à¨à¨¶à©€à¨…ਨ ਅਮਰੀਕੀ ਅਤੇ ਪà©à¨°à¨¸à¨¼à¨¾à¨‚ਤ ਟਾਪੂਵਾਸੀ (Asian American and Pacific Islander) ਨੇਤਾਵਾਂ ਨੇ 26 ਜੂਨ ਨੂੰ ਲਾਸ à¨à¨‚ਜਲਸ ਦੇ ਲਿਟਲ ਟੋਕੀਓ ਵਿੱਚ ਚੱਲ ਰਹੀਆਂ ਅਮਰੀਕੀ ਇਮੀਗà©à¨°à©‡à¨¸à¨¼à¨¨ ਅਤੇ ਕਸਟਮਜ਼ à¨à¨¨à¨«à©‹à¨°à¨¸à¨®à©ˆà¨‚ਟ (ICE) ਦੀਆਂ ਛਾਪੇਮਾਰੀਆਂ ਦੇ ਖ਼ਿਲਾਫ਼ ਵਿਰੋਧ ਪà©à¨°à¨—ਟਾਇਆ।
AAPI Equity Alliance ਦੀ à¨à¨—ਜ਼ਿਕਟਿਵ ਡਾਇਰੈਕਟਰ ਮੰਜà©à¨¸à¨¼à¨¾ ਕà©à¨²à¨•ਰਨੀ ਦੇ ਅਨà©à¨¸à¨¾à¨°, AAPI ਨੇਤਾਵਾਂ ਨੇ à¨à¨²à¨¾à¨¨ ਕੀਤਾ ਕਿ ਉਹ “ਲਾਤੀਨੀ à¨à¨¾à¨ˆà¨šà¨¾à¨°à©‡ ਨਾਲ ਡੱਟਕੇ ਖੜੇ ਹਨ, ਜਿਹੜੇ ਇਹਨਾਂ ਛਾਪੇਮਾਰੀਆਂ ਦੇ ਸਠਤੋਂ ਵੱਡੇ ਸ਼ਿਕਾਰ ਬਣੇ ਹਨ।” ਕਮਿਊਨਟੀ ਨੇਤਾਵਾਂ ਨੇ ਲਿਟਲ ਟੋਕੀਓ ਵਿੱਚ ਇਕੱਠੇ ਹੋ ਕੇ ਫੈਡਰਲ ਇਮੀਗà©à¨°à©‡à¨¸à¨¼à¨¨ ਕਾਰਵਾਈਆਂ ਦੀ ਨਿੰਦਾ ਕੀਤੀ।
ਇਸ ਤੋਂ ਇਲਾਵਾ, ਇੱਕ ਪà©à¨°à©ˆà¨¸ ਕਾਨਫਰੰਸ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਨੇਤਾਵਾਂ ਨੇ ਲਾਸ à¨à¨‚ਜਲਸ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ “ਚੌਕੱਸ ਰਹਿਣ ਅਤੇ ਆਪਣੇ ਇਲਾਕਿਆਂ, ਕੰਮਕਾਜ ਦੀਆਂ ਥਾਵਾਂ ਅਤੇ à¨à¨¾à¨ˆà¨šà¨¾à¨°à©‡ 'ਚ ICE ਦੀ ਕੋਈ ਵੀ ਗਤਿਵਿਧੀ ਵੇਖਣ 'ਤੇ ਤà©à¨°à©°à¨¤ ਰੈਪਿਡ ਰਿਸਪੌਂਸ ਹੌਟਲਾਈਨ 888-624-4752 'ਤੇ ਰਿਪੋਰਟ ਕਰਨ।”
ਹਾਲੀਆ ਸਮੇਂ ਵਿੱਚ ICE ਨੇ ਛਾਪੇਮਾਰੀਆਂ ਨੂੰ ਤੇਜ਼ ਕਰ ਦਿੱਤਾ ਹੈ, ਜਿਸਦਾ ਨਿਸ਼ਾਨਾ ਵੱਡੇ ਸ਼ਹਿਰਾਂ ਜਿਵੇਂ ਕਿ ਲਾਸ à¨à¨‚ਜਲਸ, ਸ਼ਿਕਾਗੋ ਅਤੇ ਨਿਊਯਾਰਕ ਵਿੱਚ ਗੈਰਕਾਨੂੰਨੀ ਤੌਰ 'ਤੇ ਰਹਿ ਰਹੇ ਪà©à¨°à¨µà¨¾à¨¸à©€ ਹਨ, ਖਾਸ ਕਰਕੇ ਕੰਮਕਾਜ ਵਾਲੀਆਂ ਥਾਵਾਂ ਅਤੇ ਜਨਤਕ ਥਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਇਹ ਕਾਰਵਾਈਆਂ ਅਕਸਰ ਹੋਰ ਫੈਡਰਲ à¨à¨œà©°à¨¸à©€à¨†à¨‚ ਦੀ ਸ਼ਮੂਲੀਅਤ ਨਾਲ ਕੀਤੀਆਂ ਜਾਂਦੀਆਂ ਹਨ। ਹਮਲਾਵਰ ਢੰਗ ਅਤੇ ਗੈਰ-ਅਪਰਾਧੀ ਪà©à¨°à¨µà¨¾à¨¸à©€à¨†à¨‚ ਦੀ ਗਿਰਫ਼ਤਾਰੀ ਕਾਰਨ ਨਾਗਰਿਕ ਅਜ਼ਾਦੀ ਬਾਰੇ ਚਿੰਤਾਵਾਂ, ਪà©à¨°à¨¦à¨°à¨¸à¨¼à¨¨ ਦਾ ਕਾਰਣ ਬਣੀਆਂ ਹਨ। ਕਈ ਪà©à¨°à¨µà¨¾à¨¸à©€ ਅਧਿਕਾਰ ਗਰà©à©±à¨ªà¨¾à¨‚ ਨੇ ਫੈਡਰਲ ਸਰਕਾਰ ਦੀਆਂ ਨੀਤੀਆਂ ਅਤੇ ਕਾਰਵਾਈਆਂ ਦੇ ਵਿਰà©à©±à¨§ ਆਵਾਜ਼ ਬà©à¨²à©°à¨¦ ਕੀਤੀ ਹੈ।
ਚੱਲ ਰਹੀਆਂ ICE ਛਾਪੇਮਾਰੀਆਂ ਬਾਰੇ ਗੱਲ ਕਰਦਿਆਂ ਕà©à¨²à¨•ਰਨੀ ਨੇ ਕਿਹਾ: "ਮà©à¨–ੌਟੇ ਪਾਠਹੋਠਆਦਮੀ, ਜੋ ਆਪਣੀ ਪਛਾਣ ਦੱਸਣ ਤੋਂ ਇਨਕਾਰ ਕਰਦੇ ਹਨ, ਸੜਕ ਕਿਨਾਰੇ ਦà©à¨•ਾਨਦਾਰਾਂ ਨੂੰ ਫੜਦੇ ਹਨ, ਬੇਗà©à¨¨à¨¾à¨¹ ਲੋਕਾਂ ਦਾ ਪਿੱਛਾ ਕਰਦੇ ਹਨ, ਕਾਰੋਬਾਰਾਂ 'ਤੇ ਛਾਪੇ ਮਾਰਦੇ ਹਨ, ਗà©à¨°à©ˆà¨œà©‚à¨à¨¸à¨¼à¨¨ ਸਨਮਾਨ ਸਮਾਰੋਹਾਂ ਵਿੱਚ ਵਿਘਨ ਪਾਉਂਦੇ ਹਨ"—ਇਹ ਸਠਕà©à¨ ਸਾਡੀ ਸà©à¨°à©±à¨–ਿਆ ਦੇ ਨਾਅਰੇ ਹੇਠਕੀਤਾ ਜਾ ਰਿਹਾ ਹੈ।”
ਉਸ ਨੇ ਅੱਗੇ ਕਿਹਾ, “ਮੇਰਾ ਸਵਾਲ ਇਹ ਹੈ, ਕੀ ਹà©à¨£ ਤà©à¨¹à¨¾à¨¨à©‚à©° ਲਾਸ à¨à¨‚ਜਲਸ ਜ਼ਿਆਦਾ ਸà©à¨°à©±à¨–ਿਅਤ ਮਹਿਸੂਸ ਹà©à©°à¨¦à¨¾ ਹੈ? ਜਵਾਬ ਹੈ-ਨਹੀਂ। ਲੋਕ ਘਰਾਂ ਵਿੱਚ ਕੈਦ ਹੋ ਕੇ ਰਹਿ ਗਠਹਨ ਕਿਉਂਕਿ ਲੋਕ ਡਰ ਹੇਠਜੀਅ ਰਹੇ ਹਨ। ਲੋਕ ਪਰੇਸ਼ਾਨ ਹਨ, ਕੰਮ 'ਤੇ ਜਾਣ ਤੋਂ ਡਰ ਰਹੇ ਹਨ, ਇੱਥੋਂ ਤੱਕ ਕਿ ਕਿਰਾਨੇ ਦੀ ਦà©à¨•ਾਨ ਜਾਂ ਆਪਣੇ ਧਾਰਮਿਕ ਇਬਾਦਤ-ਸਥਾਨ ‘ਤੇ ਵੀ ਡਰ ਕਾਰਨ ਨਹੀਂ ਜਾ ਰਹੇ, ਕਿਉਂਕਿ ਉਨà©à¨¹à¨¾à¨‚ ਨੂੰ ICE ਵੱਲੋਂ ਨਿਸ਼ਾਨਾ ਬਣਾਠਜਾਣ ਦਾ ਖ਼ਤਰਾ ਮਹਿਸੂਸ ਹੋ ਰਿਹਾ ਹੈ।”
ਜ਼ਿਕਰਯੋਗ ਹੈ ਕਿ AAPI Equity Alliance ਅਨà©à¨¸à¨¾à¨°, ਲਾਸ à¨à¨‚ਜਲਸ ਕਾਊਂਟੀ ਵਿੱਚ ਲਗà¨à¨— 16 ਲੱਖ AAPI ਲੋਕ ਵੱਸਦੇ ਹਨ, ਜੋ ਕਿ ਕà©à©±à¨² ਆਬਾਦੀ ਦਾ ਤਕਰੀਬਨ 16% ਹਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login