à¨à¨¾à¨°à¨¤à©€ ਮੂਲ ਦੇ ਉਦਯੋਗਪਤੀ à¨à¨¾à¨°à¨¤ ਦੇਸਾਈ ਅਤੇ ਨੀਰਜਾ ਸੇਠੀ ਨੇ ਗਿਵਿੰਗਪਲੇਜ ਵਿੱਚ ਸ਼ਾਮਲ ਹੋਣ ਦੀ ਘੋਸ਼ਣਾ ਕੀਤੀ ਹੈ। ਇਹ ਇੱਕ ਗਲੋਬਲ ਪਰਉਪਕਾਰੀ ਮà©à¨¹à¨¿à©°à¨® ਹੈ, ਜੋ ਬਿੱਲ ਗੇਟਸ, ਫà©à¨°à©ˆà¨‚ਚ ਗੇਟਸ ਅਤੇ ਵਾਰੇਨ ਬਫੇਟ ਵੱਲੋਂ ਸ਼à©à¨°à©‚ ਕੀਤੀ ਗਈ ਸੀ। ਇਹ à¨à¨²à¨¾à¨¨ ਉਸ ਸਮੇਂ ਆਇਆ ਜਦੋਂ ਇਹ ਮà©à¨¹à¨¿à©°à¨® ਆਪਣੇ 15ਵੇਂ ਸਾਲ ਦੀ ਵਰà©à¨¹à©‡à¨—ੰਢ ਮਨਾ ਰਹੀ ਸੀ।
ਦੇਸਾਈ ਅਤੇ ਸੇਠੀ ਨੇ ਪਿਛਲੇ ਸਾਲ ਦੌਰਾਨ ਆਪਣੀ ਧਨ-ਦੌਲਤ ਦਾ ਵੱਡਾ ਹਿੱਸਾ ਪਰਉਪਕਾਰਕ ਕਾਰਜਾਂ ਲਈ ਦਾਨ ਕਰਨ ਦਾ ਵਾਅਦਾ ਕੀਤਾ। ਹà©à¨£ ਗਿਿਵੰਗ ਪਲੇਜ ਵਿੱਚ 30 ਦੇਸ਼ਾਂ ਤੋਂ 250 ਤੋਂ ਵੱਧ ਵਿਅਕਤੀਆਂ ਅਤੇ ਪਰਿਵਾਰਾਂ ਦੀ ਸ਼ਮੂਲੀਅਤ ਹੈ।
ਇਸ ਸਾਲ ਦੇ ਨਵੇਂ ਮੈਂਬਰਾਂ ਵਿੱਚ ਕੈਮਰੂਨ à¨à¨¡à¨®à©› ਅਤੇ ਲੀਸਾ ਮਿਲਰ (ਆਸਟਰੇਲੀਆ), ਮà©à¨¨à¨¾ ਈਸਾ ਅਲ ਗà©à¨°à¨— (ਯੂà¨à¨ˆ), ਨੂਬਾਰ ਅਫੇਯਾਨ ਅਤੇ ਅੰਨਾ ਅਫੇਯਾਨ ਗà©à¨¨à¨¾à¨°à¨¸à¨¨, ਜੋਸਫ ਡੀਚ, ਜੇ ਅਤੇ ਮਾਈਕੈਲਾ ਹੋਗ, ਡਰੂ ਅਤੇ à¨à¨°à¨¿à¨¨ ਹਿਊਸਟਨ, ਜਿਨ ਲਿਊ, ਜਿਮ ਅਤੇ ਅੰਨਾ ਮੈਕਕੈਲਵੀ, ਲੀਸਾ ਅਤੇ ਮੈਟ ਸੌਂਸੀਨੀ ਅਤੇ ਗਲੇਨ ਟà©à©±à¨²à¨®à©ˆà¨¨ ਸ਼ਾਮਲ ਹਨ।ਇਹ ਸਾਰੇ ਸੰਯà©à¨•ਤ ਰਾਜ ਤੋਂ ਹਨ।
ਬਿੱਲ ਗੇਟਸ ਨੇ ਕਿਹਾ, “ਮੈਂ ਇਨà©à¨¹à¨¾à¨‚ ਨਵੇਂ ਪਲੇਜਰਜ਼ ਨੂੰ ਸਾਡੇ ਸਮੂਹ ਵਿੱਚ ਸ਼ਾਮਲ ਕਰਕੇ ਬਹà©à¨¤ ਉਤਸ਼ਾਹਤ ਹਾਂ, ਅਜਿਹੇ ਲੋਕ ਜੋ ਇਹ ਮੰਨਣ ਵਿੱਚ ਵਿਸ਼ਵਾਸ ਰੱਖਦੇ ਹਨ ਕਿ ਅਸੀਂ ਆਪਣਾ ਸਰੋਤ ਸਮਾਜ ਨੂੰ ਵਾਪਸ ਦੇ ਕੇ ਦà©à¨¨à©€à¨† ਦੀਆਂ ਮੌਜੂਦਾ ਚà©à¨£à©Œà¨¤à©€à¨†à¨‚ ਦਾ ਹੱਲ ਲੱਠਸਕਦੇ ਹਾਂ।ਪਰਉਪਕਾਰ ਦੀ ਲੋੜ ਕਦੇ ਵੀ ਇਸ ਤੋਂ ਵੱਧ ਨਹੀਂ ਰਹੀ ਅਤੇ ਨਾ ਹੀ ਪà©à¨°à¨à¨¾à¨µ ਪੈਦਾ ਕਰਨ ਦੇ ਅਜੇਹੇ ਮੌਕੇ ਪਹਿਲਾਂ ਕਦੇ ਮਿਲੇ ਹਨ।”
à¨à¨¾à¨°à¨¤ ਦੇਸਾਈ ਅਤੇ ਨੀਰਜਾ ਸੇਠੀ ਨੇ 1980 ਵਿੱਚ ਟà©à¨°à©‹à¨, ਮਿਸ਼ੀਗਨ ਸਥਿਤ ਆਪਣੇ à¨à¨ªà¨¾à¨°à¨Ÿà¨®à©ˆà¨‚ਟ ਤੋਂ ਕੇਵਲ $2,000 ਦੀ ਬਚਤ ਨਾਲ ਆਈਟੀ ਕੰਪਨੀ ਸਿੰਟਲ ਦੀ ਸਥਾਪਨਾ ਕੀਤੀ ਸੀ।
ਦੇਸਾਈ ਦਾ ਜਨਮ ਕੀਨੀਆ ਵਿੱਚ ਹੋਇਆ ਸੀ ਅਤੇ ਉਹ ਮੋਬਾਸਾ ਅਤੇ ਅਹਿਮਦਾਬਾਦ ਵਿੱਚ ਪਲੇ ਅਤੇ ਵੱਡੇ ਹੋà¨à¥¤ ਉਨà©à¨¹à¨¾à¨‚ ਨੇ ਇੰਡਿਅਨ ਇੰਸਟੀਚਿਊਟ ਆਫ ਟੈਕਨੋਲੋਜੀ, ਮà©à©°à¨¬à¨ˆ ਤੋਂ ਪੜà©à¨¹à¨¾à¨ˆ ਕੀਤੀ, ਟਾਟਾ ਕੰਸਲਟੈਂਸੀ ਸਰਵਿਸਜ਼ ਵਿੱਚ ਥੋੜà©à¨¹à©€ ਦੇਰ ਕੰਮ ਕੀਤਾ, ਅਤੇ ਫਿਰ ਯੂਨੀਵਰਸਿਟੀ ਆਫ ਮਿਸ਼ੀਗਨ ਤੋਂ à¨à¨®à¨¬à©€à¨ ਕਰਨ ਲਈ ਅਮਰੀਕਾ ਚਲੇ ਗà¨, ਜਿਥੇ ਉਨà©à¨¹à¨¾à¨‚ ਨੇ ਨੀਰਜਾ ਸੇਠੀ ਦੇ ਨਾਲ ਮਿਲ ਕੇ ਸਿੰਟਲ ਦੀ ਸ਼à©à¨°à©‚ਆਤ ਕੀਤੀ।
ਦੇਸਾਈ ਨੇ ਕਿਹਾ ਕਿ ਕੰਪਨੀ ਨੇ ਹà©à¨£ ਤੱਕ 15 ਮਿਲੀਅਨ ਬਣਾਠਹਨ ਅਤੇ ਉਹ ਉਮੀਦ ਕਰਦੇ ਹਨ ਕਿ ਇਹ ਗਿਣਤੀ 100 ਤੱਕ ਪਹà©à©°à¨šà©‡à¨—ੀ। 63 ਸਾਲਾ ਨੀਰਜਾ ਸੇਠੀ ਕੰਪਨੀ ਵਿੱਚ ਵਾਈਸ ਪà©à¨°à©‡à©›à©€à¨¡à©ˆà¨‚ਟ ਦੇ ਤੌਰ 'ਤੇ ਕੰਮ ਕਰ ਰਹੀ ਹਨ।
ਇਹ ਜੋੜਾ ਹà©à¨£ ਅਮਰੀਕੀ ਨਾਗਰਿਕ ਹੈ ਅਤੇ ਉਨà©à¨¹à¨¾à¨‚ ਦੇ ਦੋ ਬੱਚੇ ਹਨ ਜੋ ਅਮਰੀਕਾ ਵਿੱਚ ਪੈਦਾ ਹੋà¨à¥¤
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login