à¨à¨¾à¨°à¨¤ ਦੇ ਵਿਦੇਸ਼ ਮੰਤਰਾਲੇ (MEA) ਨੇ 21 ਮਾਰਚ ਨੂੰ ਕਿਹਾ ਕਿ ਵਿਦੇਸ਼ਾਂ ਵਿੱਚ ਰਹਿਣ ਵਾਲੇ à¨à¨¾à¨°à¨¤à©€ ਨਾਗਰਿਕਾਂ ਨੂੰ ਸਥਾਨਕ ਕਾਨੂੰਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਹ ਬਿਆਨ ਅਮਰੀਕਾ 'ਚ à¨à¨¾à¨°à¨¤à©€ ਵਿਦਿਆਰਥੀਆਂ ਦੀ ਗà©à¨°à¨¿à¨«à¨¤à¨¾à¨°à©€ ਅਤੇ ਦੇਸ਼ ਨਿਕਾਲਾ ਦੀਆਂ ਖਬਰਾਂ ਤੋਂ ਬਾਅਦ ਆਇਆ ਹੈ।
ਵਿਦੇਸ਼ ਮੰਤਰਾਲੇ ਦੇ ਬà©à¨²à¨¾à¨°à©‡ ਰਣਧੀਰ ਜੈਸਵਾਲ ਨੇ ਕਿਹਾ, "ਅਸੀਂ ਪਹਿਲਾਂ ਵੀ ਕਈ ਵਾਰ ਕਹਿ ਚà©à©±à¨•ੇ ਹਾਂ ਕਿ ਵੀਜ਼ਾ ਅਤੇ ਇਮੀਗà©à¨°à©‡à¨¸à¨¼à¨¨ ਨੀਤੀ ਕਿਸੇ ਵੀ ਦੇਸ਼ ਦਾ ਪà©à¨°à¨à©‚ਸੱਤਾ ਅਧਿਕਾਰ ਹੈ।"
ਉਨà©à¨¹à¨¾à¨‚ ਅੱਗੇ ਕਿਹਾ, "ਅਸੀਂ ਉਮੀਦ ਕਰਦੇ ਹਾਂ ਕਿ ਜਦੋਂ ਵਿਦੇਸ਼ੀ ਨਾਗਰਿਕ à¨à¨¾à¨°à¨¤ ਆਉਂਦੇ ਹਨ ਤਾਂ ਉਹ ਸਾਡੇ ਕਾਨੂੰਨਾਂ ਦੀ ਪਾਲਣਾ ਕਰਦੇ ਹਨ। ਇਸੇ ਤਰà©à¨¹à¨¾à¨‚ ਜਦੋਂ à¨à¨¾à¨°à¨¤à©€ ਨਾਗਰਿਕ ਵਿਦੇਸ਼ ਵਿੱਚ ਰਹਿੰਦੇ ਹਨ, ਤਾਂ ਉਨà©à¨¹à¨¾à¨‚ ਨੂੰ ਵੀ ਸਥਾਨਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।"
ਅਮਰੀਕਾ ਨੇ 37 ਸਾਲਾ à¨à¨¾à¨°à¨¤à©€ ਵਿਦਿਆਰਥੀ ਰੰਜਨੀ ਸà©à¨°à©€à¨¨à¨¿à¨µà¨¾à¨¸à¨¨ ਦਾ ਵੀਜ਼ਾ ਰੱਦ ਕਰ ਦਿੱਤਾ ਹੈ। ਉਹ ਕੋਲੰਬੀਆ ਯੂਨੀਵਰਸਿਟੀ ਵਿੱਚ ਸ਼ਹਿਰੀ ਯੋਜਨਾਬੰਦੀ ਦੀ ਪੀà¨à¨šà¨¡à©€ ਦੀ ਵਿਦਿਆਰਥਣ ਸੀ ਅਤੇ ਉਸਨੇ ਪਿਛਲੇ ਹਫ਼ਤੇ ਆਪਣੇ ਆਪ ਨੂੰ ਡਿਪੋਰਟ ਕਰ ਲਿਆ ਸੀ। ਹਮਾਸ ਨਾਲ ਕਥਿਤ ਸਬੰਧਾਂ ਕਾਰਨ ਅਮਰੀਕੀ ਵਿਦੇਸ਼ ਵਿà¨à¨¾à¨— ਨੇ ਉਸ ਦਾ ਵੀਜ਼ਾ ਰੱਦ ਕਰ ਦਿੱਤਾ ਸੀ।
ਇਸ ਦੌਰਾਨ à¨à¨¾à¨°à¨¤à©€ ਖੋਜਕਾਰ ਬਦਰ ਖਾਨ ਸੂਰੀ ਨੂੰ ਅਮਰੀਕਾ ਵਿਚ ਗà©à¨°à¨¿à¨«à¨¤à¨¾à¨° ਕਰ ਲਿਆ ਗਿਆ। ਉਹ ਜਾਰਜਟਾਊਨ ਯੂਨੀਵਰਸਿਟੀ ਵਿੱਚ ਪੋਸਟ-ਡਾਕਟੋਰਲ ਫੈਲੋ ਸੀ। ਅਮਰੀਕੀ ਅਧਿਕਾਰੀਆਂ ਦਾ ਦੋਸ਼ ਹੈ ਕਿ ਉਹ "ਹਮਾਸ ਲਈ ਪà©à¨°à¨šà¨¾à¨°" ਕਰ ਰਹੇ ਸਨ।
ਹਾਲਾਂਕਿ, 20 ਮਾਰਚ ਨੂੰ, ਯੂà¨à¨¸ ਜੱਜ ਪੈਟਰੀਸ਼ੀਆ ਟੋਲੀਵਰ ਗਾਈਲਸ ਨੇ ਉਸ ਦੇ ਦੇਸ਼ ਨਿਕਾਲੇ 'ਤੇ ਅਸਥਾਈ ਰੋਕ ਲਗਾ ਦਿੱਤੀ। ਉਨà©à¨¹à¨¾à¨‚ ਕਿਹਾ ਕਿ ਅਦਾਲਤ ਦੇ ਅਗਲੇ ਹà©à¨•ਮਾਂ ਤੱਕ ਸੂਰੀ ਨੂੰ ਅਮਰੀਕਾ ਤੋਂ ਡਿਪੋਰਟ ਨਹੀਂ ਕੀਤਾ ਜਾਵੇਗਾ।
ਸੂਰੀ ਦੀ ਗà©à¨°à¨¿à¨«à¨¤à¨¾à¨°à©€ 'ਤੇ ਪà©à¨°à¨¤à©€à¨•ਿਰਿਆ ਦਿੰਦੇ ਹੋਠਜੈਸਵਾਲ ਨੇ ਕਿਹਾ, "ਸਾਨੂੰ ਮੀਡੀਆ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਇਹ ਵਿਅਕਤੀ ਹਿਰਾਸਤ ਵਿੱਚ ਹੈ। ਉਹਨਾਂ ਨੇ ਕਿਹਾ ,ਨਾ ਤਾਂ ਅਮਰੀਕੀ ਸਰਕਾਰ ਅਤੇ ਨਾ ਹੀ ਇਹ ਵਿਅਕਤੀ ਜਾਂ ਉਸਦੇ ਪਰਿਵਾਰਕ ਮੈਂਬਰ ਸਾਡੇ ਜਾਂ ਸਾਡੇ ਦੂਤਾਵਾਸ ਨਾਲ ਸੰਪਰਕ ਵਿੱਚ ਹਨ।"
ਅਮਰੀਕੀ ਸਰਕਾਰ ਨੇ ਅਜੇ ਤੱਕ ਸੂਰੀ ਖਿਲਾਫ ਕਾਨੂੰਨੀ ਕਾਰਵਾਈ ਨਾਲ ਜà©à©œà©€ ਕੋਈ ਹੋਰ ਜਾਣਕਾਰੀ ਜਨਤਕ ਨਹੀਂ ਕੀਤੀ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login