ਬà©à¨°à¨¿à¨Ÿà¨¿à¨¸à¨¼ ਕੋਲੰਬੀਆ ਦੇ à¨à¨¨à¨¡à©€à¨ªà©€ ਪà©à¨°à©€à¨®à©€à¨…ਰ ਡੇਵਿਡ à¨à¨¬à©€ ਅਤੇ ਬਰੈਂਪਟਨ ਦੇ ਕੰਜ਼ਰਵੇਟਿਵ ਮੇਅਰ ਪੈਟà©à¨°à¨¿à¨• ਬà©à¨°à¨¾à¨Šà¨¨ ਨੇ ਕੈਨੇਡਾ ਦੀ ਸੰਘੀ ਲਿਬਰਲ ਸਰਕਾਰ ਨੂੰ à¨à¨¾à¨°à¨¤ ਦੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕਰਨ ਦੀ ਮੰਗ ਕੀਤੀ ਹੈ। ਉਨà©à¨¹à¨¾à¨‚ ਨੇ ਇਹ ਬੇਨਤੀ ਪà©à¨°à¨§à¨¾à¨¨ ਮੰਤਰੀ ਮਾਰਕ ਕਾਰਨੀ ਅਤੇ ਜਨਤਕ ਸà©à¨°à©±à¨–ਿਆ ਮੰਤਰੀ ਨੂੰ ਪੱਤਰ ਲਿਖ ਕੇ ਕੀਤੀ ਹੈ।
ਇਸ ਮੰਗ ਵਿੱਚ ਮੇਅਰ ਬà©à¨°à¨¾à¨Šà¨¨ ਦੇ ਨਾਲ ਉਨà©à¨¹à¨¾à¨‚ ਦੇ ਤਿੰਨ ਡਿਪਟੀ - ਹਰਕੀਰਤ ਸਿੰਘ, ਗà©à¨°à¨ªà©à¨°à¨¤à¨¾à¨ª ਸਿੰਘ ਤੂਰ ਅਤੇ ਨਵਜੀਤ ਕੌਰ ਬਰਾੜ ਵੀ ਸ਼ਾਮਲ ਹਨ। ਇਨà©à¨¹à¨¾à¨‚ ਆਗੂਆਂ ਦਾ ਕਹਿਣਾ ਹੈ ਕਿ ਇਹ ਗਿਰੋਹ ਕੈਨੇਡਾ ਵਿੱਚ ਦੱਖਣੀ à¨à¨¸à¨¼à©€à¨†à¨ˆ à¨à¨¾à¨ˆà¨šà¨¾à¨°à©‡, ਖਾਸ ਕਰਕੇ ਬà©à¨°à¨¿à¨Ÿà¨¿à¨¸à¨¼ ਕੋਲੰਬੀਆ ਅਤੇ ਬਰੈਂਪਟਨ ਵਿੱਚ, ਧਮਕੀਆਂ, ਜਬਰੀ ਵਸੂਲੀ ਅਤੇ ਹਿੰਸਾ ਰਾਹੀਂ ਦਹਿਸ਼ਤ ਪੈਦਾ ਕਰ ਰਿਹਾ ਹੈ।
ਲਾਰੈਂਸ ਬਿਸ਼ਨੋਈ ਇਸ ਸਮੇਂ ਗà©à¨œà¨°à¨¾à¨¤ ਦੀ ਸਾਬਰਮਤੀ ਜੇਲà©à¨¹ ਵਿੱਚ ਬੰਦ ਹੈ, ਪਰ ਉਸਦੇ ਸਾਥੀ, ਜਿਨà©à¨¹à¨¾à¨‚ ਵਿੱਚੋਂ ਬਹà©à¨¤ ਸਾਰੇ ਕੈਨੇਡਾ ਵਿੱਚ ਦੱਸੇ ਜਾਂਦੇ ਹਨ, ਦੇਸ਼ à¨à¨° ਵਿੱਚ ਅਪਰਾਧ ਫੈਲਾ ਰਹੇ ਹਨ। ਇਸ ਗਿਰੋਹ 'ਤੇ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਵੀ ਦੋਸ਼ ਹੈ।
ਕੈਨੇਡੀਅਨ ਪà©à¨²à¨¿à¨¸ ਨੇ ਅਜੇ ਤੱਕ ਇਸ ਗਿਰੋਹ ਵਿਰà©à©±à¨§ ਕੋਈ ਸਿੱਧਾ ਜਨਤਕ ਸਬੂਤ ਨਹੀਂ ਦਿੱਤਾ ਹੈ, ਪਰ ਸੋਸ਼ਲ ਮੀਡੀਆ 'ਤੇ ਲਗਾਤਾਰ ਧਮਕੀਆਂ, ਜਬਰੀ ਵਸੂਲੀ ਅਤੇ ਡਰਾਉਣ ਵਾਲੀਆਂ ਗਤੀਵਿਧੀਆਂ ਕਾਰਨ ਇਹ ਮੰਗ ਜ਼ੋਰ ਫੜ ਰਹੀ ਹੈ। ਕà©à¨ ਲੋਕ ਇਸ ਮੰਗ ਨੂੰ ਇੱਕ ਰਾਜਨੀਤਿਕ ਸਟੰਟ ਵੀ ਮੰਨ ਰਹੇ ਹਨ।
ਜੇਕਰ ਸਰਕਾਰ ਇਸ ਗਿਰੋਹ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕਰਦੀ ਹੈ, ਤਾਂ ਇਹ ਪà©à¨²à¨¿à¨¸ ਨੂੰ ਜਾਂਚ, ਗà©à¨°à¨¿à¨«à¨¤à¨¾à¨°à©€ ਅਤੇ ਜਾਇਦਾਦ ਜ਼ਬਤ ਕਰਨ ਦੀਆਂ ਵਧੇਰੇ ਸ਼ਕਤੀਆਂ ਦੇਵੇਗਾ। ਇਸਦੇ ਨਾਲ ਇਹ ਕਦਮ , ਇਹ ਵੀ ਸੰਕੇਤ ਦੇਵੇਗਾ ਕਿ ਕੈਨੇਡਾ ਆਪਣੀ ਧਰਤੀ 'ਤੇ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕ ਨੂੰ ਬਰਦਾਸ਼ਤ ਨਹੀਂ ਕਰੇਗਾ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login