ਮੈਲਬੌਰਨ: ਗà©à¨°à¨¬à¨¾à¨£à©€ ਦੀ ਬੇਅਦਬੀ ਦੀਆਂ ਘਟਨਾਵਾਂ ਰà©à¨•ਣ ਦਾ ਨਾਮ ਹੀ ਨਹੀ ਲੈ ਰਹੀਆਂ। ਹà©à¨£ ਵਿਦੇਸ਼ਾਂ ਦੀ ਧਰਤੀ ਤੋਂ ਵੀ ਅਜਿਹੀਆਂ ਖਬਰਾਂ ਆ ਰਹੀਆਂ ਹਨ। ਬੀਤੇ ਦਿਨੀਂ ਪਰਥ ਸ਼ਹਿਰ ਵਿੱਚ ਗà©à¨°à¨¦à©à¨†à¨°à¨¾ ਸਾਹਿਬ ਦੇ ਨੇੜੇ ਕਿਸੇ ਸਿਰਫਿਰੇ ਵੱਲੋਂ ਪਾਵਨ ਗà©à¨°à¨¬à¨¾à¨£à©€ ਦੇ ਗà©à¨Ÿà¨•ਾ ਸਾਹਿਬ ਦੇ ਅੰਗ ਖੇਰੂੰ-ਖੇਰੂੰ ਕਰਕੇ ਟਾਇਲਟ ਵਿੱਚ ਸà©à©±à¨Ÿ ਕੇ ਸਾਰਾ ਕà©à¨ ਕੈਮਰੇ ਵਿੱਚ ਕੈਦ ਕੀਤਾ ਗਿਆ ਅਤੇ ਗà©à¨°à¨¬à¨¾à¨£à©€ ਦੀ ਘੋਰ ਬੇਅਦਬੀ ਦੀ ਇਹ ਵੀਡੀਓ ਜਨਤਕ ਕਰਨ ਦੀ ਘਿਨਾਉਣੀ ਹਰਕਤ ਕੀਤੀ ਗਈ। ਇਸ ਘਟਨਾ ਤੋਂ ਬਾਅਦ ਦà©à¨¨à©€à¨†à¨‚ à¨à¨° ਵਿੱਚ ਵੱਸਦੇ ਸਿੱਖਾਂ ਦੇ ਹਿਰਦੇ ਬà©à¨°à©€ ਤਰਾਂ ਵਲੂੰਧਰੇ ਗਠਹਨ।
ਆਸਟà©à¨°à©‡à¨²à©€à¨† ਵਿੱਚ ਵੱਸਦੇ ਸਮੂਹ ਸਿੱਖਾਂ ਵੱਲੋਂ ਇਸ ਅਣਹੋਣੀ ਘਟਨਾ ਤੋਂ ਬਾਅਦ ਆਪਣਾ ਰੋਸ ਪà©à¨°à¨—ਟ ਕਰਨ ਲਈ ਰੋਸ ਪà©à¨°à¨¦à¨°à¨¶à¨¨ ਕੀਤੇ ਜਾ ਰਹੇ ਹਨ। ਆਸਟਰੇਲੀਆ à¨à¨° ਵਿੱਚ ਸਿੱਖ ਸੰਗਤਾਂ, ਗà©à¨°à©‚ ਘਰਾਂ ਦੀਆਂ ਪà©à¨°à¨¬à©°à¨§à¨• ਕਮੇਟੀਆਂ ਤੇ ਸਮੂਹ ਸਿੱਖ ਸੰਸਥਾਵਾਂ ਵੱਲੋਂ ਦੇਸ਼ ਦੇ ਵੱਖ ਵੱਖ ਸ਼ਹਿਰਾਂ ਵਿੱਚ ਰੋਸ ਪà©à¨°à¨¦à¨°à¨¶à¨¨ ਕਰਕੇ ਆਪਣਾ ਰੋਸ ਪà©à¨°à¨—ਟ ਕੀਤਾ ਜਾ ਰਿਹਾ ਹੈ।
ਰੋਸ ਪà©à¨°à¨¦à¨°à¨¶à¨¨à¨¾à¨‚ ਦੀ ਲੜੀ ਤਹਿਤ ਮੈਲਬੌਰਨ ਦੇ ਫੈਡਰੇਸ਼ਨ ਸà©à¨•ੇਅਰ ਤੋਂ ਲੈ ਕੇ ਸਟੇਟ ਲਾਇਬਰੇਰੀ ਤੱਕ ਮੰਗਲਵਾਰ ਨੂੰ ਬਹà©à¨¤ ਜ਼ਬਰਦਸਤ ਰੋਸ ਮਾਰਚ ਕੀਤਾ ਗਿਆ। ਸਰਕਾਰ ਤੋਂ ਇਸ ਬੇਹੱਦ ਘਿਨਾਉਣੀ ਹਰਕਤ ਦੀ ਡੂੰਘਾਈ ਨਾਲ ਜਾਂਚ ਕਰਕੇ ਮਿਸਾਲੀ ਸਜ਼ਾ ਦੀ ਮੰਗ ਕੀਤੀ ਗਈ ਹੈ ਤਾਂ ਜੋ à¨à¨µà¨¿à©±à¨– ਵਿੱਚ ਕੋਈ ਇਸ ਤਰਾਂ ਦੀ ਅਣਹੋਣੀ ਘਟਨਾ ਨਾਂ ਵਾਪਰੇ।
ਸਿੱਖ ਸੰਗਤ ਵੱਲੋਂ ਤਸਮਾਨੀਆ ਸੂਬੇ ਦੇ ਸ਼ਹਿਰ ਹੋਬਾਰਟ ਚ' ਪਾਰਲੀਮੈਂਟ ਬਾਹਰ “ ਜਾਗਰੂਕਤਾ ਇਕੱਠ“ ਕੀਤਾ ਗਿਆ ਤੇ ਪà©à¨²à¨¸ ਅਤੇ ਪà©à¨°à¨¸à¨¼à¨¾à¨¸à¨¼à¨¨ ਤੋਂ ਇਸ ਸਿਲਸਿਲੇ ਵਿੱਚ ਸਖਤ ਕਾਰਵਾਈ ਦੀ ਮੰਗ ਕੀਤੀ ਗਈ । ਵੈਸਟਰਨ ਆਸਟਰੇਲੀਆ ਦੀ ਪà©à¨²à¨¸ ਨੇ ਸਟੇਟਮੈਂਟ ਜਾਰੀ ਕਰਦਿਆਂ ਕਿਹਾ ਕਿ ਮਾਮਲੇ ਦੀ ਰੰà¨à©€à¨°à¨¤à¨¾ ਨੂੰ ਦੇਖਦੇ ਹੋਠਸਖ਼ਤ ਕਦਮ ਚà©à©±à¨•ੇ ਜਾ ਰਹੇ ਹਨ ਤੇ ਇਸ ਸੰਬੰਧ ਵਿੱਚ ਇੱਕ 20 ਸਾਲਾ ਵਿਅਕਤੀ ਨੂੰ ਪà©à¨²à¨¸ ਵੱਲੋਂ ਹਿਰਾਸਤ ਵਿੱਚ ਲੈ ਕੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login