ਵਰਜੀਨੀਆ ਸੂਬੇ ਦੀ ਸੈਨੇਟਰ ਗਜ਼ਾਲਾ ਹਾਸ਼ਮੀ (Virginia State Senator Ghazala Hashmi) (ਡੈਮੋਕà©à¨°à©‡à¨Ÿà¨¿à¨• ਪਾਰਟੀ, SD15) ਨੇ ਰਾਸ਼ਟਰੀ ਕਾਰੋਬਾਰੀ ਰੈਂਕਿੰਗ ਵਿੱਚ ਆ ਰਹੀ ਗਿਰਾਵਟ 'ਤੇ ਚਿੰਤਾ ਪà©à¨°à¨—ਟਾਈ ਹੈ। ਉਹਨਾਂ ਦੇ ਇਹ ਬਿਆਨ ਉਸ ਸਮੇਂ ਆਠਜਦੋਂ ਵਰਜੀਨੀਆ CNBC ਦੀ 'ਅਮਰੀਕਾਜ਼ ਟਾਪ ਸਟੇਟਸ ਫਾਰ ਬਿਜ਼ਨਸ' ਰੈਂਕਿੰਗਜ਼ ਵਿੱਚ ਪਹਿਲੇ ਸਥਾਨ ਤੋਂ ਚੌਥੇ ਸਥਾਨ 'ਤੇ ਆ ਗਿਆ।
ਵਰਜੀਨੀਆ ਦੇ ਲੈਫਟੀਨੈਂਟ ਗਵਰਨਰ ਲਈ ਡੈਮੋਕà©à¨°à©ˆà¨Ÿà¨¿à¨• ਉਮੀਦਵਾਰ ਹੋਣ ਦੇ ਨਾਤੇ, ਹਾਸ਼ਮੀ ਨੇ ਫੈਡਰਲ ਨੌਕਰੀਆਂ ਵਿੱਚ ਕਟੌਤੀਆਂ ਅਤੇ ਆਰਥਿਕ ਨੀਤੀਆਂ ਨੂੰ ਇਸ ਗਿਰਾਵਟ ਦੇ ਮà©à©±à¨– ਕਾਰਣ ਵਜੋਂ ਉਜਾਗਰ ਕੀਤਾ। ਉਨà©à¨¹à¨¾à¨‚ ਚੇਤਾਵਨੀ ਦਿੱਤੀ ਕਿ ਇਹ ਹਾਲਾਤ ਰਾਜ ਦੀ ਮà©à©±à¨– ਆਰਥਿਕ ਤਰਜੀਹਾਂ ਲਈ ਖ਼ਤਰਾ ਬਣ ਰਹੇ ਹਨ।
ਹਾਸ਼ਮੀ ਨੇ ਕਿਹਾ, “ਰਾਜ à¨à¨° ਦੇ ਵਰਜੀਨੀਆ ਵਾਸੀ ਆਪਣੀਆਂ ਮà©à©±à¨– ਤਰਜੀਹਾਂ ਬਾਰੇ ਬਿਲਕà©à¨² ਸਪੱਸ਼ਟ ਹਨ: ਰਹਿਣ-ਸਹਿਣ ਦੇ ਉੱਚ ਖਰਚਿਆਂ ਨੂੰ ਘਟਾਉਣਾ, ਨਵੀਆਂ ਚੰਗੀਆਂ ਤਨਖਾਹ ਵਾਲੀਆਂ ਨੌਕਰੀਆਂ ਪੈਦਾ ਕਰਨਾ ਅਤੇ ਸੂਬੇ ਦੀ ਅਰਥਵਿਵਸਥਾ ਨੂੰ ਵਧਾਉਣਾ।” ਉਨà©à¨¹à¨¾à¨‚ ਅੱਗੇ ਕਿਹਾ, “ਬਦਕਿਸਮਤੀ ਨਾਲ, ਅੱਜ ਦੀਆਂ CNBC ਰੈਂਕਿੰਗਜ਼ ਦਰਸਾਉਂਦੀਆਂ ਹਨ ਕਿ ਵਾਸ਼ਿੰਗਟਨ ਦੀ ਲਾਪਰਵਾਹੀ ਨੇ ਉਨà©à¨¹à¨¾à¨‚ ਤਰਜੀਹਾਂ ਨੂੰ ਖਤਰੇ ਵਿੱਚ ਪਾ ਦਿੱਤਾ ਹੈ ਅਤੇ ਵਰਜੀਨੀਆ ਵਾਸੀਆਂ ਨੂੰ ਉਸ ਖà©à¨¶à¨¹à¨¾à¨² ਅਰਥਵਿਵਸਥਾ ਤੋਂ ਹੋਰ ਦੂਰ ਕਰ ਦਿੱਤਾ ਹੈ ਜੋ ਉਹ ਦੇਖਣਾ ਚਾਹà©à©°à¨¦à©‡ ਹਨ।”
ਸੈਨੇਟ ਦੀ à¨à¨œà©‚ਕੇਸ਼ਨ ਅਤੇ ਹੈਲਥ ਕਮੇਟੀ ਦੀ ਚੇਅਰ ਹੋਣ ਦੇ ਨਾਤੇ, ਹਾਸ਼ਮੀ ਨੇ ਕਿਹਾ ਕਿ ਵਰਜੀਨੀਆ ਨੂੰ ਅਜਿਹੀ ਲੀਡਰਸ਼ਿਪ ਦੀ ਲੋੜ ਹੈ ਜੋ ਹੈਲਥਕੇਅਰ, ਸਿੱਖਿਆ ਅਤੇ à¨à©‹à¨œà¨¨ ਸਹਾਇਤਾ ਕਾਰਜਕà©à¨°à¨®à¨¾à¨‚ ਨੂੰ ਖਤਮ ਕਰਨ ਵਾਲੀਆਂ ਨੀਤੀਆਂ ਦੇ ਵਿਰà©à©±à¨§ ਆਵਾਜ਼ ਬà©à¨²à©°à¨¦ ਕਰੇ। ਉਨà©à¨¹à¨¾à¨‚ ਨੇ ਮਜ਼ਬੂਤ ਵਰਕਫੋਰਸ ਵਿਕਾਸ ਅਤੇ ਨੌਕਰੀਆਂ ਪੈਦਾ ਕਰਨ ਦੀਆਂ ਪਹਿਲਕਦਮੀਆਂ 'ਤੇ ਵਧੇਰੇ ਧਿਆਨ ਦੇਣ ਦੀ ਮੰਗ ਕੀਤੀ।
ਸਟੇਟ ਸੈਨੇਟਰ ਗਜ਼ਾਲਾ ਹਾਸ਼ਮੀ (ਡੈਮੋਕà©à¨°à©‡à¨Ÿà¨¿à¨• ਪਾਰਟੀ, ਸ਼ਧ15) ਨੇ ਵਰਜੀਨੀਆ ਦੀ ਆਰਥਿਕਤਾ ਦੀ ਸਥਿਤੀ 'ਤੇ ਡੂੰਘੀ ਚਿੰਤਾ ਪà©à¨°à¨—ਟਾਈ ਹੈ। ਉਨà©à¨¹à¨¾à¨‚ ਨੇ ਕਿਹਾ, "ਫੈਡਰਲ ਲਾਅ- ਸਿਹਤ ਸੇਵਾਵਾਂ, ਸਿੱਖਿਆ, à¨à©‹à¨œà¨¨ ਸਹਾਇਤਾ ਪà©à¨°à©‹à¨—ਰਾਮਾਂ ਅਤੇ ਹੋਰ ਕਈ ਖੇਤਰਾਂ ਨੂੰ ਨà©à¨•ਸਾਨ ਪਹà©à©°à¨šà¨¾ ਰਹੇ ਹਨ, ਇਸ ਤਹਿਤ ਵਧ ਰਹੀਆਂ ਚà©à¨£à©Œà¨¤à©€à¨†à¨‚ ਦੇ ਮੱਦੇਨਜ਼ਰ, ਸਾਨੂੰ ਆਪਣਾ ਧਿਆਨ ਸਿੱਧਾ ਆਰਥਿਕ ਵਿਕਾਸ ਅਤੇ ਵਰਕਫੋਰਸ ਡਿਵੈਲਪਮੈਂਟ ਕਾਰਜਕà©à¨°à¨®à¨¾à¨‚ 'ਤੇ ਕੇਂਦਰਿਤ ਕਰਨਾ ਹੋਵੇਗਾ, ਜੋ ਨਵੀਆਂ ਨੌਕਰੀਆਂ ਪੈਦਾ ਕਰਨ ਅਤੇ ਸੂਬੇ ਵਿੱਚ ਨਿਵੇਸ਼ ਆਕਰਸ਼ਤ ਕਰਨ ਵਿੱਚ ਮਦਦਗਾਰ ਹੋਣ।"
ਹਾਸ਼ਮੀ ਨੇ ਸੋਸ਼ਲ ਮੀਡੀਆ 'ਤੇ ਆਪਣੇ ਚੋਣ ਪà©à¨°à¨šà¨¾à¨° ਸੰਦੇਸ਼ ਨੂੰ ਵੀ ਦà©à¨¹à¨°à¨¾à¨‡à¨†, ਜਿਸ ਵਿੱਚ ਕਿਹਾ ਗਿਆ ਹੈ: "ਵਾਸ਼ਿੰਗਟਨ ਵਿੱਚ ਰਿਪਬਲਿਕਨ ਲੀਡਰਸ਼ਿਪ ਦੀ ਹਫੜਾ-ਦਫੜੀ ਨੂੰ ਲਗਾਤਾਰ ਮਨਜ਼ੂਰੀ ਦੇਣ ਵਾਲੀ ਰਾਜ ਲੀਡਰਸ਼ਿਪ ਦੀ ਬਜਾà¨, ਸਾਨੂੰ ਅਜਿਹੇ ਨੇਤਾਵਾਂ ਦੀ ਲੋੜ ਹੈ ਜੋ ਵਰਜੀਨੀਆ ਵਾਸੀਆਂ ਲਈ ਲੜਨਗੇ।"
ਜੇਕਰ ਉਨà©à¨¹à¨¾à¨‚ ਨੂੰ ਲੈਫਟਿਨੈਂਟ ਗਵਰਨਰ ਚà©à¨£à¨¿à¨† ਜਾਂਦਾ ਹੈ, ਤਾਂ ਹਾਸ਼ਮੀ ਨੇ ਕਿਹਾ ਕਿ ਉਹ ਲੰਬੇ ਸਮੇਂ ਦੀ ਆਰਥਿਕ ਲਚਕਤਾ ਨੂੰ ਤਰਜੀਹ ਦੇਣਗੇ, ਜਿਸ ਲਈ ਸਿੱਖਿਆ, ਬà©à¨¨à¨¿à¨†à¨¦à©€ ਢਾਂਚੇ ਅਤੇ ਕà©à¨¶à¨² ਲੇਬਰ ਫੋਰਸ ਵਿੱਚ ਨਿਵੇਸ਼ ਕੀਤਾ ਜਾਵੇਗਾ। ਉਨà©à¨¹à¨¾à¨‚ ਕਿਹਾ, “ਮੈਂ ਇਹ ਯਕੀਨੀ ਬਣਾਵਾਂਗੀ ਕਿ ਸਾਡਾ ਰਾਜ ਦੇਸ਼ ਵਿੱਚ ਸਠਤੋਂ ਵਧੀਆ ਹੋਵੇ — ਕੰਮ ਕਰਨ, ਕਾਰੋਬਾਰ ਸ਼à©à¨°à©‚ ਕਰਨ ਜਾਂ ਵਧਾਉਣ ਅਤੇ ਖà©à¨¶à¨¹à¨¾à¨² ਜੀਵਨ ਬਤੀਤ ਕਰਨ ਲਈ।”
ਵਰਜੀਨੀਆ ਯੂਨੀਵਰਸਿਟੀ ਦੇ ਵੈਲਡਨ ਕੂਪਰ ਸੈਂਟਰ ਅਨà©à¨¸à¨¾à¨°, ਅਣà©à¨®à¨¾à¨¨ ਲਗਾਇਆ ਗਿਆ ਹੈ ਕਿ ਇਹ ਰਾਜ 2025 ਵਿੱਚ ਲਗà¨à¨— 32,000 ਨੌਕਰੀਆਂ ਗਵਾ ਦੇਵੇਗਾ। ਰਾਜ ਦੀ ਬੇਰà©à©›à¨—ਾਰੀ ਦੀ ਦਰ ਇਸ ਵੇਲੇ 3.2 ਫੀਸਦੀ ਹੈ, ਪਰ 2026 ਤੱਕ ਇਹ 3.9 ਤੋਂ 4.7 ਫੀਸਦੀ ਦੇ ਵਿਚਕਾਰ ਆ ਸਕਦੀ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login