ਸà©à¨°à©€ ਅਕਾਲ ਤਖ਼ਤ ਸਾਹਿਬ ਦਾ ਸਥਾਪਨਾ ਦਿਵਸ ਅੱਜ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸਬੰਧ ਵਿੱਚ ਸà©à¨°à©€ ਅਕਾਲ ਤਖ਼ਤ ਸਾਹਿਬ ਵਿਖੇ ਸਮਾਗਮ ਹੋਇਆ। ਸà©à¨°à©€ ਅਖੰਡ ਪਾਠਸਾਹਿਬ ਦੇ à¨à©‹à¨— ਮਗਰੋਂ ਹਜੂਰੀ ਰਾਗੀ à¨à¨¾à¨ˆ à¨à©à¨ªà¨¿à©°à¨¦à¨° ਸਿੰਘ ਦੇ ਜਥੇ ਨੇ ਪà©à¨°à¨¾à¨¤à¨¨ ਤੰਤੀ ਸਾਜ਼ਾਂ ਨਾਲ ਗà©à¨°à¨¬à¨¾à¨£à©€ ਕੀਰਤਨ ਨਾਲ ਸੰਗਤ ਨੂੰ ਜੋੜਿਆ।
ਸà©à¨°à©€ ਹਰਿਮੰਦਰ ਸਾਹਿਬ ਦੇ ਗà©à¨°à©°à¨¥à©€ ਸਿੰਘ ਗਿਆਨੀ ਪਰਵਿੰਦਰਪਾਲ ਸਿੰਘ ਨੇ ਸੰਗਤਾਂ ਨਾਲ ਇਤਿਹਾਸ ਦੀ ਸਾਂਠਪਾਉਂਦਿਆਂ ਕਿਹਾ ਕਿ ਛੇਵੇਂ ਪਾਤਸ਼ਾਹ ਜੀ ਨੇ ਸà©à¨°à©€ ਅਕਾਲ ਤਖਤ ਸਾਹਿਬ ਦੀ ਸਿਰਜਨਾ ਕਰਕੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ। ਜà©à¨²à¨® ਨਾਲ ਟੱਕਰ ਲੈਣ ਲਈ ਸਿੱਖਾਂ ਨੂੰ ਸ਼ਸਤਰ ਵਿਿਦਆ ਦਾ ਅà¨à¨¿à¨†à¨¸ ਕਰਵਾ ਕੇ ਕੌਮ ਅੰਦਰ ਬੀਰਰੱਸ ਦੀ à¨à¨¾à¨µà¨¨à¨¾ à¨à¨°à©€à¥¤ ਗà©à¨°à©‚ ਸਾਹਿਬ ਨੇ ਤਖਤ ਤੇ ਬਿਰਾਜਮਾਨ ਹੋ ਕੇ ਸਿੱਖ ਸੂਰਮਿਆਂ ਵਿੱਚ ਜੋਸ਼ à¨à¨°à¨¨ ਲਈ ਢਾਡੀ ਵਾਰਾਂ ਸ਼à©à¨°à©‚ ਕਰਵਾਈਆਂ। ਇਹ ਸਿੱਖ ਇਤਿਹਾਸ ਦਾ ਉਹ ਪੰਨਾ ਹੈ, ਜਿਸ ਨੇ ਕੌਮ ਅੰਦਰ ਅਣਖ, ਜਜ਼ਬਾ ਤੇ ਦà©à¨°à¨¿à©œà©à¨¹à¨¤à¨¾ ਪੈਦਾ ਕੀਤੀ।
ਇਸ ਮੌਕੇ ਤਖਤ ਸà©à¨°à©€ ਕੇਸਗੜà©à¨¹ ਸਾਹਿਬ ਦੇ ਜਥੇਦਾਰ ਤੇ ਸà©à¨°à©€ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕà©à¨²à¨¦à©€à¨ª ਸਿੰਘ ਗੜਗੱਜ ਨੇ ਸà©à¨°à©€ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਦੀ ਕੌਮ ਨੂੰ ਵਧਾਈ ਦਿੰਦਿਆਂ ਆਖਿਆ ਕਿ ਸà©à¨°à©€ ਗà©à¨°à©‚ ਹਰਿਗੋਬਿੰਦ ਸਾਹਿਬ ਜੀ ਨੇ ਰੂਹਾਨੀਅਤ ਦੇ ਕੇਂਦਰ ਸà©à¨°à©€ ਹਰਿਮੰਦਰ ਸਾਹਿਬ ਦੇ ਸਾਹਮਣੇ ਸà©à¨°à©€ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਇਸ ਲਈ ਕੀਤੀ ਕਿ ਰਾਜਨੀਤੀ ਧਰਮ ਦੇ ਮà©à¨¤à¨¾à¨¬à¨• ਹੋਵੇ, ਜਿਸ ਨਾਲ ਰੱਬ ਦੇ ਨਿਆਂ ਵਾਲੇ ਸਮਾਜ ਦੀ ਸਿਰਜਣਾ ਹੋਵੇ।
ਉਨà©à¨¹à¨¾à¨‚ ਕਿਹਾ ਕਿ ਸà©à¨°à©€ ਅਕਾਲ ਤਖ਼ਤ ਸਾਹਿਬ ਅਕਾਲ ਪà©à¨°à¨– ਦਾ ਤਖਤ ਹੈ, ਜਿਸ ਨੂੰ ਗà©à¨°à©‚ ਸਾਹਿਬ ਨੇ ਆਪ ਸਿਰਜਿਆ। ਉਨà©à¨¹à¨¾à¨‚ ਕਿਹਾ ਕਿ ਸਿੱਖ ਹਮੇਸ਼ਾਂ ਸà©à¨°à©€ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਿਹਾ ਹੈ ਅਤੇ ਸਦਾ ਸਮਰਪਿਤ ਰਹੇਗਾ। 18ਵੀਂ ਸਦੀ ਵਿਚ ਜਦੋਂ ਹਕੂਮਤਾਂ ਨੇ ਸਿੱਖਾਂ ਦਾ ਖà©à¨°à¨¾à¨–ੋਜ ਮਿਟਾਉਣ ਦਾ à¨à¨²à¨¾à¨¨ ਕੀਤਾ, ਤਾਂ ਕੌਮ ਨੇ ਸà©à¨°à©€ ਅਕਾਲ ਤਖਤ ਸਾਹਿਬ ਤੋਂ ਅਗਵਾਈ ਲੈ ਅਬਦਾਲੀ ਨੂੰ ਗਜਨੀ ਤੱਕ à¨à¨œà¨¾à¨‡à¨†à¥¤
ਇਸ ਮੌਕੇ ਉਨà©à¨¹à¨¾à¨‚ ਸਿੱਖ ਜਵਾਨੀ ਨੂੰ ਖਾਸ ਤੌਰ ਤੇ ਅਪੀਲ ਕੀਤੀ ਕਿ ਗà©à¨°à©‚ ਨਾਲੋਂ ਤੋੜਨ ਲਈ ਸਮਾਜ ਵਿੱਚ ਲੱਚਰਤਾ ਫੈਲਾਈ ਜਾ ਰਹੀ ਹੈ, ਉਨà©à¨¹à¨¾à¨‚ ਕਿਹਾ ਕਿ ਸਾਰੇ ਆਪਣੀ à©›à©à©°à¨®à©‡à¨µà¨¾à¨°à©€ ਸਮà¨à©€à¨ ਅਤੇ ਅਜਿਹੇ ਮਾੜੇ ਪà©à¨°à¨à¨¾à¨µà¨¾à¨‚ ਤੋਂ ਬਚਾਉਣ ਲਈ ਬੱਚਿਆਂ ਨੂੰ ਧਰਮ ਨਾਲ ਜੋੜੀà¨à¥¤ ਉਨà©à¨¹à¨¾à¨‚ ਸਮà©à©±à¨šà©€ ਕੌਮ ਨੂੰ ਖà©à¨†à¨°à©€à¨†à¨‚ ਵਿਚੋਂ ਨਿਕਲਣ ਲਈ ਗà©à¨°à©‚ ਸਿਧਾਂਤਾਂ ’ਤੇ ਪਹਿਰਾ ਦਿੰਦਿਆਂ ਸà©à¨°à©€ ਅਕਾਲ ਤਖ਼ਤ ਸਾਹਿਬ ਦੀ ਛਤਰ ਸਾਇਆ ਹੇਠਇਕੱਤਰ ਹੋਣ ਦੀ ਲੋੜ ’ਤੇ ਜ਼ੋਰ ਦਿੱਤਾ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login