ਕੈਨੇਡੀਅਨ ਸਿੱਖਾਂ ਨੇ ਪà©à¨°à¨§à¨¾à¨¨ ਮੰਤਰੀ ਜਸਟਿਨ ਟਰੂਡੋ ਨੂੰ ਇਕ ਚਿੱਠੀ ਲਿਖ ਕੇ ਹੈਲਮੇਟ ਤੋਂ ਛੋਟ ਲਈ ਬੇਨਤੀ ਕੀਤੀ ਹੈ।ਸਿੱਖ ਸਦà¨à¨¾à¨µà¨¨à¨¾ ਦਲ ਦੇ ਮà©à¨–à©€ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਅਸੀਂ ਕੈਨੇਡੀਅਨ ਪà©à¨°à¨§à¨¾à¨¨ ਮੰਤਰੀ ਨੂੰ ਲਿਖਿਆ ਹੈ ਕਿ ਵੱਡੀ ਗਿਣਤੀ ਵਿੱਚ ਸਿੱਖ ਆਬਾਦੀ ਦੇਸ਼ ਦੀਆਂ ਬੰਦਰਗਾਹਾਂ, ਇੰਜਨੀਅਰਿੰਗ ਅਤੇ ਉਸਾਰੀ ਵਾਲੀਆਂ ਥਾਵਾਂ 'ਤੇ ਕੰਮ ਕਰਦੀ ਹੈ, ਜਿੱਥੇ ਦੇ ਸà©à¨°à©±à¨–ਿਆ ਕਾਨੂੰਨ, ਕੰੰਮ ਦੌਰਾਨ ਉਨà©à¨¹à¨¾à¨‚ ਨੂੰ ਹੈਲਮੇਟ ਪਹਿਨਣ ਲਈ ਮਜਬੂਰ ਕਰਦੇ ਹਨ।
ਪਰ ਹੈਲਮਟ ਪਹਿਨਣ ਦੇ ਇਸ ਨਿਯਮ ਨਾਲ ਦਸਤਾਰ ਪਹਿਨਣ ਦੇ ਉਨà©à¨¹à¨¾à¨‚ ਦੇ ਧਾਰਮਿਕ ਨਿਯਮਾਂ ਦਾ ਖੰਡਨ ਹà©à©°à¨¦à¨¾ ਹੈ।
ਸੋ ਇਸ ਤਰਾਂ ਕੈਨੇਡਾ ਵਿੱਚ ਹੈਲਮੇਟ ਦਾ ਨਿਯਮ, ਸਿੱਖ ਵਰਕਰਾਂ ਨੂੰ ਆਪਣੀ ਆਸਥਾ ਅਤੇ ਨੌਕਰੀ ਵਿੱਚੋਂ ਇੱਕ ਨੂੰ ਚà©à¨£à¨¨ ਲਈ ਮਜਬੂਰ ਕਰ ਰਿਹਾ ਹੈ। ਜਿਸ ਨਾਲ ਸਿੱਖਾਂ ਦੀਆਂ ਕਾਨੂੰਨੀ ਜ਼ਿੰਮੇਵਾਰੀਆਂ ਅਤੇ ਧਾਰਮਿਕ ਆਜ਼ਾਦੀ ਵਿੱਚ ਅੰਤਰ ਪੈਦਾ ਹà©à©°à¨¦à¨¾ ਹੈ।
à¨à¨¾à¨ˆ ਵਡਾਲਾ ਨੇ ਕਿਹਾ ਕਿ ਉਨà©à¨¹à¨¾à¨‚ ਨੇ ਕੰਮ ਵਾਲੀਆਂ ਥਾਵਾਂ 'ਤੇ ਸਿੱਖਾਂ ਨੂੰ ਆਪਣੀ ਦਸਤਾਰ ਦੇ ਉੱਪਰੋਂ ਹੈਲਮੇਟ ਪਾਉਣ ਲਈ ਅਦਾਲਤ ਵਿਚ ਚà©à¨£à©Œà¨¤à©€ ਦਿੱਤੀ ਗਈ ਸੀ। ਪਰ ਅਦਾਲਤ ਵੱਲੋਂ ਇਸ ਕਾਨੂੰਨੀ ਚà©à¨£à©Œà¨¤à©€ ਨੂੰ ਖਾਰਜ ਕਰ ਦਿੱਤਾ ਗਿਆ। ਕà©à¨ ਸਿੱਖ ਸੰਸਥਾਵਾਂ ਨੇ ਤਾਂ ਹੈਲਮੇਟ ਨਿਯਮ ਦੀ ਸ਼ਲਾਘਾ ਵੀ ਕੀਤੀ ਹੈ, ਜੋ ਕਿ ਇਸ ਮਾਮਲੇ ਲਈ ਮੰਦà¨à¨¾à¨—ਾ ਅਤੇ ਘਾਤਕ ਸਾਬਿਤ ਹੋਇਆ।
ਇਸ ਲਈ ਹà©à¨£ ਸਿੱਖਾਂ ਨੇ ਕੈਨੇਡੀਅਨ ਪà©à¨°à¨§à¨¾à¨¨ ਮੰਤਰੀ ਜਸਟਿਨ ਟਰੂਡੋ ਨੂੰ ਸਿੱਖ à¨à¨¾à¨µà¨¨à¨¾à¨µà¨¾à¨‚ ਅਤੇ ਕਦਰਾਂ- ਕੀਮਤਾਂ 'ਤੇ ਵਿਚਾਰ ਕਰਨ ਅਤੇ ਸਿੱਖਾਂ ਲਈ ਹਰ ਕਿਸਮ ਦੇ ਹੈਲਮੇਟਾਂ ਦੇ ਨਿਰਮਾਣ ਅਤੇ ਵਿਕਰੀ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login