪà©à¨°à©‹à¨—ਰਾਮ ਨੇ ਗà©à¨°à©‚ ਨਾਨਕ ਦੇਵ ਜੀ ਦੇ ਸੰਦੇਸ਼ 'ਇੱਕ ਓਂਕਾਰ' ਨੂੰ ਮà©à©œ ਸà©à¨°à¨œà©€à¨¤ ਕੀਤਾ।
- Tags:
- Guru Nanak Dev Ji
- 555th Prakash Purab
- Montgomery County
- Sikh teachings
- unity
- service
- equality
- community celebration
- Guru Nanak
- Sikhism
- interfaith unity
- Seva
- Guru Gobind Singh Foundation
- PowerPoint presentation
- One God. Indian diaspora
- Indian expatriates
- NRI (Non-Resident Indian)
- Desi community
- Indian culture abroad
ADVERTISEMENT
ADVERTISEMENT
E Paper
Video