ਗà©à¨°à©‚ ਨਾਨਕ ਫਾਉਂਡੇਸ਼ਨ ਆਫ ਅਮਰੀਕਾ ਮੈਰੀਲੈਂਡ ਵਿਖੇ ਵਿਸਾਖੀ ਮੇਲੇ ਦਾ ਆਯੋਜਨ
April 2025 43 views 6:29
ਗà©à¨°à©‚ ਨਾਨਕ ਫਾਉਂਡੇਸ਼ਨ ਆਫ ਅਮਰੀਕਾ ਮੈਰੀਲੈਂਡ ਵਿਖੇ ਵਿਸਾਖੀ ਮੇਲੇ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਡੀ ਗਿਣਤੀ ‘ਚ ਸਿੱਖ à¨à¨¾à¨ˆà¨šà¨¾à¨°à©‡ ਦੇ ਲੋਕ ਸ਼ਾਮਿਲ ਹੋà¨à¥¤ ਇਸ ਮੌਕੇ ਜਿੱਥੇ ਵੱਖ ਵੱਖ à¨à©‹à¨œà¨¨ ਪਦਾਰਥਾਂ ਦੇ ਸਟਾਲ ਲਗਾਠਗà¨, ਉਥੇ ਹੀ ਨੌਜਵਾਨਾਂ ਵੱਲੋਂ ਗੱਤਕੇ ਦੇ ਜੌਹਰ ਵੀ ਵਿਖਾਠਗà¨à¥¤à¨ªà©à¨°à¨¬à©°à¨§à¨•ਾਂ ਨੇ ਇਸ ਮੇਲੇ ‘ਚ ਸੇਵਾ ਕਰਨ ਅਤੇ ਸ਼ਮੂਲੀਅਤ ਕਰਨ ਵਾਲਿਆਂ ਦਾ ਧੰਨਵਾਦ ਕੀਤਾ।