ਸਿਨਸਿਨੈਟੀ ਵਿਖੇ ਸà©à¨°à©€ ਗà©à¨°à©‚ ਨਾਨਕ ਸਾਹਿਬ ਜੀ ਦਾ ਪà©à¨°à¨•ਾਸ਼ ਪà©à¨°à¨¬ ਮਨਾਇਆ, ਸਜਾਠਗਠਨਗਰ ਕੀਰਤਨ
December 2024 210 views 6:19ਸà©à¨°à©€ ਗà©à¨°à©‚ ਨਾਨਕ ਸਾਹਿਬ ਜੀ ਦਾ 555ਵਾਂ ਪà©à¨°à¨•ਾਸ਼ ਪà©à¨°à¨¬ ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਸਿਨਸਿਨੈਟੀ ਵਿਖੇ ਗà©à¨°à¨¦à©à¨†à¨°à¨¾ ਗà©à¨°à©‚ ਨਾਨਕ ਸੋਸਾਇਟੀ ਆਫ ਗà©à¨°à©‡à¨Ÿà¨° ਸਿਨਸਿਨੈਟੀ ਦੀ ਸਮੂਹ ਸਾਧ ਸੰਗਤ ਵਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਗà©à¨°à¨ªà©à¨°à¨¬ ਦੇ ਸੰਬੰਧ ਵਿੱਚ ਤਿੰਨ ਦਿਨਾਂ ਵਿਸ਼ੇਸ਼ ਦੀਵਾਨ ਸਜਾਠਗà¨à¥¤ ਇਹਨਾਂ ਸਮਾਗਮਾਂ ‘ਚ à¨à¨¾à¨ˆ ਮਹਿਲ ਸਿੰਘ. à¨à¨¾à¨ˆ ਗà©à¨°à¨²à¨¾à¨² ਸਿੰਘ ਜੀ, à¨à¨¾à¨ˆ ਜà©à¨—ਰਾਜ ਸਿੰਘ ਦਾ ਕਵੀਸ਼ਰੀ ਜੱਥਾ ਵੀ ਪà©à©±à¨œà¨¾à¥¤ ਦੂਜੇ ਦਿਨ ਨਿਸ਼ਾਨ ਸਾਹਿਬ ਦੀ ਸੇਵਾ ਉਪਰੰਤ ਸà©à¨°à©€ ਗà©à¨°à©‚ ਗà©à¨°à©°à¨¥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆ ਦੀ ਅਗਵਾਈ ਹੇਠਨਗਰ ਕੀਰਤਨ ਕੱਢਿਆ ਗਿਆ। ਨਗਰ ਕੀਰਤਨ ਗà©à¨°à¨¦à©à¨†à¨°à¨¾ ਸਾਹਿਬ ਦੇ ਨਾਲ ਲਗਦੀਆਂ ਕਈ ਰਿਹਾਸ਼ੀ ਅਬਾਦੀਆਂ ਵਿੱਚੋਂ ਦੀ ਲੰਗਿਆ। ਵੱਡੀ ਗਿਣਤੀ ਵਿੱਚ ਸਿਨਸਿਨੈਟੀ ਦੇ ਨਾਲ ਲੱਗਦੇ ਸ਼ਹਿਰ ਡੇਟਨ, ਅਤੇ ਸੂਬੇ ਇੰਡਿਆਣਾ ਅਤੇ ਕੈਨਟੱਕੀ ਤੋਂ ਵੀ ਸੰਗਤਾਂ ਇਸ ਵਿੱਚ ਸ਼ਾਮਲ ਹੋਈਆਂ। ਛੋਟੇ, ਵੱਡੇ ਬੱਚੇ ਬੱਚੀਆਂ ਅਤੇ ਇੰਡਿਆਣਾ ਤੋਂ ਪà©à©±à¨œà©‡ ਜੱਥੇ ਨੇ ਗਤਕੇ ਦੇ ਜੋਹਰ ਵੀ ਦਿਖਾà¨à¥¤ ਸਿੱਖ ਸੰਗਤਾਂ ਵਲੋਂ ਗਰਮ ਦà©à©±à¨§, ਪਾਣੀ, ਫਲਾਂ, ਮਿਠਾਈ ਆਦਿ ਦੇ ਲੰਗਰ ਵੀ ਸੰਗਤਾਂ ਨੂੰ ਵਰਤਾਠਗà¨à¥¤
ADVERTISEMENT
ADVERTISEMENT
E Paper
Video