ਕਾਂਗਰਸਮੈਨ ਰਾਜਾ ਕà©à¨°à¨¿à¨¸à¨¼à¨¨à¨¾à¨®à©‚ਰਤੀ ਨੇ ਦੀਵਾਲੀ ਦੇ ਤਿਉਹਾਰ ਦੀ ਧਾਰਮਿਕ ਅਤੇ ਇਤਿਹਾਸਕ ਮਹੱਤਤਾ ਨੂੰ ਮਾਨਤਾ ਲਈ ਅਮਰੀਕਾ ਦੀ ਕਾਂਗਰਸ ਵਿੱਚ ਇੱਕ ਦੋ-ਪੱਖੀ ਪà©à¨°à¨¸à¨¤à¨¾à¨µ ਨੂੰ ਮà©à©œ ਪੇਸ਼ ਕੀਤਾ ਹੈ। ਦੀਵਾਲੀ ਨੂੰ à¨à¨¾à¨°à¨¤à©€ ਮੂਲ ਦੇ 30 ਲੱਖ ਤੋਂ ਵੱਧ ਅਮਰੀਕੀਆਂ ਦੇ ਨਾਲ-ਨਾਲ ਦà©à¨¨à©€à¨† à¨à¨° ਦੇ ਲੱਖਾਂ ਹੋਰ ਲੋਕਾਂ ਵੱਲੋਂ ਮਨਾਇਆ ਜਾਂਦਾ ਹੈ, ਜਿਸ ਵਿੱਚ ਹਿੰਦੂ, ਸਿੱਖ ਅਤੇ ਜੈਨ ਸ਼ਾਮਲ ਹਨ। ਹਾਲਾਂਕਿ ਸਿੱਖ ਇਸ ਦਿਨ ਛੇਵੇਂ ਗà©à¨°à©‚ ਸà©à¨°à©€ ਗà©à¨°à©‚ ਹਰਿਗੋਬਿੰਦ ਸਾਹਿਬ ਦੀ ਯਾਦ ਨੂੰ ਕਰਦਿਆਂ ਬੰਦੀ ਛੋੜ ਦਿਵਸ ਮਨਾਉਂਦੇ ਹਨ। ਇਸ ਸਾਲ ਦੀਵਾਲੀ ਦੇ ਦਿਨ 12ਨਵੰਬਰ à¨à¨¤à¨µà¨¾à¨° ਨੂੰ ਛà©à©±à¨Ÿà©€ ਹੋਵੇਗੀ।
ਕਾਂਗਰਸਮੈਨ ਰਾਜਾ ਕà©à¨°à¨¿à¨¸à¨¼à¨¨à¨¾à¨®à©‚ਰਤੀ ਨੇ ਕਿਹਾ, “ਦੀਵਾਲੀ ਦà©à¨¨à©€à¨† à¨à¨° ਵਿੱਚ ਅਤੇ ਇੱਥੇ ਯੂਨਾਈਟਡ ਸਟੇਸਸ ਅਮਰੀਕਾ ਵਿੱਚ ਮਨਾ ਰਹੇ ਲੱਖਾਂ ਸਿੱਖਾਂ, ਜੈਨੀਆਂ ਅਤੇ ਹਿੰਦੂਆਂ ਲਈ ਹਨੇਰੇ ਉੱਤੇ ਰੋਸ਼ਨੀ ਦੀ ਜਿੱਤ ਅਤੇ ਬà©à¨°à¨¾à¨ˆ ਉੱਤੇ ਚੰਗਿਆਈ ਦੀ ਜਿੱਤ ਦਾ ਤਿਉਹਾਰ ਹੈ।” ਉਨà©à¨¹à¨¾à¨‚ ਕਿਹਾ ਕਿ ਉਨà©à¨¹à¨¾à¨‚ ਨੇ ਇਸ ਸਬੰਧੀ ਇੱਕ ਦੋ-ਪੱਖੀ ਪà©à¨°à¨¸à¨¤à¨¾à¨µ ਪੇਸ਼ ਕੀਤਾ ਹੈ ਜਿਸ ਵਿੱਚ ਦੀਵਾਲੀ ਦੇ ਤਿਓਹਾਰ ਨੂੰ ਮਾਨਤਾ ਬਾਰੇ ਗੱਲ ਕਹੀ ਗਈ ਹੈ।
“ਮੈਨੂੰ ਆਪਣੇ ਸਾਥੀਆਂ ਨਾਲ ਦੀਵਾਲੀ ਦੇ ਵਿਸ਼ਾਲ ਧਾਰਮਿਕ, ਸੱà¨à¨¿à¨†à¨šà¨¾à¨°à¨• ਅਤੇ ਇਤਿਹਾਸਕ ਮਹੱਤਵ ਨੂੰ ਮਾਨਤਾ ਦੇਣ ਲਈ ਇਸ ਦੋ-ਪੱਖੀ ਮਤੇ ਨੂੰ ਦà©à¨¬à¨¾à¨°à¨¾ ਪੇਸ਼ ਕਰਨ 'ਤੇ ਮਾਣ ਹੈ। ਮੈਂ ਸਮੂਹ ਪਰਿਵਾਰਾਂ - ਜੋ ਆਪਣੇ ਘਰਾਂ ਵਿੱਚ ਦੀਵੇ ਜਗਾਉਣ ਤੇ ਸਠਦੀ ਚੰਗੀ ਸਿਹਤ ਤੇ ਸ਼ਾਂਤੀ ਲਈ ਅਰਦਾਸ ਕਰਨ ਲਈ ਆਪਣੇ ਅਜ਼ੀਜ਼ਾਂ ਨਾਲ ਇਕੱਠੇ ਹੋਠਹਨ - ਨੂੰ ਇੱਕ ਸà©à¨°à©±à¨–ਿਅਤ ਤੇ ਖà©à¨¶à¨¹à¨¾à¨² ਦੀਵਾਲੀ ਦੀ ਕਾਮਨਾ ਕਰਨਾ ਚਾਹà©à©°à¨¦à¨¾ ਹਾਂ”, ਕà©à¨°à¨¿à¨¶à¨¨à¨¾à¨®à©‚ਰਤੀ ਨੇ ਕਿਹਾ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login