ਪਹਿਲਗਾਮ ਵਿੱਚ ਹੋਠਅੱਤਵਾਦੀ ਹਮਲੇ ਤੋਂ à¨à¨¾à¨°à¨¤-ਪਾਕਿਸਤਾਨ ਸਰਹੱਦ ਨਾਲ ਲੱਗਦੇ ਇਲਾਕਿਆਂ, ਖਾਸ ਕਰਕੇ ਪੰਜਾਬ ਦੇ ਸਰਹੱਦੀ ਜਿਲਿਆਂ ਵਿੱਚ ਵੱਧ ਚੌਕਸੀ ਰੱਖੀ ਜਾ ਰਹੀ ਹੈ। ਖà©à¨«à©€à¨† à¨à¨œà©°à¨¸à©€à¨†à¨‚ ਤੋਂ ਮਿਲੇ ਇਨਪà©à¨Ÿà¨¸ ਤੇ ਅੱਤਵਾਦੀ ਗਤੀਵਿਧੀਆਂ ਦੀ ਸੰà¨à¨¾à¨µà¨¨à¨¾ ਦੇ ਆਧਾਰ 'ਤੇ ਸੀਮਾ ਸà©à¨°à©±à¨–ਿਆ ਬਲ ਨੇ ਪੰਜਾਬ ਸਰਹੱਦ 'ਤੇ ਅਲਰਟ ਵਧਾ ਦਿੱਤਾ ਹੈ।
ਬੀà¨à¨¸à¨à¨« ਨੇ à¨à¨¾à¨°à¨¤-ਪਾਕਿਸਤਾਨ ਸਰਹੱਦ 'ਤੇ ਆਪਣੀਆਂ ਕà©à¨‡à©±à¨• ਰਿà¨à¨•ਸ਼ਨ ਟੀਮਾਂ ਨੂੰ ਸਰਗਰਮ ਕਰ ਦਿੱਤਾ ਹੈ। ਇਨà©à¨¹à¨¾à¨‚ ਟੀਮਾਂ ਨੂੰ 24 ਘੰਟੇ ਗਸ਼ਤ ਕਰਨ ਦੇ ਨਾਲ-ਨਾਲ ਕਿਸੇ ਵੀ ਸ਼ੱਕੀ ਹਰਕਤ 'ਤੇ ਤà©à¨°à©°à¨¤ ਜਵਾਬ ਦੇਣ ਲਈ ਤਾਇਨਾਤ ਕੀਤਾ ਗਿਆ ਹੈ। ਫਿਰੋਜ਼ਪà©à¨°, ਅੰਮà©à¨°à¨¿à¨¤à¨¸à¨°, ਪਠਾਨਕੋਟ, ਤਰਨਤਾਰਨ ਤੇ ਗà©à¨°à¨¦à¨¾à¨¸à¨ªà©à¨° ਵਰਗੇ ਸੰਵੇਦਨਸ਼ੀਲ ਜਿਲਿਆਂ ਵਿੱਚ ਇਨà©à¨¹à¨¾à¨‚ ਟੀਮਾਂ ਦੀ ਤਾਇਨਾਤੀ ਹੋਰ ਵਧਾ ਦਿੱਤੀ ਗਈ ਹੈ।
ਬੀà¨à¨¸à¨à¨« ਨੇ ਸਰਹੱਦ 'ਤੇ à¨à¨‚ਟੀ-ਡਰੋਨ ਡਿਟੈਕਸ਼ਨ ਸਿਸਟਮ ਨੂੰ ਵੀ ਹੋਰ ਸਰਗਰਮ ਕਰ ਦਿੱਤਾ ਹੈ। ਇਨà©à¨¹à¨¾à¨‚ ਪà©à¨°à¨£à¨¾à¨²à©€à¨†à¨‚ ਦੀ ਮਦਦ ਨਾਲ ਸਰਹੱਦੀ ਖੇਤਰਾਂ ਵਿੱਚ ਦਿਨ ਰਾਤ ਨਿਗਰਾਨੀ ਰੱਖੀ ਜਾ ਰਹੀ ਹੈ।ਸਰਹੱਦ 'ਤੇ ਲਗਾਠਗਠਉੱਚ-ਤਕਨੀਕੀ ਨਿਗਰਾਨੀ ਕੈਮਰੇ, ਨਾਈਟ ਵਿਜ਼ਨ ਉਪਕਰਣ ਅਤੇ ਮੋਸ਼ਨ ਸੈਂਸਰ ਵੀ ਸਰਗਰਮ ਕਰ ਦਿੱਤੇ ਹਨ। ਸà©à¨°à©±à¨–ਿਆ à¨à¨œà©°à¨¸à©€à¨†à¨‚ ਦੀਆਂ ਟੀਮਾਂ ਹਰ ਗਤੀਵਿਧੀ 'ਤੇ ਨਜ਼ਰ ਰੱਖਣ ਲਈ ਕੰਟਰੋਲ ਰੂਮਾਂ ਵਿੱਚ 24 ਘੰਟੇ ਨਿਗਰਾਨੀ ਕਰ ਰਹੀਆਂ ਹਨ।
ਜਵਾਨਾਂ ਦੀ ਵਾਧੂ ਤਾਇਨਾਤੀ ਦੇ ਨਾਲ-ਨਾਲ ਸਰਹੱਦ ਨਾਲ ਲੱਗਦੇ ਪਿੰਡਾਂ ਵਿੱਚ ਗਸ਼ਤ ਤੇ ਤਲਾਸ਼ੀ ਮà©à¨¹à¨¿à©°à¨® ਵੀ ਵਧਾ ਦਿੱਤੀ ਗਈ ਹੈ। ਸਥਾਨਕ ਪਿੰਡ ਵਾਸੀਆਂ ਨੂੰ ਵੀ ਸà©à¨šà©‡à¨¤ ਰਹਿਣ ਤੇ ਸ਼ੱਕੀ ਗਤੀਵਿਧੀਆਂ ਦੀ ਰਿਪੋਰਟ ਕਰਨ ਦੀ ਅਪੀਲ ਕੀਤੀ ਗਈ ਹੈ। ਸਥਿਤੀ ਨੂੰ ਦੇਖਦੇ ਹੋà¨, ਆਉਣ ਵਾਲੇ ਦਿਨਾਂ ਵਿੱਚ ਸà©à¨°à©±à¨–ਿਆ ਪà©à¨°à¨¬à©°à¨§ ਹੋਰ ਵੀ ਸਖ਼ਤ ਕੀਤੇ ਜਾ ਸਕਦੇ ਹਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login