à¨à¨…ਰ ਇੰਡੀਆ ਦਾ ਇੱਕ ਜਹਾਜ਼, ਜਿਸ ਵਿੱਚ 242 ਯਾਤਰੀ ਸਵਾਰ ਸਨ, ਅਹਿਮਦਾਬਾਦ ਤੋਂ ਉਡਾਣ à¨à¨°à¨¨ ਤੋਂ ਕà©à¨ ਮਿੰਟਾਂ ਬਾਅਦ ਹਾਦਸਾਗà©à¨°à¨¸à¨¤ ਹੋ ਗਿਆ।
à¨à¨…ਰ ਇੰਡੀਆ ਦੇ ਮà©à¨¤à¨¾à¨¬à¨•, ਜਹਾਜ਼ ਯੂਨਾਈਟਿਡ ਕਿੰਗਡਮ ਦੇ ਗੈਟਵਿਕ ਹਵਾਈ ਅੱਡੇ ਵੱਲ ਜਾ ਰਿਹਾ ਸੀ, ਪਰ ਉਡਾਣ ਦੇ ਕà©à¨ ਸਮੇਂ ਬਾਅਦ ਅਹਿਮਦਾਬਾਦ ਦੇ ਨੇੜਲੇ ਇੱਕ ਰਿਹਾਇਸ਼ੀ ਖੇਤਰ ਵਿੱਚ ਕਰੈਸ਼ ਹੋ ਗਿਆ। ਪà©à¨²à¨¿à¨¸ ਨੇ ਵੀ ਹਾਦਸੇ ਦੀ ਪà©à¨¶à¨Ÿà©€ ਕੀਤੀ ਹੈ, ਹਾਲਾਂਕਿ ਅਧਿਕਾਰਤ ਤੌਰ 'ਤੇ ਕਿਸੇ ਮੌਤ ਦੀ ਪà©à¨¶à¨Ÿà©€ ਨਹੀਂ ਕੀਤੀ ਗਈ।
ਇੱਕ ਸਰਕਾਰੀ ਸੂਤਰ ਨੇ ਰਾਇਟਰਜ਼ ਨੂੰ ਦੱਸਿਆ ਕਿ ਜਹਾਜ਼ ਵਿੱਚ 217 ਬਾਲਗ, 11 ਬੱਚੇ ਸਵਾਰ ਸਨ। ਯਾਤਰੀਆਂ ਵਿੱਚ 169 à¨à¨¾à¨°à¨¤à©€, 43 ਬà©à¨°à¨¿à¨Ÿà¨¶, 7 ਪà©à¨°à¨¤à¨—ਾਲੀ ਅਤੇ 1 ਕੈਨੇਡੀਅਨ ਸ਼ਾਮਲ ਸਨ।
à¨à¨µà©€à¨à¨¶à¨¨ ਟਰੈਕਿੰਗ ਵੈੱਬਸਾਈਟ FilghtRadar24 ਮà©à¨¤à¨¾à¨¬à¨•, ਇਹ ਬੋਇੰਗ 787-8 ਡà©à¨°à©€à¨®à¨²à¨¾à¨ˆà¨¨à¨° ਜਹਾਜ਼ ਸੀ, ਜੋ ਕਿ ਦà©à¨¨à©€à¨† ਦੇ ਸਠਤੋਂ ਆਧà©à¨¨à¨¿à¨• ਯਾਤਰੀ ਜਹਾਜ਼ਾਂ 'ਚੋਂ ਇੱਕ ਹੈ। ਜਹਾਜ਼ ਨੇ ਦà©à¨ªà¨¹à¨¿à¨° 1:39 ਵਜੇ ਰਨਵੇ 23 ਤੋਂ ਉਡਾਣ à¨à¨°à©€ ਅਤੇ "Mayday" ਕਾਲ ਦਿੰਦੇ ਹੋਠਸੰਕੇਤ ਦਿੱਤਾ, ਪਰ ਉਸ ਤੋਂ ਬਾਅਦ ਕੋਈ ਸੰਪਰਕ ਨਹੀਂ ਹੋਇਆ।
FilghtRadar24 ਨੇ ਦੱਸਿਆ ਕਿ ਉਡਾਣ ਤੋਂ ਕà©à¨ ਸਕਿੰਟਾਂ ਬਾਅਦ ਹੀ ਆਖਰੀ ਸਿਗਨਲ ਮਿਿਲਆ ਸੀ। ਜਹਾਜ਼ ਦਾ ਰਜਿਸਟà©à¨°à©‡à¨¶à¨¨ ਨੰਬਰ VT-ANB ਸੀ।
ਟੈਲੀਵਿਜ਼ਨ ਚੈਨਲਾਂ ਨੇ ਦਿਖਾਇਆ ਕਿ ਜਹਾਜ਼ ਇੱਕ ਰਿਹਾਇਸ਼ੀ ਖੇਤਰ ਤੋਂ ਉਡਾਣ à¨à¨°à¨¦à¨¾ ਹੈ ਅਤੇ ਥੋੜà©à¨¹à©€ ਦੇਰ ਬਾਅਦ ਇੱਕ ਵੱਡਾ ਧੂੰà¨à¨‚ ਦਾ ਗà©à¨¬à¨¾à¨° ਅਸਮਾਨ ਵਿੱਚ ਦਿਖਾਇਆ ਗਿਆ। ਮਲਬੇ 'ਚ ਅੱਗ ਲੱਗੀ ਹੋਈ ਦਿੱਖ ਰਹੀ ਸੀ, ਅਤੇ ਲੋਕਾਂ ਨੂੰ ਸਟà©à¨°à©ˆà¨šà¨° ਤੇ ਲਿਜਾਇਆ ਜਾ ਰਿਹਾ ਸੀ।
ਬਚਾਅ ਟੀਮਾਂ ਅਤੇ à¨à¨‚ਬੂਲੈਂਸਾਂ ਮੌਕੇ 'ਤੇ ਤਾਇਨਾਤ ਹਨ। ਹਵਾਈ ਅੱਡੇ ਨੇ ਤà©à¨°à©°à¨¤ ਪà©à¨°à¨à¨¾à¨µ ਨਾਲ ਸਾਰੀਆਂ ਉਡਾਣਾਂ ਮà©à¨…ੱਤਲ ਕਰ ਦਿੱਤੀਆਂ ਹਨ।
à¨à¨¾à¨°à¨¤ ਦੇ ਹਵਾਬਾਜ਼ੀ ਮੰਤਰੀ ਦੇ ਦਫ਼ਤਰ ਨੇ ਦੱਸਿਆ ਕਿ ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਨੇ ਤà©à¨°à©°à¨¤ ਰਾਹਤ ਕਾਰਜ ਸ਼à©à¨°à©‚ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਾਰੀਆਂ ਸਬੰਧਤ à¨à¨œà©°à¨¸à©€à¨†à¨‚ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ।
ਬੋਇੰਗ ਕੰਪਨੀ ਵੱਲੋਂ ਹਾਲੇ ਤੱਕ ਕੋਈ ਟਿੱਪਣੀ ਨਹੀਂ ਮਿਲੀ। ਹਾਦਸੇ ਦੀ ਖਬਰ ਆਉਣ ਦੇ ਬਾਅਦ ਬੋਇੰਗ ਦੇ ਸ਼ੇਅਰ 6.8% ਡਿੱਗ ਕੇ $199.13 'ਤੇ ਆ ਗà¨à¥¤
ਇਹ ਹਾਦਸਾ 2020 ਤੋਂ ਬਾਅਦ à¨à¨¾à¨°à¨¤ ਵਿੱਚ ਸਠਤੋਂ ਘਾਤਕ ਜਹਾਜ਼ ਹਾਦਸਾ ਹੈ। 2020 ਵਿੱਚ à¨à¨…ਰ ਇੰਡੀਆ à¨à¨•ਸਪà©à¨°à©ˆà¨¸ ਦਾ ਜਹਾਜ਼ ਹਾਦਸਾਗà©à¨°à¨¸à¨¤ ਹੋਇਆ ਸੀ ਜਿਸ ਵਿੱਚ 21 ਲੋਕ ਮਾਰੇ ਗਠਸਨ।
ਪਹਿਲਾਂ ਸਰਕਾਰੀ ਮਾਲਕੀ ਵਾਲੀ à¨à¨…ਰ ਇੰਡੀਆ ਨੂੰ 2022 ਵਿੱਚ ਟਾਟਾ ਸਮੂਹ ਨੇ ਖਰੀਦਿਆ ਸੀ, ਅਤੇ 2024 ਵਿੱਚ ਇਸਨੂੰ ਵਿਸਤਾਰਾ ਨਾਲ ਮਿਲਾ ਦਿੱਤਾ ਗਿਆ, ਜੋ ਕਿ ਟਾਟਾ ਅਤੇ ਸਿੰਗਾਪà©à¨° à¨à¨…ਰਲਾਈਨਜ਼ ਦਾ ਸਾਂà¨à¨¾ ਉਪਰਾਲਾ ਹੈ।
ਟਾਟਾ ਸਮੂਹ ਨੇ ਦੱਸਿਆ ਕਿ ਇੱਕ à¨à¨®à¨°à¨œà©ˆà¨‚ਸੀ ਸਹਾਇਤਾ ਕੇਂਦਰ ਕਾਇਮ ਕਰ ਦਿੱਤਾ ਗਿਆ ਹੈ ਅਤੇ ਪà©à¨°à¨à¨¾à¨µà¨¿à¨¤ ਪਰਿਵਾਰਾਂ ਲਈ ਸਹਾਇਤਾ ਟੀਮ ਤਾਇਨਾਤ ਕੀਤੀ ਗਈ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login