ਆਸਟà©à¨°à©‡à¨²à©€à¨† ਦੇ ਫਿਲਿਪ ਆਈਲੈਂਡ 'ਚ ਡà©à©±à¨¬à¨£ ਕਾਰਨ ਚਾਰ ਪੰਜਾਬੀ à¨à¨¾à¨°à¨¤à©€à¨†à¨‚ ਦੀ ਮੌਤ ਹੋ ਗਈ ਹੈ। ਇਹ ਮੰਦà¨à¨¾à¨—à©€ ਘਟਨਾ ਵਿਕਟੋਰੀਆ ਦੇ ਫਿਲਿਪ ਆਈਲੈਂਡ ਵਿਖੇ ਬà©à©±à¨§à¨µà¨¾à¨° ਨੂੰ ਵਾਪਰੀ ਦੱਸੀ ਜਾ ਰਹੀ ਹੈ। ਮà©à¨°à¨¿à¨¤à¨•ਾ ਦੀ ਪਛਾਣ ਰੀਮਾ ਸੋਂਧੀ ਪਤਨੀ ਸੰਜੀਵ ਸੋਂਧੀ ਵਾਸੀ ਫਗਵਾੜਾ ਵਜੋਂ ਹੋਈ ਹੈ। ਜਿਸ ਦੇ ਨਾਲ ਹੀ ਮà©à¨°à¨¿à¨¤à¨•ਾ ਦੇ ਪਰਿਵਾਰ ਦੇ ਤਿੰਨ ਹੋਰ ਮੈਂਬਰਾਂ ਦੀ ਵੀ ਹਾਦਸੇ ਵਿਚ ਮੌਤ ਹੋ ਗਈ।
ਮੀਡੀਆ ਵੱਲੋਂ ਦਿੱਤੀ ਗਈ ਜਾਣਕਾਰੀ ਮà©à¨¤à¨¾à¨¬à¨¿à¨•, ਬà©à©±à¨§à¨µà¨¾à¨° ਦà©à¨ªà¨¹à¨¿à¨° ਕਰੀਬ 3.30 ਵਜੇ ਨਿਊਹੈਵਨ ਨੇੜੇ ਚਾਰ ਲੋਕਾਂ ਦੇ ਪਾਣੀ 'ਚ ਡà©à©±à¨¬à¨£ ਦੀ ਸੰà¨à¨¾à¨µà¨¨à¨¾ ਦੀ ਸੂਚਨਾ à¨à¨®à¨°à¨œà©ˆà¨‚ਸੀ ਸੇਵਾਵਾਂ ਨੂੰ ਦਿੱਤੀ ਗਈ ਸੀ।
ਸਟੇਟ à¨à¨œà©°à¨¸à©€ ਦੇ ਕਮਾਂਡਰ ਕੇਨ ਟà©à¨°à©‡à¨²à©‹à¨…ਰ ਨੇ ਕਿਹਾ, "ਫਿਲਿਪ ਟਾਪੂ 'ਤੇ ਜੰਗਲ ਗà©à¨«à¨¾à¨µà¨¾à¨‚ ਦੇ ਸਮà©à©°à¨¦à¨°à©€ ਖੇਤਰ ਵਿੱਚ ਬਿਪਤਾ ਵਿੱਚ ਫਸੇ ਚਾਰ ਲੋਕਾਂ ਦੀ ਸਹਾਇਤਾ ਲਈ ਲਾਈਫ ਸੇਵਿੰਗ ਵਿਕਟੋਰੀਆ ਨੂੰ ਬà©à¨²à¨¾à¨‡à¨† ਗਿਆ ਸੀ।"
ਉਨà©à¨¹à¨¾à¨‚ ਕਿਹਾ ਕਿ ਡਿਊਟੀ 'ਤੇ ਨਾ ਹੋਣ ਦੇ ਬਾਵਜੂਦ ਵੀ ਸਾਡੇ ਲਾਈਫਗਾਰਡਾਂ ਨੇ ਉਨà©à¨¹à¨¾à¨‚ ਵਿੱਚੋਂ ਤਿੰਨ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਅਤੇ ਇੱਕ ਬਚਾਅ ਕਿਸ਼ਤੀ ਨੇ ਪਾਣੀ ਵਿੱਚੋਂ ਇੱਕ ਵਿਅਕਤੀ ਨੂੰ ਵੀ ਬਾਹਰ ਕੱਢਿਆ।
ਸਾਰੇ ਬੇਹੋਸ਼ ਸਨ ਅਤੇ ਬਚਾਉਣ ਵਾਲਿਆਂ ਨੇ ਸੀਪੀਆਰ ਸ਼à©à¨°à©‚ ਕੀਤਾ ਪਰ ਮੌਕੇ ’ਤੇ ਸ਼ਾਮਲ ਸਾਰਿਆਂ ਦੇ ਯਤਨਾਂ ਦੇ ਬਾਵਜੂਦ, ਬਦਕਿਸਮਤੀ ਨਾਲ ਉਨà©à¨¹à¨¾à¨‚ ਵਿੱਚੋਂ ਤਿੰਨ ਦੀ ਮੌਤ ਹੋ ਗਈ।
ਕੈਨਬਰਾ ਵਿੱਚ à¨à¨¾à¨°à¨¤à©€ ਹਾਈ ਕਮਿਸ਼ਨ ਨੇ ਵੀਰਵਾਰ ਨੂੰ ਕਿਹਾ ਕਿ ਆਸਟà©à¨°à©‡à¨²à©€à¨† ਦੇ ਵਿਕਟੋਰੀਆ ਵਿੱਚ ਫਿਲਿਪ ਆਈਲੈਂਡ ਬੀਚ 'ਤੇ ਡà©à©±à¨¬à¨£ ਦੀ ਘਟਨਾ ਵਿੱਚ ਤਿੰਨ ਔਰਤਾਂ ਸਮੇਤ ਚਾਰ à¨à¨¾à¨°à¨¤à©€à¨†à¨‚ ਦੀ ਮੌਤ ਹੋ ਗਈ। ਇਨà©à¨¹à¨¾à¨‚ 'ਚੋਂ ਤਿੰਨ ਨੂੰ ਮੌਕੇ 'ਤੇ ਹੀ ਮà©à¨°à¨¿à¨¤à¨• à¨à¨²à¨¾à¨¨ ਦਿੱਤਾ ਗਿਆ, ਜਦਕਿ ਚੌਥੇ ਵਿਅਕਤੀ ਨੇ ਮੈਲਬੌਰਨ ਦੇ à¨à¨²à¨«à¨°à©‡à¨¡ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ।
à¨à¨¾à¨°à¨¤à©€ ਹਾਈ ਕਮਿਸ਼ਨ ਨੇ ਇਸ ਘਟਨਾ ’ਤੇ ਅਫਸੋਸ ਪà©à¨°à¨—ਟ ਕਰਦੇ ਹੋਠਕਿਹਾ, “ਆਸਟà©à¨°à©‡à¨²à©€à¨† ਦੇ ਫਿਲਿਪ ਆਈਲੈਂਡ 'ਚ ਡà©à©±à¨¬à¨£ ਨਾਲ ਚਾਰ à¨à¨¾à¨°à¨¤à©€à¨†à¨‚ ਦੀ ਮੌਤ ’ਤੇ ਪਰਿਵਾਰਾਂ ਨਾਲ ਸਾਡੀ ਗਹਿਰੀ ਹਮਦਰਦੀ ਹੈ।"
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login