à¨à¨¾à¨°à¨¤-ਪਾਕਿਸਤਾਨ ਵਿਚ ਬਣੇ ਤਣਾਅਪੂਰਨ ਹਾਲਾਤਾਂ ਦੇ ਮੱਦੇਨਜ਼ਰ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਨੇ ਸਰਹੱਦੀ ਇਲਾਕਿਆਂ ਵਿਚੋਂ ਉਠਾਠਜਾ ਰਹੇ ਲੋਕਾਂ ਦੇ ਰਹਿਣ ਲਈ ਸਰਾਵਾਂ ਦੇਣ ਦੀ ਪਹਿਲਕਦਮੀ ਕੀਤੀ ਹੈ। ਸ਼à©à¨°à©‹à¨®à¨£à©€ ਕਮੇਟੀ ਦੇ ਪà©à¨°à¨§à¨¾à¨¨ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ ਨੇ ਸਰਹੱਦੀ ਖੇਤਰਾਂ ਵਾਲੇ ਇਤਿਹਾਸਕ ਗà©à¨°à¨¦à©à¨†à¨°à¨¾ ਸਾਹਿਬਾਨ ਅੰਦਰ ਅਜਿਹੇ ਲੋਕਾਂ ਲਈ ਸਰਾਵਾਂ ਰਾਖਵੀਆਂ ਰੱਖਣ ਅਤੇ ਲੰਗਰਾਂ ਦੇ ਪà©à¨°à¨¬à©°à¨§ ਕਰਨ ਦਾ ਆਦੇਸ਼ ਕੀਤਾ ਹੈ।
ਸ਼à©à¨°à©‹à¨®à¨£à©€ ਕਮੇਟੀ ਦੇ ਸਕੱਤਰ ਸ. ਪà©à¨°à¨¤à¨¾à¨ª ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ à¨à¨¾à¨°à¨¤-ਪਾਕਿਸਤਾਨ ਵਿਚ ਤਲਖ਼ ਹਾਲਾਤਾਂ ਕਰਕੇ ਸਰਹੱਦੀ ਇਲਾਕਿਆਂ ਦੇ ਲੋਕਾਂ ਲਈ ਸ਼à©à¨°à©‹à¨®à¨£à©€ ਕਮੇਟੀ ਦੇ ਪà©à¨°à¨¬à©°à¨§ ਵਾਲੇ ਗà©à¨°à¨¦à©à¨†à¨°à¨¾ ਸਾਹਿਬਾਨ ਵਿਖੇ ਰਹਿਣ ਲਈ ਸਰਾਵਾਂ ਅਤੇ ਲੰਗਰ ਦਾ ਪà©à¨°à¨¬à©°à¨§ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨà©à¨¹à¨¾à¨‚ ਦੱਸਿਆ ਕਿ ਸ਼à©à¨°à©‹à¨®à¨£à©€ ਕਮੇਟੀ ਦੇ ਪà©à¨°à¨§à¨¾à¨¨ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ ਅਨà©à¨¸à¨¾à¨° ਵੱਖ-ਵੱਖ ਗà©à¨°à¨¦à©à¨†à¨°à¨¾ ਸਾਹਿਬਾਨਾਂ ਦੇ ਪà©à¨°à¨¬à©°à¨§à¨•ਾਂ ਨੂੰ ਇਹ ਪà©à¨°à¨¬à©°à¨§ ਕਰਨ ਲਈ ਕਿਹਾ ਗਿਆ ਹੈ।
ਇਸ ਸਬੰਧ ਵਿਚ ਗà©à¨°à¨¦à©à¨†à¨°à¨¾ ਸà©à¨°à©€ ਬਾਰਠਸਾਹਿਬ ਪਠਾਨਕੋਟ, ਗà©à¨°à¨¦à©à¨†à¨°à¨¾ ਸà©à¨°à©€ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਗà©à¨°à¨¦à¨¾à¨¸à¨ªà©à¨°, ਗà©à¨°à¨¦à©à¨†à¨°à¨¾ ਬਾਬਾ ਬà©à©±à¨¢à¨¾ ਸਾਹਿਬ ਜੀ ਰਮਦਾਸ ਅੰਮà©à¨°à¨¿à¨¤à¨¸à¨°, ਗà©à¨°à¨¦à©à¨†à¨°à¨¾ ਗà©à¨°à©‚ਸਰ ਸਤਲਾਣੀ ਸਾਹਿਬ ਪਾ: ਛੇਵੀਂ ਹà©à¨¶à¨¿à¨†à¨°à¨¨à¨—ਰ ਅੰਮà©à¨°à¨¿à¨¤à¨¸à¨°, ਗà©à¨°à¨¦à©à¨†à¨°à¨¾ ਸà©à¨°à©€ ਛੇਹਰਟਾ ਸਾਹਿਬ ਪਾਤਸ਼ਾਹੀ ਛੇਵੀਂ ਅੰਮà©à¨°à¨¿à¨¤à¨¸à¨°, ਗà©à¨°à¨¦à©à¨†à¨°à¨¾ ਬਾਬਾ ਬੀਰ ਸਿੰਘ ਜੀ ਪਿੰਡ ਰੱਤੋਕੇ ਤਰਨ ਤਰਨ, ਗà©à¨°à¨¦à©à¨†à¨°à¨¾ à¨à¨¾à¨ˆ ਤਾਰਾ ਸਿੰਘ ਜੀ ਸ਼ਹੀਦ ਪਿੰਡ ਵਾਂ ਤਰਨ ਤਾਰਨ, ਗà©à¨°à¨¦à©à¨†à¨°à¨¾ ਜਾਮਨੀ ਸਾਹਿਬ ਪਾਤਸ਼ਾਹੀ ਦਸਵੀਂ ਬਜੀਦਪà©à¨° ਫਿਰੋਜ਼ਪà©à¨°, ਗà©à¨°à¨¦à©à¨†à¨°à¨¾ ਸà©à¨°à©€ ਦਰਬਾਰ ਸਾਹਿਬ ਸà©à¨°à©€ ਮà©à¨•ਤਸਰ ਸਾਹਿਬ, ਗà©à¨°à¨¦à©à¨†à¨°à¨¾ ਬੀੜ ਬਾਬਾ ਬà©à©±à¨¢à¨¾ ਸਾਹਿਬ ਜੀ ਠੱਠਾ ਤਰਨ ਤਾਰਨ, ਗà©à¨°à¨¦à©à¨†à¨°à¨¾ ਬਾਬਾ ਬà©à©±à¨¢à¨¾ ਜੀ ਤੇਜਾ ਕਲਾਂ ਗà©à¨°à¨¦à¨¾à¨¸à¨ªà©à¨°, ਗà©à¨°à¨¦à©à¨†à¨°à¨¾ ਸੰਨà©à¨¹ ਸਾਹਿਬ ਪਿੰਡ ਬਾਸਰਕੇ ਗਿਲਾਂ ਅੰਮà©à¨°à¨¿à¨¤à¨¸à¨° ਤੇ ਗà©à¨°à¨¦à©à¨†à¨°à¨¾ ਪਾਤਸ਼ਾਹੀ ਛੇਵੀਂ ਅਤੇ ਨੌਵੀਂ, ਗà©à¨°à©‚ ਕਾ ਬਾਗ ਘà©à©±à¨•ੇਵਾਲੀ ਅੰਮà©à¨°à¨¿à¨¤à¨¸à¨° ਦੇ ਮੈਨੇਜਰਾਂ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ।
ਸਰਹੱਦੀ ਖੇਤਰਾਂ ਤੋਂ ਉਠਾਠਗਠਲੋਕ ਬੇà¨à¨¿à¨œà¨• ਇਨà©à¨¹à¨¾à¨‚ ਗà©à¨°à©‚ ਘਰਾਂ 'ਚ ਜਾ ਕੇ ਰਹਿ ਸਕਦੇ ਹਨ, ਜਿੱਥੇ ਸ਼à©à¨°à©‹à¨®à¨£à©€ ਕਮੇਟੀ ਵੱਲੋਂ ਉਨà©à¨¹à¨¾à¨‚ ਦੀਆਂ ਸਾਰੀਆਂ ਬà©à¨¨à¨¿à¨†à¨¦à©€ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਹਰ ਤਰਾਂ ਦੇ ਪà©à¨°à¨¬à©°à¨§ ਕੀਤੇ ਗਠਹਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login