ਅਮਰੀਕੀ ਹਵਾਈ ਸੈਨਾ ਦਾ ਸੀ-17 ਗਲੋਬਮਾਸਟਰ ਜਹਾਜ਼ ਬà©à©±à¨§à¨µà¨¾à¨°, 5 ਫ਼ਰਵਰੀ ਨੂੰ ਦà©à¨ªà¨¹à¨¿à¨° 2 ਵਜੇ à¨à¨¾à¨°à¨¤ ਦੇ ਪੰਜਾਬ ਸੂਬੇ ਦੇ ਅੰਮà©à¨°à¨¿à¨¤à¨¸à¨° ਹਵਾਈ ਅੱਡੇ ਉੱਤੇ ਪà©à©±à¨œà¨¿à¨†, ਜਿਸ ਵਿੱਚ ਵੱਖ-ਵੱਖ ਰਾਜਾਂ ਨਾਲ ਸਬੰਧਤ ਉਹ 104 à¨à¨¾à¨°à¨¤à©€ ਡਿਪੋਰਟੀ ਸਨ ਜੋ ਬਿਨਾਂ ਕਿਸੇ ਜਾਇਜ਼ ਦਸਤਾਵੇਜ਼ ਦੇ ਸੰਯà©à¨•ਤ ਰਾਜ ਅਮਰੀਕਾ ਵਿੱਚ ਦਾਖਲ ਹੋਠਸਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇਹ à¨à¨¾à¨°à¨¤à©€ ਡਿਪੋਰਟੀਆਂ ਦੀ ਪਹਿਲੀ ਉਡਾਣ ਹੈ ਜੋ à¨à¨¾à¨°à¨¤ ਪà©à©±à¨œà©€ ਹੈ। ਗ਼ੈਰ-ਦਸਤਾਵੇਜ਼ੀ ਪà©à¨°à¨µà¨¾à¨¸à©€à¨†à¨‚ ਵਿਰà©à©±à¨§ ਟਰੰਪ ਦਾ à¨à¨œà©°à¨¡à¨¾ ਸਪੱਸ਼ਟ ਸੀ ਕਿ ਅਮਰੀਕਾ ਉਨà©à¨¹à¨¾à¨‚ ਖਿਲਾਫ਼ ਸਖ਼ਤੀ ਨਾਲ ਪੇਸ਼ ਆਵੇਗਾ।
ਸੂਤਰਾਂ ਨੇ ਕਿਹਾ ਕਿ ਸਾਰੇ à¨à¨¾à¨°à¨¤à©€ ਡਿਪੋਰਟੀਆਂ ਨੂੰ ਜਹਾਜ਼ ਵਿੱਚ ਹੱਥਕੜੀ ਲਗਾਈ ਗਈ ਸੀ, ਜੋ ਕਿ à¨à¨¾à¨°à¨¤ ਪਹà©à©°à¨šà¨£ 'ਤੇ ਖੋਲà©à¨¹à©€à¨†à¨‚ ਗਈਆਂ। ਸੂਤਰ ਨੇ ਕਿਹਾ ਕਿ ਉਨà©à¨¹à¨¾à¨‚ ਵਿੱਚੋਂ ਜ਼ਿਆਦਾਤਰ ਮੈਕਸੀਕੋ ਸਰਹੱਦ ਤੋਂ ਡੰਕੀ ਰੂਟ ਰਾਹੀਂ ਅਮਰੀਕਾ ਵਿੱਚ ਦਾਖਲ ਹੋਠਸਨ। ਡਿਪੋਰਟੀਆਂ ਨੂੰ ਅੰਮà©à¨°à¨¿à¨¤à¨¸à¨° ਦੇ ਸà©à¨°à©€ ਗà©à¨°à©‚ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਅੰਦਰ ਸਥਿਤ à¨à¨µà©€à¨à¨¸à¨¼à¨¨ ਕਲੱਬ ਲਿਜਾਇਆ ਗਿਆ, ਜਿੱਥੇ à¨à¨¾à¨°à¨¤à©€ ਅਧਿਕਾਰੀਆਂ ਨੇ ਉਨà©à¨¹à¨¾à¨‚ ਦੇ ਦਸਤਾਵੇਜ਼ਾਂ ਅਤੇ ਪਛਾਣਾਂ ਦੀ ਪà©à¨¸à¨¼à¨Ÿà©€ ਕੀਤੀ ਅਤੇ ਉਨà©à¨¹à¨¾à¨‚ ਨੂੰ ਖਾਣਾ ਪੀਣਾ ਵੀ ਦਿੱਤੀ।
ਇਸ ਮੌਕੇ ਕਈ ਡਿਪੋਰਟੀਆਂ ਦੇ ਪਰਿਵਾਰਕ ਮੈਂਬਰ ਵੀ ਜਾਣਕਾਰੀ ਪà©à¨°à¨¾à¨ªà¨¤ ਹੋਣ ਤੋਂ ਬਾਅਦ ਅੰਮà©à¨°à¨¿à¨¤à¨¸à¨° ਦੇ ਹਵਾਈ ਅੱਡੇ ਉੱਤੇ ਪਹà©à©°à¨šà©‡ ਜਿਨà©à¨¹à¨¾à¨‚ ਨੇ ਮੀਡੀਆ ਨਾਲ ਖà©à©±à¨²à©à¨¹ ਕੇ ਗੱਲਬਾਤ ਕਰਨ ਤੋਂ ਗà©à¨°à©‡à©› ਕੀਤਾ ਅਤੇ ਕਿਹਾ ਕਿ ਉਹ ਸਮੇਂ ਗੱਲ ਕਰਨ ਦੀ ਹਾਲਤ ਵਿੱਚ ਨਹੀਂ ਹਨ। ਚਿੰਤਤ ਪਰਿਵਾਰਕ ਮੈਂਬਰ ਬੇਸਬਰੀ ਨਾਲ ਆਪਣੇ ਬੱਚਿਆਂ ਦੀ ਮਿਲਣ ਅਤੇ ਉਨà©à¨¹à¨¾à¨‚ ਨੂੰ ਦੇਖਲ ਲਈ ਉਡੀਕ ਕਰ ਰਹੇ ਸਨ।
ਬà©à©±à¨§à¨µà¨¾à¨° ਨੂੰ ਅੰਮà©à¨°à¨¿à¨¤à¨¸à¨° ਦੇ ਸਥਾਨਕ ਮੀਡੀਆ ਗਰà©à©±à¨ªà¨¾à¨‚ ਵਿੱਚ ਅਧਿਕਾਰਤ ਚੈਨਲਾਂ ਰਾਹੀਂ ਜਾਰੀ ਕੀਤੀ ਗਈ ਸੂਚੀ ਅਨà©à¨¸à¨¾à¨°, 104 ਡਿਪੋਰਟੀਆਂ ਵਿੱਚੋਂ, 33-33 ਹਰਿਆਣਾ ਅਤੇ ਗà©à¨œà¨°à¨¾à¨¤ ਤੋਂ, 30 ਪੰਜਾਬ ਤੋਂ, ਤਿੰਨ-ਤਿੰਨ ਉੱਤਰ ਪà©à¨°à¨¦à©‡à¨¸à¨¼ ਅਤੇ ਮਹਾਰਾਸ਼ਟਰ ਤੋਂ ਅਤੇ ਦੋ ਚੰਡੀਗੜà©à¨¹ ਤੋਂ ਸਨ।
à¨à¨¾à¨°à¨¤à©€ ਪੰਜਾਬ ਸਰਕਾਰ ਦੇ à¨à©±à¨¨à¨†à¨°à¨†à¨ˆ ਮਾਮਲਿਆਂ ਦੇ ਕੈਬਨਿਟ ਮੰਤਰੀ ਕà©à¨²à¨¦à©€à¨ª ਸਿੰਘ ਧਾਲੀਵਾਲ ਸ਼ਾਮ 4 ਵਜੇ ਦੇ ਕਰੀਬ ਅੰਮà©à¨°à¨¿à¨¤à¨¸à¨° ਹਵਾਈ ਅੱਡੇ 'ਤੇ ਪਹà©à©°à¨šà©‡ ਅਤੇ ਪੰਜਾਬ ਰਾਜ ਨਾਲ ਸਬੰਧਤ à¨à¨¾à¨°à¨¤à©€ ਡਿਪੋਰਟੀਆਂ ਨੂੰ ਮਿਲਣ ਤੋਂ ਬਾਅਦ ਲਗà¨à¨— 5:45 ਵਜੇ ਰਵਾਨਾ ਹੋ ਗà¨à¥¤
ਅੰਮà©à¨°à¨¿à¨¤à¨¸à¨° ਹਵਾਈ ਅੱਡੇ ਦੇ à¨à¨µà©€à¨à¨¸à¨¼à¨¨ ਕਲੱਬ ਅਤੇ ਕਾਰਗੋ ਯੂਨਿਟ ਵੱਲ ਜਾਣ ਵਾਲੇ ਰਸਤੇ 'ਤੇ à¨à¨¾à¨°à©€ ਪà©à¨²à¨¿à¨¸ ਅਤੇ ਸà©à¨°à©±à¨–ਿਆ ਪà©à¨°à¨¬à©°à¨§ ਕੀਤੇ ਗਠਸਨ। ਮੀਡੀਆ ਨੂੰ ਕਾਰਗੋ ਯੂਨਿਟ ਖੇਤਰ ਵੱਲ ਜਾਣ ਦੀ ਇਜਾਜ਼ਤ ਨਹੀਂ ਸੀ ਅਤੇ ਮੀਡੀਆ ਕਰਮਚਾਰੀਆਂ ਨੂੰ ਪੰਜਾਬ ਪà©à¨²à¨¿à¨¸ ਨੇ à¨à¨‚ਟਰੀ ਬੈਰੀਕੇਡਾਂ 'ਤੇ ਰੋਕ ਦਿੱਤਾ।
ਸੂਤਰਾਂ ਨੇ ਕਿਹਾ ਕਿ ਡਾਕਟਰੀ ਜਾਂਚ, ਰਿਫà©à¨°à©ˆà¨¸à¨¼à¨®à©ˆà¨‚ਟ ਤੋਂ ਇਲਾਵਾ ਦਸਤਾਵੇਜ਼ਾਂ ਅਤੇ ਪà©à¨°à¨®à¨¾à¨£ ਪੱਤਰਾਂ ਦੀ ਪੂਰੀ ਜਾਂਚ ਅਤੇ ਤਸਦੀਕ ਹੋਣ ਤੋਂ ਬਾਅਦ, à¨à¨¾à¨°à¨¤à©€ ਡਿਪੋਰਟੀਆਂ ਨੂੰ ਪà©à¨²à¨¿à¨¸ ਸà©à¨°à©±à¨–ਿਆ ਹੇਠਉਨà©à¨¹à¨¾à¨‚ ਦੇ ਸਬੰਧਤ ਰਾਜਾਂ ਅਤੇ ਜੱਦੀ ਸ਼ਹਿਰਾਂ ਵੱਲ à¨à©‡à¨œ ਦਿੱਤਾ ਗਿਆ।
ਪੰਜਾਬ ਦੇ ਮੰਤਰੀ ਨੇ ਪੀà¨à©±à¨® ਮੋਦੀ ਨੂੰ ਆਪਣੇ ਦੋਸਤ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ
ਅੰਮà©à¨°à¨¿à¨¤à¨¸à¨° ਹਵਾਈ ਅੱਡੇ ਤੋਂ ਨਿਕਲਦੇ ਸਮੇਂ ਮੀਡੀਆ ਨਾਲ ਗੱਲਬਾਤ ਕਰਦਿਆਂ, ਪੰਜਾਬ ਦੇ ਕੈਬਨਿਟ ਮੰਤਰੀ ਕà©à¨²à¨¦à©€à¨ª ਸਿੰਘ ਧਾਲੀਵਾਲ ਨੇ ਪà©à¨°à¨§à¨¾à¨¨ ਮੰਤਰੀ ਨਰੇਂਦਰ ਮੋਦੀ ਨੂੰ ਅਮਰੀਕਾ ਤੋਂ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ à¨à¨¾à¨°à¨¤à©€à¨†à¨‚ ਲਈ ਦਖਲ ਦੇਣ ਦੀ ਅਪੀਲ ਕੀਤੀ।
ਧਾਲੀਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਪà©à¨°à¨§à¨¾à¨¨ ਮੰਤਰੀ ਮੋਦੀ, ਜਿਨà©à¨¹à¨¾à¨‚ ਨੇ ਚੋਣ ਮà©à¨¹à¨¿à©°à¨® ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਮਰਥਨ ਕੀਤਾ ਸੀ, ਨੂੰ ਹà©à¨£ ਇਸ ਮà©à©±à¨¦à©‡ ਨੂੰ ਹੱਲ ਕਰਨ ਲਈ ਆਪਣੀ ਦੋਸਤੀ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨà©à¨¹à¨¾à¨‚ ਨੇ ਕਿਹਾ ਕਿ ਜੇਕਰ ਇਹ ਦੋਸਤੀ ਲੋੜਵੰਦ à¨à¨¾à¨°à¨¤à©€ ਨਾਗਰਿਕਾਂ ਦੀ ਮਦਦ ਨਹੀਂ ਕਰ ਸਕਦੀ ਤਾਂ ਇਸਦਾ ਕੀ ਫਾਇਦਾਟ।
ਧਾਲੀਵਾਲ ਨੇ ਕਿਹਾ ਕਿ ਇਹ ਨੌਜਵਾਨ ਰੋਜ਼ੀ-ਰੋਟੀ ਲਈ ਅਮਰੀਕਾ ਗਠਸਨ, ਕਾਫ਼ੀ ਪੈਸਾ ਨਿਵੇਸ਼ ਕੀਤਾ ਸੀ ਅਤੇ ਉਨà©à¨¹à¨¾à¨‚ ਨੂੰ ਕੱਢਣਾ ਇੱਕ ਗੰà¨à©€à¨° ਚਿੰਤਾ ਦਾ ਵਿਸ਼ਾ ਹੈ। ਇਹ ਸਵੀਕਾਰ ਕਰਦੇ ਹੋਠਕਿ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ, ਧਾਲੀਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਇੱਕ ਦà©à¨µà©±à¨²à¨¾ ਅਤੇ ਅੰਤਰਰਾਸ਼ਟਰੀ ਮà©à©±à¨¦à¨¾ ਹੈ ਜਿਸ ਵਿੱਚ ਕੇਂਦਰ ਸਰਕਾਰ ਦੇ ਦਖਲ ਦੀ ਲੋੜ ਹੈ, ਖਾਸ ਕਰਕੇ ਪà©à¨°à¨§à¨¾à¨¨ ਮੰਤਰੀ ਮੋਦੀ ਤੋਂ।
ਧਾਲੀਵਾਲ ਨੇ ਪà©à¨°à¨§à¨¾à¨¨ ਮੰਤਰੀ ਮੋਦੀ ਨੂੰ ਹੋਰ ਦੇਸ਼ ਨਿਕਾਲੇ ਨੂੰ ਰੋਕਣ ਅਤੇ ਅਮਰੀਕਾ ਵਿੱਚ à¨à¨¾à¨°à¨¤à©€ ਨੌਜਵਾਨਾਂ ਨੂੰ ਦਰਪੇਸ਼ ਸੰਕਟ ਨੂੰ ਹੱਲ ਕਰਨ ਲਈ ਰਾਸ਼ਟਰਪਤੀ ਟਰੰਪ ਨਾਲ ਜà©à©œà¨¨ ਦੀ ਅਪੀਲ ਕੀਤੀ।
ਧਾਲੀਵਾਲ ਨੇ ਕਿਹਾ, "ਪà©à¨°à¨§à¨¾à¨¨ ਮੰਤਰੀ ਮੋਦੀ ਨੂੰ ਅਮਰੀਕਾ ਵਿੱਚ à¨à¨¾à¨°à¨¤à©€à¨†à¨‚ ਦੀ ਬਾਂਹ ਫੜਨੀ ਚਾਹੀਦੀ ਹੈ ਅਤੇ ਉਨà©à¨¹à¨¾à¨‚ ਦੀ ਢਾਲ ਬਣਨਾ ਚਾਹੀਦਾ ਹੈ।"
ਇਹ ਪà©à©±à¨›à©‡ ਜਾਣ 'ਤੇ ਕਿ ਕੀ ਪੰਜਾਬ ਸਰਕਾਰ ਉਨà©à¨¹à¨¾à¨‚ ਇਮੀਗà©à¨°à©‡à¨¸à¨¼à¨¨ à¨à¨œà©°à¨Ÿà¨¾à¨‚ ਵਿਰà©à©±à¨§ ਕਾਰਵਾਈ ਕਰੇਗੀ ਜਿਨà©à¨¹à¨¾à¨‚ ਨੇ ਪੰਜਾਬ ਦੇ ਨੌਜਵਾਨਾਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ à¨à©‡à¨œà¨¿à¨† ਹੈ, ਧਾਲੀਵਾਲ ਨੇ ਕਿਹਾ, "ਇਨà©à¨¹à¨¾à¨‚ ਵਿੱਚੋਂ ਜ਼ਿਆਦਾਤਰ ਦà©à¨¬à¨ˆ ਸਥਿਤ ਇਮੀਗà©à¨°à©‡à¨¸à¨¼à¨¨ à¨à¨œà©°à¨Ÿà¨¾à¨‚ ਰਾਹੀਂ ਅਮਰੀਕਾ ਗਠਸਨ।"
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login