ਕà©à¨ ਸ਼ਰਾਰਤੀ ਅਨਸਰਾਂ ਨੇ ਸà©à¨°à©€ ਹਰਿ ਮੰਦਿਰ ਸਾਹਿਬ ਨੇੜੇ ਗà©à¨Ÿà¨•ਾ ਸਾਹਿਬ ਦੀ ਬੇਅਦਬੀ ਕੀਤੀ ਹੈ।ਹਾਲਾਂਕਿ, ਪà©à¨²à¨¿à¨¸ ਨੇ ਤà©à¨°à©°à¨¤ ਕਾਰਵਾਈ ਕਰਦਿਆਂ ਦੋਸ਼ੀ ਨੂੰ ਗà©à¨°à¨¿à©žà¨¤à¨¾à¨° ਕਰ ਲਿਆ। ਇਹ ਘਟਨਾ ਸੋਮਵਾਰ ਦੇਰ ਰਾਤ ਸ਼à©à¨°à©€ ਗà©à¨°à©‚ ਅਰਜਨ ਨਿਵਾਸ ਸਰਾਂ ਦੇ ਨੇੜੇ ਵਾਪਰੀ।ਜੂਨ 1984 ਦੇ ਘੱਲੂਘਾਰੇ ਸਬੰਧੀ ਪਹਿਲਾਂ ਹੀ ਇਲਾਕੇ ਵਿੱਚ ਹਾਈ ਅਲਰਟ à¨à¨²à¨¾à¨¨ ਕੀਤਾ ਹੋਇਆ ਹੈ।
ਘਟਨਾ ਉਪਰੰਤ ਮੌਕੇ 'ਤੇ ਮੌਜੂਦ ਲੋਕ ਗà©à©±à¨¸à©‡ ਵਿੱਚ ਆ ਗਠਅਤੇ ਉਨà©à¨¹à¨¾à¨‚ ਨੇ ਦੋਸ਼ੀ ਨੂੰ ਫੜ ਲਿਆ ਅਤੇ ਕà©à©±à¨Ÿà¨£à¨¾ ਸ਼à©à¨°à©‚ ਕਰ ਦਿੱਤਾ। ਘਟਨਾ ਵਾਲੀ ਥਾਂ ਤੋਂ ਥੋੜà©à¨¹à©€ ਦੂਰੀ 'ਤੇ ਇੱਕ ਪà©à¨²à¨¿à¨¸ ਚੈੱਕ ਪੋਸਟ ਸੀ। ਸੂਚਨਾ ਮਿਲਦੇ ਹੀ ਪà©à¨²à¨¿à¨¸ ਮੌਕੇ 'ਤੇ ਪਹà©à©°à¨š ਗਈ ਅਤੇ ਦੋਸ਼ੀ ਨੂੰ ਗà©à¨°à¨¿à©žà¨¤à¨¾à¨° ਕਰ ਲਿਆ। ਪà©à¨²à¨¿à¨¸ ਨੇ ਮà©à¨²à©›à¨® ਦੀ ਪਛਾਣ ਗà©à¨°à¨ªà©à¨°à©€à¨¤ ਵਜੋਂ ਕੀਤੀ ਹੈ।
ਜਾਣਕਾਰੀ ਮਿਲੀ ਹੈ ਕਿ ਗà©à¨°à¨ªà©à¨°à©€à¨¤ ਸ਼à©à¨°à©€ ਹਰਿਮੰਦਰ ਸਾਹਿਬ ਦੇ ਨੇੜੇ ਰਹਿੰਦਾ ਹੈ ਅਤੇ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਹੈ।ਪà©à¨²à¨¿à¨¸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਘਟਨਾ ਵਿੱਚ ਕੌਣ-ਕੌਣ ਸ਼ਾਮਲ ਹਨ। ਦੋਸ਼ੀ ਤੋਂ ਪà©à©±à¨›à¨—ਿੱਛ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੇ ਬਾਵਜੂਦ, ਪà©à¨²à¨¿à¨¸ ਨੂੰ ਸ਼ੱਕ ਹੈ ਕਿ ਕà©à¨ ਹੋਰ ਲੋਕ ਇਸ ਘਟਨਾ ਵਿੱਚ ਸ਼ਾਮਲ ਹੋ ਸਕਦੇ ਹਨ।
ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਪà©à¨°à¨§à¨¾à¨¨ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ ਵੀ ਘਟਨਾ ਸਥਾਨ 'ਤੇ ਪਹà©à©°à¨šà©‡ ਇਸ ਮੌਕੇ ਉਨà©à¨¹à¨¾à¨‚ ਕਿਹਾ ਕਿ ਜੂਨ 1984 ਦੇ ਘੱਲੂਘਾਰੇ ਦੀ ਯਾਦ ਮਨਾਉਣ ਤੋਂ ਕà©à¨ ਦਿਨ ਪਹਿਲਾਂ ਇਸ ਤਰਾਂ ਗà©à¨Ÿà¨•ਾ ਸਾਹਿਬ ਦੀ ਬੇਅਦਬੀ ਕਰਨ ਦੀ ਘਟਨਾ ਵਾਪਰਨਾ ਕਿਸੇ ਡੂੰਘੀ ਸਾਜਿਜ਼ ਦਾ ਹਿੱਸਾ ਹੈ।ਪà©à¨°à¨¶à¨¾à¨¶à¨¨ ਨੂੰ ਜਿੱਥੇ ਪੂਰੀ ਤਰਾਂ ਘੋਖ ਕੇ ਇਸ ਘਟਨਾ ਸਬੰਧੀ ਜਾਂਚ ਪੜਤਾਲ ਕਰਨੀ ਚਾਹੀਦੀ ਹੈ ਉਥੇ ਹੀ ਅਜਿਹੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ à¨à¨µà¨¿à©±à¨– ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login