ਅਮਰੀਕਾ ਦੇ ਗà©à¨°à©‚ ਘਰਾਂ ਚ ਸ਼ਰਧਾ ਸਤਿਕਾਰ ਸਹਿਤ ਮਨਾਇਆ ਗਿਆ ਪà©à¨°à¨•ਾਸ਼ ਪà©à¨°à¨¬
December 2024 308 views 6:28ਵਾਸ਼ਿੰਗਟਨ ਡੀਸੀ ਮੈਟਰੋਪੋਲੀਟਨ à¨à¨°à©€à¨† ਦੇ ਵੱਖ ਵੱਖ ਗà©à¨°à¨¦à©à¨†à¨°à¨¾ ਸਾਹਿਬਾਨ ਚ ਸà©à¨°à©€ ਗà©à¨°à©‚ ਨਾਨਕ ਦੇਵ ਜੀ ਦਾ ਪà©à¨°à¨•ਾਸ਼ ਪà©à¨°à¨¬ ਸ਼ਰਧਾ ਸਤਿਕਾਰ ਸਹਿਤ ਮਨਾਇਆ ਗਿਆ। ਇਸ ਮੌਕੇ ਜਿੱਥੇ ਗà©à¨°à¨¬à¨¾à¨£à©€ ਕੀਰਤਨ ਦੀਆਂ ਛਹਿਬਰਾਂ ਲੱਗੀਆਂ ਉੱਥੇ ਹੀ ਗà©à¨°à©‚ ਕੇ ਲੰਗਰ ਵੀ ਅਟà©à©±à¨Ÿ ਵਰਤੇ। ਪà©à¨°à¨¬à©°à¨§à¨•ਾਂ ਨੇ ਸਮੂਹ ਸੰਗਤ ਨੂੰ ਪà©à¨°à¨•ਾਸ਼ ਪà©à¨°à¨¬ ਦੀਆਂ ਵਧਾਈਆਂ ਦਿੱਤੀਆਂ ਤੇ ਗà©à¨°à©‚ ਸਾਹਿਬਾਨ ਵੱਲੋਂ ਦੱਸੇ ਰਸਤੇ ਤੇ ਚੱਲਣ ਦਾ ਪà©à¨°à¨£ ਕਰਨ ਲਈ ਕਿਹਾ। ਇਸ ਮੌਕੇ ਵੱਡੀ ਗਿਣਤੀ ਚ ਸੰਗਤ ਗà©à¨°à©‚ ਘਰਾਂ ਚ ਪਹà©à©°à¨šà©€ ਅਤੇ ਸੇਵਾ ਕਾਰਜਾਂ ਚ ਹਿੱਸਾ ਪਾਕੇ ਆਪਣੀ ਸ਼ਰਧਾ ਦਾ ਪà©à¨°à¨—ਟਾਵਾ ਕੀਤਾ।
- Tags:
- Guru Nanak Dev Ji
- Prakash Purab
- Guru Nanak's Birthday
- Gurudwara Celebrations
- Langar Seva
- Sikh Faith
- Sikh Community
- Gurbani Kirtan
- Washington DC
- Service to Humanity
- Spiritual Celebration
- Guru Nanak Ji
- Sikh Traditions
- Faith and Seva
- Religious Unity Indian diaspora
- Indian expatriates
- NRI (Non-Resident Indian)
- Desi community
- Indian culture abroad
- Indian traditions overseas
ADVERTISEMENT
ADVERTISEMENT
E Paper
Video