ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟà©à¨°à©°à¨ª ਦੇ ਪà©à¨°à¨¶à¨¾à¨¸à¨¨ ਵੱਲੋਂ ਉਨà©à¨¹à¨¾à¨‚ ਬੱਚਿਆਂ ਨੂੰ (ਜੋ ਅਮਰੀਕੀ ਨਾਗਰਿਕਤਾ ਲਈ ਅਯੋਗ ਮੰਨੇ ਜਾਂਦੇ ਹਨ) 27 ਜà©à¨²à¨¾à¨ˆ ਤੋਂ ਪਹਿਲਾਂ ਡਿਪੋਰਟ ਨਹੀਂ ਕੀਤਾ ਜਾਵੇਗਾ, ਜਦ ਤੱਕ ਉਨà©à¨¹à¨¾à¨‚ ਦੀ ਜਨਮ ਆਧਾਰਿਤ ਨਾਗਰਿਕਤਾ ਨੂੰ ਸੀਮਤ ਕਰਨ ਵਾਲਾ ਕਾਰਜਕਾਰੀ ਹà©à¨•ਮ ਲਾਗੂ ਨਹੀਂ ਹੋ ਜਾਂਦਾ। ਇਹ ਗੱਲ 30 ਜੂਨ ਨੂੰ ਇੱਕ ਸਰਕਾਰੀ ਵਕੀਲ ਨੇ ਦੋ ਫੈਡਰਲ ਜੱਜਾਂ ਵੱਲੋਂ ਪà©à©±à¨›à©‡ ਗਠਸਵਾਲਾਂ ਦੇ ਜਵਾਬ ਵਿਚ ਕਹੀ।
ਟਰੰਪ ਦੇ ਹà©à¨•ਮਾਂ ਵਿਰà©à©±à¨§ ਦਰਜ ਕੀਤੀਆਂ ਅਲੱਗ-ਅਲੱਗ ਅਰਜ਼ੀਆਂ ਦੀ ਸà©à¨£à¨µà¨¾à¨ˆ ਦੌਰਾਨ, ਯੂ.à¨à©±à¨¸. ਡਿਸਟà©à¨°à¨¿à¨•ਟ ਜੱਜ ਡੈਬੋਰਾ ਬੋਰਡਮੈਨ (ਗਰੀਨਬੈਲਟ, ਮੈਰੀਲੈਂਡ) ਅਤੇ ਜੋਸਫ ਲਾ ਪਲਾਂਟ (ਕੌਨਕੌਰਡ, ਨਿਊ ਹੈਮਸ਼ਾਇਰ) ਨੇ ਤà©à¨°à©°à¨¤ ਕਾਰਵਾਈ ਵਾਲੀ ਸਮਾਂ-ਸੂਚੀ ਨਿਰਧਾਰਤ ਕੀਤੀ, ਤਾਂ ਜੋ ਇਹ ਫੈਸਲਾ ਕੀਤਾ ਜਾ ਸਕੇ ਕਿ ਉਕਤ ਹà©à¨•ਮ ਨੂੰ ਮà©à©œ ਰੋਕਿਆ ਜਾ ਸਕਦਾ ਹੈ ਜਾਂ ਨਹੀਂ।
ਦੋਵਾਂ ਜੱਜਾਂ ਨੇ ਯੂ.à¨à¨¸. ਡਿਪਾਰਟਮੈਂਟ ਆਫ਼ ਜਸਟਿਸ ਦੇ ਵਕੀਲ ਬà©à¨°à©ˆà¨¡ ਰੋਸੇਨਬਰਗ ਜਿਨà©à¨¹à¨¾à¨‚ ਨੇ ਦੋਵਾਂ ਮਾਮਲਿਆਂ ਵਿੱਚ ਸਰਕਾਰ ਦੀ ਪà©à¨°à¨¤à©€à¨¨à¨¿à¨§à¨¤à¨¾ ਕੀਤੀ ਸੀ, ਤੋਂ à¨à¨°à©‹à¨¸à¨¾ ਮੰਗਿਆ ਕਿ ਟਰੰਪ ਪà©à¨°à¨¶à¨¾à¨¸à¨¨ ਘੱਟੋ-ਘੱਟ ਕਾਰਜਕਾਰੀ ਆਦੇਸ਼ ਲਾਗੂ ਨਾ ਹੋਣ ਤੱਕ ਉਨà©à¨¹à¨¾à¨‚ ਬੱਚਿਆਂ ਨੂੰ ਦੇਸ਼ ਨਿਕਾਲਾ ਨਹੀਂ ਦੇਵੇਗਾ, ਜਿਨà©à¨¹à¨¾à¨‚ ਦੇ ਮਾਤਾ-ਪਿਤਾ ਅਮਰੀਕੀ ਨਾਗਰਿਕ ਜਾਂ ਕਾਨੂੰਨੀ ਸਥਾਈ ਨਿਵਾਸੀ ਨਹੀਂ ਹਨ ।
ਵਿਲੀਅਮ ਪਾਵਲ, ਜੋ ਪਰਵਾਸੀ ਹੱਕਾਂ ਲਈ ਕੰਮ ਕਰ ਰਹੀਆਂ ਸੰਸਥਾਵਾਂ ਅਤੇ ਗਰà¨à¨µà¨¤à©€ ਵਿਦੇਸ਼ੀ ਮਾਵਾਂ ਦੀ ਪੈਰਵਾਈ ਕਰ ਰਹੇ ਹਨ, ਉਨà©à¨¹à¨¾à¨‚ ਨੇ 30 ਜੂਨ ਨੂੰ ਸà©à¨£à¨µà¨¾à¨ˆ ਦੌਰਾਨ ਜੱਜ ਬੋਰਡਮੈਨ ਨੂੰ ਕਿਹਾ ਕਿ ਇੱਕ ਤà©à¨°à©°à¨¤ ਫੈਸਲਾ ਲੋੜੀਂਦਾ ਹੈ, ਤਾਂ ਜੋ ਸà©à¨ªà¨°à©€à¨® ਕੋਰਟ ਦੇ ਫੈਸਲੇ ਕਾਰਨ ਮਾਈਗà©à¨°à©ˆà¨‚ਟ ਲੋਕਾਂ ਵਿੱਚ ਪੈਦਾ ਹੋਈ ਡਰ ਅਤੇ ਚਿੰਤਾ ਨੂੰ ਦੂਰ ਕੀਤਾ ਜਾ ਸਕੇ। ਉਨà©à¨¹à¨¾à¨‚ ਕਿਹਾ, "ਉਹ ਇਹ ਵੇਖਣਾ ਚਾਹà©à©°à¨¦à©‡ ਹਨ ਕਿ ਅਸੀਂ ਕਿੰਨੀ ਜਲਦੀ 'ਕਲਾਸ ਰੀਲੀਫ' ਲੈ ਸਕਦੇ ਹਾਂ, ਕਿਉਂਕਿ ਉਨà©à¨¹à¨¾à¨‚ ਨੂੰ ਆਪਣੇ ਬੱਚਿਆਂ ਅਤੇ ਨਵਜੰਮਿਆਂ ਦੀ ਹਾਲਤ ਬਾਰੇ ਡਰ ਲੱਗ ਰਿਹਾ ਹੈ।"
ਟਰੰਪ ਦਾ ਕਾਰਜਕਾਰੀ ਹà©à¨•ਮ, ਜੋ ਉਸਨੇ 20 ਜਨਵਰੀ ਨੂੰ ਆਪਣੇ ਦੂਜੇ ਕਾਰਜਕਾਲ ਦੇ ਪਹਿਲੇ ਦਿਨ ਜਾਰੀ ਕੀਤਾ, ਸਰਕਾਰੀ à¨à¨œà©°à¨¸à©€à¨†à¨‚ ਨੂੰ ਨਿਰਦੇਸ਼ ਦਿੰਦਾ ਹੈ ਕਿ ਉਹ ਅਮਰੀਕਾ ਵਿੱਚ ਜਨਮੇ ਉਨà©à¨¹à¨¾à¨‚ ਬੱਚਿਆਂ ਦੀ ਨਾਗਰਿਕਤਾ ਨਾ ਮੰਨਣ, ਜਿਨà©à¨¹à¨¾à¨‚ ਦੇ ਮਾਤਾ-ਪਿਤਾ ਵਿੱਚੋਂ ਘੱਟੋ-ਘੱਟ ਇੱਕ ਵੀ ਅਮਰੀਕੀ ਨਾਗਰਿਕ ਜਾਂ ਕਾਨੂੰਨੀ ਸਥਾਈ ਨਿਵਾਸੀ (ਗਰੀਨ ਕਾਰਡ ਧਾਰਕ) ਨਾ ਹੋਵੇ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login