ਨਿਊਯਾਰਕ ਸਿਟੀ ਦੇ ਮੇਅਰ ਅਹà©à¨¦à©‡ ਲਈ ਡੈਮੋਕਰੈਟਿਕ ਪà©à¨°à¨¾à¨ˆà¨®à¨°à©€ ਵਿੱਚ ਜਿੱਤ ਹਾਸਿਲ ਕਰਨ ਵਾਲੇ à¨à¨¾à¨°à¨¤à©€ ਮੂਲ ਦੇ ਜ਼ੋਹਰਾਨ ਮਮਦਾਨੀ ਇੱਕ ਵਾਰ ਫਿਰ ਚਰਚਾ ਵਿੱਚ ਹਨ, ਪਰ ਇਸ ਵਾਰ ਕਾਰਨ ਉਨà©à¨¹à¨¾à¨‚ ਦੀ ਰਾਜਨੀਤਕ ਜਿੱਤ ਨਹੀਂ, ਸਗੋਂ ਵਿਵਾਦਾਂ ਵਾਲੇ ਬਿਆਨ ਅਤੇ ਹਿੰਦੂ ਤੇ ਯਹੂਦੀ à¨à¨¾à¨ˆà¨šà¨¾à¨°à©‡ ਬਾਰੇ ਦਿੱਤੀਆਂ ਤਿੱਖੀਆਂ ਟਿੱਪਣੀਆਂ ਹਨ।
33 ਸਾਲਾ ਮਮਦਾਨੀ ਮਸ਼ਹੂਰ ਫਿਲਮ ਨਿਰਦੇਸ਼ਕ ਮੀਰਾ ਨਾਇਰ ਅਤੇ ਗà©à¨œà¨°à¨¾à¨¤à©€ ਮੂਲ ਦੇ ਯੂਗਾਂਡਾਈ ਵਿਦਵਾਨ ਮਹਮੂਦ ਮਮਦਾਨੀ ਦੇ ਪà©à©±à¨¤à¨° ਹਨ। ਉਨà©à¨¹à¨¾à¨‚ ਨੇ 2020 ਵਿੱਚ ਅਯੋਧਿਆ ਰਾਮ ਮੰਦਰ ਦੇ à¨à©‚ਮੀ ਪੂਜਨ ਦੇ ਵਿਰੋਧ ਵਿੱਚ ਟਾਈਮਜ਼ ਸਕਵੈਅਰ ‘ਤੇ ਹੋਠਪà©à¨°à¨¦à¨°à¨¶à¨¨ ਦੀ ਅਗਵਾਈ ਵੀ ਕੀਤੀ ਸੀ। ਪà©à¨°à¨¦à¨°à¨¶à¨¨ ਦੌਰਾਨ à¨à¨¾à¨ˆà¨šà¨¾à¨°à©‡ ਵਿਰà©à©±à¨§ ਅਪਮਾਨਜਨਕ ਨਾਅਰੇ ਵੀ ਲਗਾਠਗਠਸੀ।
ਇਸ ਮਸਲੇ 'ਤੇ ਬਾਲੀਵà©à©±à¨¡ ਅà¨à¨¿à¨¨à©‡à¨¤à¨°à©€ ਅਤੇ à¨à¨¾à¨œà¨ªà¨¾ ਸੰਸਦ ਮੈਂਬਰ ਕੰਗਨਾ ਰਣੌਤ ਨੇ ਵੀ ਪà©à¨°à¨¤à¨¿à¨•ਿਰਿਆ ਦਿੱਤੀ। ਉਨà©à¨¹à¨¾à¨‚ ਨੇ X 'ਤੇ ਲਿਖਿਆ: “ਮੀਰਾ ਨਾਇਰ à¨à¨¾à¨°à¨¤ ਦੀ ਮਾਣਯੋਗ ਧੀ ਹੈ, ਪਰ ਉਨà©à¨¹à¨¾à¨‚ ਦੇ ਪà©à©±à¨¤à¨° ਜ਼ੋਹਰਾਨ ਦਾ ਨਾਮ ਤੇ ਵਿਚਾਰ ਪਾਕਿਸਤਾਨ ਦੇ ਜ਼ਿਆਦਾ ਲੱਗਦੇ ਹਨ। ਕੀ ਹੋਇਆ ਉਨà©à¨¹à¨¾à¨‚ ਦੇ ਹਿੰਦੂ ਖੂਨ ਅਤੇ ਪਛਾਣ ਨੂੰ? ਹà©à¨£ ਉਹ ਹਿੰਦੂਤਵ ਨੂੰ ਮਿਟਾਉਣ ਲਈ ਤਿਆਰ ਹਨ। ਇਹ ਹਰ ਥਾਂ ਦੀ ਇਕੋ ਜਿਹੀ ਕਹਾਣੀ ਹੈ।”
ਦਸ ਦਈਠਕਿ à¨à¨¾à¨°à¨¤à©€-ਅਮਰੀਕੀ ਸੰਸਦ ਮੈਂਬਰ ਜੋਹਰਾਨ ਕਵਾਮੇ ਮਮਦਾਨੀ ਨੇ ਨਿਊਯਾਰਕ ਸਿਟੀ ਦੇ ਮੇਅਰ ਅਹà©à¨¦à©‡ ਲਈ ਡੈਮੋਕਰੈਟਿਕ ਪਾਰਟੀ ਦੇ ਪà©à¨°à¨¾à¨ˆà¨®à¨°à©€ ਚੋਣ ਵਿੱਚ ਪੂਰਵ ਗਵਰਨਰ à¨à¨‚ਡਰੂ ਕਿਊਮੋ ਨੂੰ ਹਰਾ ਦਿੱਤਾ ਹੈ। ਪà©à¨°à¨¸à¨¿à©±à¨§ à¨à¨¾à¨°à¨¤à©€ ਫਿਲਮ ਨਿਰਦੇਸ਼ਕ ਮੀਰਾ ਨਾਇਰ ਅਤੇ à¨à¨¾à¨°à¨¤à©€ ਮੂਲ ਦੇ ਯੂਗਾਂਡਾਈ ਦੇ ਲੇਖਕ ਮਹਮੂਦ ਮਮਦਾਨੀ ਦੇ ਪà©à©±à¨¤à¨° ਜੋਹਰਾਨ ਨੂੰ ਮੰਗਲਵਾਰ ਰਾਤ ਨੂੰ ਮੇਅਰ ਪਦ ਲਈ ਡੈਮੋਕਰੈਟਿਕ ਪà©à¨°à¨¾à¨ˆà¨®à¨°à©€ ਚੋਣ ਵਿੱਚ ਲੋਕਾਂ ਨੇ ਵਿਜੇਤਾ ਘੋਸ਼ਿਤ ਕੀਤਾ ਗਿਆ।
ਮਮਦਾਨੀ ਨੇ X 'ਤੇ ਇੱਕ ਪੋਸਟ ਵਿੱਚ ਕਿਹਾ: “ਨੇਲਸਨ ਮੰਡੇਲਾ ਦੇ ਸ਼ਬਦਾਂ ਵਿੱਚ: ਸਠਤੋਂ ਮà©à¨¶à¨•ਲ ਕੰਮ ਵੀ ਉਸ ਵੇਲੇ ਤੱਕ ਅਸੰà¨à¨µ ਲੱਗਦਾ ਹੈ ਜਦ ਤੱਕ ਅਸੀਂ ਉਸਨੂੰ ਪੂਰਾ ਨਹੀਂ ਕਰ ਲੈਂਦੇ। ਮੇਰੇ ਦੋਸਤੋ, ਇਹ ਹà©à¨£ ਪੂਰਾ ਹੋ ਚà©à©±à¨•ਾ ਹੈ। ਅਤੇ ਇਹ ਤà©à¨¸à©€à¨‚ ਕੀਤਾ ਹੈ। ਮੈਨੂੰ ਨਿਊਯਾਰਕ ਸਿਟੀ ਦੇ ਮੇਅਰ ਲਈ ਤà©à¨¹à¨¾à¨¡à¨¾ ਡੈਮੋਕਰੈਟਿਕ ਉਮੀਦਵਾਰ ਹੋਣ 'ਤੇ ਮਾਣ ਹੈ।”
ਉਥੇ ਹੀ ਯੌਨ ਉਤਪੀੜਨ ਮਾਮਲੇ ਤੋਂ ਬਾਅਦ ਵਾਪਸੀ ਦੀ ਕੋਸ਼ਿਸ਼ ਕਰ ਰਹੇ ਕਿਊਮੋ ਨੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਉਨà©à¨¹à¨¾à¨‚ ਨੇ ਮਮਦਾਨੀ ਨੂੰ ਫੋਨ ਕਰਕੇ ਵਧਾਈ ਦਿੱਤੀ ਹੈ। ਕਿਊਮੋ ਨੇ ਆਪਣੀ ਹਾਰ ਸਵੀਕਾਰ ਕਰਦਿਆਂ ਕਿਹਾ: “ਅੱਜ ਦੀ ਰਾਤ ਸਾਡੀ ਨਹੀਂ, ਮਮਦਾਨੀ ਦੀ ਹੈ। ਉਹ ਇਸ ਦੇ ਹੱਕਦਾਰ ਹਨ। ਉਹ ਜਿੱਤ ਗਠਹਨ।”
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login