ਬੀਸੀ ਦੇ ਸਰੀ ਵਿੱਚ ਵਿਸਾਖੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਪà©à¨°à¨¬à©°à¨§à¨•ਾਂ ਅਨà©à¨¸à¨¾à¨° ਇਹ ਨਗਰ ਕੀਰਤਨ ਦà©à¨¨à©€à¨† ਵਿਚ ਵਿਸਾਖੀ ਦਾ ਸਠਤੋਂ ਵੱਡਾ ਜਸ਼ਨ ਹੈ।ਇਸ ਸਾਲ ਸਰੀ ਵਿੱਚ 27ਵੇਂ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ।ਸ਼ਨੀਵਾਰ ਨੂੰ ਇਸ ਵਿਸਾਖੀ ਪਰੇਡ ਵਿੱਚ ਅੰਦਾਜ਼ਨ 500,000 ਤੋਂ 600,000 ਲੋਕ ਸ਼ਾਮਲ ਹੋà¨à¥¤
ਸ਼ਨੀਵਾਰ ਸਵੇਰੇ 9 ਵਜੇ ਗà©à¨°à¨¦à©à¨†à¨°à¨¾ ਦਸ਼ਮੇਸ਼ ਦਰਬਾਰ ਤੋਂ ਅਰਦਾਸ ਕਰਨ ਤੋਂ ਬਾਅਦ ਨਗਰ ਕੀਰਤਨ ਆਰੰਠਹੋਇਆ ਅਤੇ ਸ਼ਾਮੀਂ ਪੰਜ ਵਜੇ ਵਾਪਸ ਗà©à¨°à¨¦à©à¨†à¨°à¨¾ ਸਾਹਿਬ ਪਹà©à©°à¨š ਕੇ ਸਮਾਪਤ ਹੋਇਆ।ਸੰਗਤਾਂ ਵਿਚ ਨਗਰ ਕੀਰਤਨ ਨੂੰ ਲੈਕੇ ਹਰ ਸਾਲ ਵਾਂਗ à¨à¨°à¨ªà©‚ਰ ਉਤਸਾਹ ਸੀ। ਇਸ ਦੌਰਾਨ ਲੱਖਾਂ ਲੋਕਾਂ ਨੇ ਹਾਜ਼ਰੀ à¨à¨°à¨•ੇ ਗà©à¨°à©‚ ਘਰ ਦੀਆਂ ਬਖਸ਼ਿਸ਼ਾਂ ਪà©à¨°à¨¾à¨ªà¨¤ ਕੀਤੀਆਂ ਅਤੇ ਸੰਗਤਾਂ ਵੱਲੋਂ ਅਤà©à©±à¨Ÿ ਲੰਗਰ ਵੀ ਵਰਤਾਇਆ ਗਿਆ, ਜੋ ਕਿ ਸਿੱਖ ਧਰਮ ਦੇ ਬà©à¨¨à¨¿à¨†à¨¦à©€ ਸਿਧਾਂਤਾਂ ਵਿਚੋਂ ਇੱਕ ਹੈ।
ਬੀਸੀ ਗà©à¨°à¨¦à©à¨†à¨°à¨¾à©› ਕੌਂਸਲ ਦੇ ਬà©à¨²à¨¾à¨°à¨¿à¨†à¨‚ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਖ਼ਾਲਸੇ ਦੇ ਸਿਧਾਂਤ ਇਹ ਹਨ ਕਿ ਇਹ ਮਨà©à©±à¨–ਤਾ ਅਤੇ ਮਨà©à©±à¨–à©€ ਅਧਿਕਾਰਾਂ ਲਈ ਖੜà©à¨¹à¨¾ ਹੈ।ਇਸ ਨਗਰ ਕੀਰਤਨ ‘ਚ ਅਸਲ ਵਿੱਚ ਸਾਰੇ ਵੱਖ-ਵੱਖ ਪਿਛੋਕੜਾਂ, ਧਰਮਾਂ ਦੇ ਸਾਰੇ ਲੋਕ ਸ਼ਾਮਲ ਹਨ... ਸਾਰਿਆਂ ਲਈ ਇੱਕ ਸ਼ਮੂਲੀਅਤ ਵਾਲਾ ਵਾਤਾਵਰਣ ਬਣਾਉਂਦਾ ਹੈ।
ਸ਼ਨੀਵਾਰ ਨੂੰ ਵੱਡੀ ਗਿਣਤੀ ਵਿੱਚ ਹੋਈ ਇਸ ਇਕੱਤਰਤਾ ਲਈ ਸਰੀ ਪà©à¨²à¨¿à¨¸ ਸਰਵਿਸ ਨੇ ਮਹੀਨਿਆਂ ਦੀ ਯੋਜਨਾਬੰਦੀ ਕੀਤੀ ਸੀ।ਸà©à¨°à©±à¨–ਿਆ ਤਿਆਰੀਆਂ ਵਿੱਚ à¨à©€à©œ ਨੂੰ ਕੰਟਰੋਲ ਕਰਨਾ, ਡਾਕਟਰੀ ਸਹਾਇਤਾ ਅਤੇ ਗà©à©°à¨® ਹੋਠਬੱਚਿਆਂ ਦਾ ਪਤਾ ਲਗਾਉਣ ਵਿੱਚ ਮਦਦ ਸ਼ਾਮਲ ਸੀ।
ਪà©à¨²à¨¿à¨¸ ਚੀਫ਼ ਨੌਰਮ ਨੇ ਕਿਹਾ ਕਿ ਇਸ ਸਮਾਗਮ ਦੀ ਵਿਵਸਥਾ ਲਈ ਹਰ ਸਾਲ ਵਾਧੂ ਯਤਨਾਂ ਅਤੇ ਸà©à¨°à©‹à¨¤à¨¾à¨‚ ਦੀ ਲੋੜ ਹà©à©°à¨¦à©€ ਹੈ।ਉਨà©à¨¹à¨¾à¨‚ ਕਿਹਾ ਕਿ ਉਹ ਪਿਛਲੇ ਅੱਠਮਹੀਨਿਆਂ ਤੋਂ ਯੋਜਨਾ ਬਣਾ ਰਹੇ ਸਨ। ਨਗਰ ਕੀਰਤਨ ਦੌਰਾਨ ਕਾਫ਼ੀ ਪà©à¨²à¨¿à¨¸ ਅਧਿਕਾਰੀ ਸ਼ਾਮਿਲ ਸਨ, ਪਰ ਇਸ ਦੌਰਾਨ ਹੋਰ ਅਧਿਕਾਰ ਖੇਤਰਾਂ ਦੇ ਵੀ ਪà©à¨²à¨¿à¨¸ ਅਧਿਕਾਰੀ ਵੀ ਸ਼ਾਮਲ ਹੋà¨à¥¤à¨ªà©à¨²à¨¿à¨¸ ਮà©à¨¤à¨¾à¨¬à¨¿à¨• ਨਗਰ ਕੀਰਤਨ ਦਾ ਮਾਹੌਲ ਬਹà©à¨¤ ਹੀ ਪਰਿਵਾਰਕ ਅਤੇ ਦੋਸਤਾਨਾ ਸੀ।
ਇਸ ਸਮਾਗਮ ਦੌਰਾਨ ਸਾਰੇ ਪੱਧਰਾਂ ਦੇ ਸਿਆਸਤਦਾਨ ਮੌਜੂਦ ਸਨ, ਜਿਨà©à¨¹à¨¾à¨‚ ਵਿੱਚ ਸਰੀ ਦੀ ਮੇਅਰ ਬà©à¨°à©ˆà¨‚ਡਾ ਲੌਕ, ਬੀਸੀ ਪà©à¨°à©€à¨®à©€à¨…ਰ ਡੇਵਿਡ ਇਬੀ ਅਤੇ ਫ਼ੈਡਰਲ à¨à¨¨à¨¡à©€à¨ªà©€ ਲੀਡਰ ਜਗਮੀਤ ਸਿੰਘ ਸ਼ਾਮਲ ਸਨ।ਜਗਮੀਤ ਸਿੰਘ ਨੇ ਕਿਹਾ ਕਿ ਲੋਕਾਂ ਦੇ ਪਿਆਰ ਤੋਂ ਮੈਂ ਹਮੇਸ਼ਾ ਪà©à¨°à¨à¨¾à¨µà¨¿à¨¤ ਹà©à©°à¨¦à¨¾ ਹਾਂ। ਇਹ ਬੇਤਹਾਸ਼ਾ ਸੀ। ਇਹ ਯਕੀਨੀ ਤੌਰ 'ਤੇ ਤà©à¨¹à¨¾à¨¨à©‚à©° ਊਰਜਾ ਦਿੰਦਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login