ਰਾਸ਼ਟਰਪਤੀ ਪਦ ਲਈ ਚੋਣ ਵਿੱਚ ਦਾਅਵੇਦਾਰੀ ਲਈ 15 ਜਨਵਰੀ ਨੂੰ ਆਇਓਵਾ ਕਾਕਸ ਦਾ ਨਤੀਜਾ ਪਹਿਲਾਂ ਤੋਂ ਤੈਅ ਹੀ ਸੀ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਿਪਬਲਿਕਨ ਦੌੜ ਵਿਚ ਸਿਖਰ 'ਤੇ ਆਉਣ ਦੀ ਉਮੀਦ ਸੀ ਜਿਸ ਵਿਚ ਸਿਰਫ ਚਾਰ ਉਮੀਦਵਾਰ ਸਨ। ਪਰ ਜਿਸ ਗੱਲ ਨੇ ਬਹà©à¨¤ ਸਾਰੇ ਲੋਕਾਂ ਨੂੰ ਹੈਰਾਨ ਕੀਤਾ ਉਹ ਸੀ ਫਲੋਰਿਡਾ ਦੇ ਗਵਰਨਰ ਰੌਨ ਡੀਸੈਂਟਿਸ ਨੂੰ 31 ਪà©à¨°à¨¤à©€à¨¸à¨¼à¨¤ ਅਤੇ ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਨਿੱਕੀ ਹੈਲੀ ਤੋਂ ਦੋ ਹੋਰ ਅੰਕਾਂ ਨਾਲ ਪਛਾੜਣ ਤੋਂ ਬਾਅਦ ਸਾਹਮਣੇ ਆਇਆ ਟਰੰਪ ਦੀ ਜਿੱਤ ਦਾ ਅੰਤਰ। à¨à¨¾à¨°à¨¤à©€-ਅਮਰੀਕੀ ਉੱਦਮੀ ਵਿਵੇਕ ਰਾਮਾਸਵਾਮੀ ਕੇਵਲ ਸਾਬਕਾ ਰਾਸ਼ਟਰਪਤੀ ਦੀ ਹਮਾਇਤ ਕਰਨ ਲਈ à¨à©à¨• ਗà¨à¥¤ ਇਸ ਨਾਲ ਇਹ ਚਰਚਾ ਛਿੜ ਗਈ ਕਿ ਸ਼ਾਇਦ ਉਨà©à¨¹à¨¾à¨‚ ਦੀ ਨਜ਼ਰ ਨੰਬਰ ਦੋ 'ਤੇ ਹੈ।
ਜਿਹੜੇ ਲੋਕ ਟਰੰਪ ਨੂੰ ਜਾਣਦੇ ਹਨ, ਉਹ ਤਾਂ ਇਹੀ ਕਹਿਣਗੇ ਕਿ ਅਜੇ ਇਹ ਕਹਿਣ ਬਹà©à¨¤ ਜਲਦੀ ਹੋ ਸਕਦਾ ਹੈ। ਪਰ ਇਹ ਤਾਂ ਤੈਅ ਹੈ ਕਿ ਇਹ ਕੋਈ ਨਹੀਂ ਯਕੀਨਨ ਦੱਸ ਸਕਦਾ ਕਿ ਟਰੰਪ ਦੀ ਸੋਚ ਕੀ ਹੈ। ਕà©à¨ ਸਮਾਂ ਪਹਿਲਾਂ ਰਾਮਾਸਵਾਮੀ ਸੋਸ਼ਲ ਮੀਡੀਆ 'ਤੇ ਉਨà©à¨¹à¨¾à¨‚ ਦੇ ਨਿਸ਼ਾਨੇ 'ਤੇ ਸਨ। ਟਰੰਪ ਕੋਈ ਨਵਾਂ ਰਾਜਨੀਤਿਕ ਨਹੀਂ ਹੈ। ਜੇਕਰ ਟਰੰਪ ਦੀ ਤਰਫੋਂ ਕੋਈ ਪੇਸ਼ਕਸ਼ ਹੋਈ ਤਾਂ ਰਾਮਾਸਵਾਮੀ ਬਹà©à¨¤ ਸੋਚਣਗੇ ਜਾਂ ਸਮੇਂ ਦੀ ਮੰਗ ਕਰਨਗੇ, ਅਜਿਹਾ ਨਹੀਂ ਲਗਦਾ। ਰਿਪਬਲਿਕਨ ਨਾਮਜਦਗੀ ਦੀ ਪà©à¨°à¨•ਿਰਿਆ ਲੰਮੀ ਹੈ। ਇਸ ਵਿੱਚ ਜੂਨ ਤੱਕ ਉਮੀਦਵਾਰ ਉà¨à¨°à¨•ੇ ਸਾਹਮਣੇ ਆਉਂਦੇ ਹਨ। ਜਦੋਂ ਤੱਕ ਕਿ ਟਰੰਪ ਦੇ ਸਾਰੇ ਵਿਰੋਧੀ ਆਪਣੇ ਗੋਡਿਆਂ à¨à¨¾à¨° ਨਹੀਂ ਆ ਜਾਂਦੇ।
ਉਦਾਹਰਨ ਲਈ, ਰਿਪਬਲਿਕਨ ਪà©à¨°à¨¤à©€à¨¨à¨¿à¨§à©€à¨†à¨‚ ਦੀ ਕà©à©±à¨² ਸੰਖਿਆ 2429 ਹੈ ਜਿਸ ਵਿੱਚੋਂ ਇੱਕ ਉਮੀਦਵਾਰ ਨੂੰ ਨਾਮਜ਼ਦਗੀ ਪà©à¨°à¨¾à¨ªà¨¤ ਕਰਨ ਲਈ 1215 ਵੋਟਾਂ ਦੀ ਲੋੜ ਹà©à©°à¨¦à©€ ਹੈ। ਆਇਓਵਾ ਵਿੱਚ 40 ਪà©à¨°à¨¤à©€à¨¨à¨¿à¨§ ਸਨ ਜਿਨà©à¨¹à¨¾à¨‚ ਵਿੱਚੋਂ ਟਰੰਪ ਨੂੰ 20 ਮਿਲੇ ਅਤੇ ਡੀਸੈਂਟਿਸ ਅਤੇ ਹੇਲੀ ਨੇ ਬਾਕੀ ਹੌਕਆਈ ਰਾਜ ਵਿੱਚ ਜਿੱਤੇ ਗਠਪà©à¨°à¨¤à©€à¨¸à¨¼à¨¤ ਵਿੱਚੋਂ ਵੰਡਿਆ। ਸਠਦੀਆਂ ਨਜ਼ਰਾਂ ਹà©à¨£ ਨਿਊ ਹੈਂਪਸ਼ਾਇਰ 'ਤੇ ਹਨ ਜਿੱਥੇ 23 ਜਨਵਰੀ ਨੂੰ ਪà©à¨°à¨¾à¨‡à¨®à¨°à©€ ਚੋਣ ਹੈ। ਨਿਊ ਹੈਂਪਸ਼ਾਇਰ ਨੂੰ ਅਲੱਗ ਖੇਡ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ।
ਉਮੀਦਵਾਰ ਹੇਲੀ ਆਪਣੇ ਸਾਬਕਾ ਬੌਸ ਦੇ ਨੇੜੇ ਆ ਰਹੀ ਹੈ। ਪਿਛੜਨ ਤੋਂ ਬਾਅਦ, ਇੱਕ ਤਾਜ਼ਾ ਸਰਵੇਖਣ ਦਰਸਾਉਂਦਾ ਹੈ ਕਿ ਟਰੰਪ ਅਤੇ ਹੇਲੀ ਗà©à¨°à©‡à¨¨à¨¾à¨ˆà¨Ÿ ਸਟੇਟ ਵਿੱਚ ਬਰਾਬਰੀ ’ਤੇ ਹਨ ਜੋ 45ਵੇਂ ਰਾਸ਼ਟਰਪਤੀ ਦੀ ਕਿਸਮਤ ਪਲਟ ਸਕਦੀ ਹੈ। à¨à¨¾à¨µà©‡à¨‚ ਨਤੀਜੇ ਉਸ ਦੇ ਵਿਰà©à©±à¨§ ਜਾਣ, ਲੇਕਿਨ ਟਰੰਪ ਦੀ ਹਾਰ ਮੰਨਣ ਦੀ ਸੰà¨à¨¾à¨µà¨¨à¨¾ ਨਹੀਂ ਹੈ। ਜੇ ਅਜਿਹਾ ਕà©à¨ ਹੋਇਆ ਤਾਂ ਉਹ ਸਾਰੀ ਪà©à¨°à¨•ਿਰਿਆ ਨੂੰ ਧੋਖੇਬਾਜ਼ੀ ਕਰਾਰ ਦੇਣਗੇ, ਆਪਣੇ ਵਿਰੋਧੀ ਉੱਤੇ ਹੋਰ ਜਹਿਰ ਉਗਲਣਗੇ ਅਤੇ ਦੱਖਣੀ ਕੈਰੋਲੀਨਾ ਵਿਖੇ ਅਗਲੇ ਵੱਡੇ ਸ਼ੋਅ ਲਈ ਅੱਗੇ ਵਧਣਗੇ ਜੋ ਹੇਲੀ ਦੀ ਆਪਣੀ ਕਰਮà¨à©‚ਮੀ ਹੈ।
ਡੈਮੋਕਰੇਟਸ ਇਹ ਦਿਖਾਵਾ ਨਹੀਂ ਕਰ ਸਕਦੇ ਹਨ ਕਿ ਉਹ ਰਿਪਬਲਿਕਨ ਨਾਮਜ਼ਦਗੀ ਪà©à¨°à¨•ਿਰਿਆ ਵਿਚ ਪਰੇਸ਼ਾਨ ਨਹੀਂ ਹਨ। ਵà©à¨¹à¨¾à¨ˆà¨Ÿ ਹਾਊਸ ਦੀ ਮੌਜੂਦਾ ਟੀਮ ਅਤੇ ਰਣਨੀਤੀਕਾਰ ਇਹ ਉਮੀਦ ਨਹੀਂ ਰੱਖ ਸਕਦੇ ਕਿ ਬਾਈਡਨ-ਟਰੰਪ ਦੇ ਦà©à¨¬à¨¾à¨°à¨¾ ਮà©à¨•ਾਬਲੇ ਵਿੱਚ ਇਹ ਕਹਿਕੇ ਬਾਜ਼ੀ ਮਾਰੀ ਜਾ ਸਕਦੀ ਹੈ ਕਿ ਲੋਕਤੰਤਰ ਲਈ ਕੌਣ ਚੰਗਾ ਹੈ। ਟਰੰਪ ਮà©à©±à¨– ਤੌਰ 'ਤੇ ਅਰਥਵਿਵਸਥਾ ਅਤੇ ਇਮੀਗà©à¨°à©‡à¨¸à¨¼à¨¨ 'ਤੇ ਆਪਣਾ ਰà©à¨– ਸਾਫ ਕਰ ਚà©à©±à¨•ੇ ਹਨ। ਹà©à¨£ ਤੱਕ ਦੀ ਸਠਤੋਂ ਘੱਟ ਪà©à¨°à¨µà¨¾à¨¨à¨—à©€ ਰੇਟਿੰਗ ਤੋਂ ਬਾਅਦ ਬਿਹਤਰ ਹੋਵੇਗਾ ਕਿ ਬਾਈਡਨ ਅਤੇ ਡੈਮੋਕਰੇਟਸ ਇਸ 5 ਨਵੰਬਰ 2024 ਨੂੰ ਸਿਖਰ ਉੱਤੇ ਆਉਣ ਲਈ ਇੱਕ ਪà©à¨°à¨à¨¾à¨µà©€ ਸੰਦੇਸ਼ ਨੇ ਨਾਲ ਸਾਹਮਣੇ ਆਉਣ। à¨à¨²à©‡ ਹੀ ਰਿਪਬਲੀਕਨ ਉਮੀਦਵਾਰ ਕੋਈ ਵੀ ਹੋਵੇ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login