ਆਸਟਿਨ ਟੈਕਸਾਸ ਤੋਂ ਇੱਕ 17 ਸਾਲਾ à¨à¨¾à¨°à¨¤à©€ ਮੂਲ ਦਾ ਵਿਦਿਆਰਥੀ ਰੋਹਨ ਸਤੀਜਾ ਨੂੰ ਵੱਡਾ ਸਨਮਾਨ ਪà©à¨°à¨¾à¨ªà¨¤ ਹੋਇਆ ਹੈ। ਨੌਜਵਾਨਾਂ ਵਿੱਚ à¨à¨¾à¨µà¨¨à¨¾à¨¤à¨®à¨• ਸਿਹਤ ਅਤੇ ਖà©à¨¦à¨•à©à¨¶à©€ ਰੋਕਥਾਮ 'ਤੇ ਕੇਂਦਰਿਤ ਇੱਕ ਗੈਰ-ਲਾà¨à¨•ਾਰੀ ਸੰਸਥਾ, ਦ ਜੇਡ ਫਾਊਂਡੇਸ਼ਨ ਵੱਲੋਂ 2025 ਲਈ 'Student Voice of Mental Health Award' ਦੇ ਦੋ ਪà©à¨°à¨¾à¨ªà¨¤à¨•ਰਤਾਵਾਂ ਵਿੱਚੋਂ ਇੱਕ ਰੋਹਨ ਸਤੀਜਾ ਹੈ। ਇਹ à¨à¨²à¨¾à¨¨ 11 ਜੂਨ ਨੂੰ ਕੀਤਾ ਗਿਆ। ਹਾਲ ਹੀ ਵਿੱਚ ਵੈਸਟਵà©à©±à¨¡ ਹਾਈ ਸਕੂਲ ਤੋਂ ਗà©à¨°à©ˆà¨œà©‚à¨à¨Ÿ ਹੋਠਸਤੀਜਾ ਨੂੰ ਉਸਦੇ ਨਿੱਜੀ ਤਜਰਬਿਆਂ ਨੂੰ ਸਮਾਜ-ਕੇਂਦਰਤ ਵਕਾਲਤ ਵਿੱਚ ਬਦਲਣ ਲਈ ਸਨਮਾਨਿਤ ਕੀਤਾ ਗਿਆ।
ਉਸਨੇ ਲੈਟਸ ਲਰਨ ਫਾਊਂਡੇਸ਼ਨ (Let’s Learn Foundation) ਦੀ ਸਥਾਪਨਾ ਕੀਤੀ, ਜੋ ਪਿੱਛੜੇ ਇਲਾਕਿਆਂ ਵਿੱਚ ਕਿਤਾਬਾਂ ਅਤੇ ਸਕੂਲੀ ਸਾਮਾਨ ਵੰਡਦੀ ਹੈ, ਅਤੇ ਵਾਇਬà©à¨°à©ˆà¨‚ਟ ਵੋਇਸਿਜ਼ ਪà©à¨°à©‹à¨œà©ˆà¨•ਟ (Vibrant Voices Project) ਦੀ ਸ਼à©à¨°à©‚ਆਤ ਕੀਤੀ ਜੋ ਹਿਰਾਸਤ ਵਿਚ ਰਹਿੰਦੇ ਨਾਬਾਲਗ ਨੌਜਵਾਨਾਂ ਲਈ ਇੱਕ ਕਹਾਣੀ ਸà©à¨£à¨¾à¨‰à¨£ ਸੰਬੰਧੀ ਮà©à¨¹à¨¿à©°à¨® ਹੈ।
"ਮੈਂ ਖà©à¨¦ ਮਾਨਸਿਕ ਸਿਹਤ ਸਬੰਧੀ ਚà©à¨£à©Œà¨¤à©€à¨†à¨‚ ਦਾ ਸਾਹਮਣਾ ਕੀਤਾ ਹੈ, ਇਸ ਵਜà©à¨¹à¨¾ ਨਾਲ ਇਹ ਇਨਾਮ ਮਿਲਣਾ ਮੇਰੇ ਲਈ ਇੱਕ ਫà©à©±à¨²-ਸਰਕਲ ਮੂਵਮੈਂਟ (full-circle moment) ਵਰਗਾ ਹੈ," ਸਤਿਜਾ ਨੇ ਦ ਜੇਡ ਫਾਊਂਡੇਸ਼ਨ ਨੂੰ ਦੱਸਿਆ। "ਸਟੋਰੀਟੈਲਿੰਗ ਰਾਹੀਂ, ਮੈਂ ਘੱਟ ਸਰੋਤਾਂ ਵਾਲੇ à¨à¨¾à¨ˆà¨šà¨¾à¨°à¨¿à¨†à¨‚ 'ਚ ਨੌਜਵਾਨਾਂ ਦੀ ਮਦਦ ਕਰਨ, ਗੱਲਬਾਤ ਨੂੰ ਆਮ ਬਣਾਉਣ ਅਤੇ ਨੀਤੀਆਂ ਨੂੰ ਦà©à¨¬à¨¾à¨°à¨¾ ਪਰਿà¨à¨¾à¨¶à¨¿à¨¤ ਕਰਨ ਲਈ ਕੰਮ ਕੀਤਾ ਹੈ।"
ਰੋਹਨ ਸਤੀਜਾ ਦੇ ਨਾਲ, ਸੀà¨à¨Ÿà¨², ਵਾਸ਼ਿੰਗਟਨ ਦੀ 20 ਸਾਲਾ ਨੋਰਾ ਨੂੰ ਵੀ 2025 ਲਈ ਇਹ ਸਨਮਾਨ ਦਿੱਤਾ ਗਿਆ। ਹਾਰਵਰਡ ਯੂਨੀਵਰਸਿਟੀ ਦੀ ਤੀਜੇ ਸਾਲ ਦੀ ਵਿਦਿਆਰਥਣ ਨੇ ਇੱਕ ਹਾਈ ਸਕੂਲ ਸਾਥੀ ਦੀ ਡਿਪà©à¨°à©ˆà¨¶à¨¨ ਵਿੱਚ ਮਦਦ ਕੀਤੀ, ਜਿਸ ਤੋਂ ਬਾਅਦ ਉਹ ਇੱਕ ਕਰਾਈਸਿਸ ਕਾਊਂਸਲਰ ਬਣ ਗਈ।
ਬਾਅਦ ਵਿੱਚ, ਉਸਨੇ ਲਿਟਲ ਟਾਕਸ ਮੂਵਮੈਂਟ (Little Talks Movement) ਦੀ ਸਥਾਪਨਾ ਕੀਤੀ ਜੋ ਕਿ ਇੱਕ ਪੀਅਰ-ਟੂ-ਪੀਅਰ ਮਾਨਸਿਕ ਸਿਹਤ ਸਹਾਇਤਾ ਪਲੇਟਫਾਰਮ ਹੈ। ਇਸ ਸਮੇਂ ਉਹ mercuri.world ਦੀ ਆਗੂ ਹੈ, ਇਕ ਗੈਰ-ਲਾà¨à¨•ਾਰੀ ਸੰਸਥਾ ਜੋ ਗਲੋਬਲ ਮਾਨਸਿਕ ਸਿਹਤ ਸਰੋਤਾਂ ਦਾ ਅਨà©à¨µà¨¾à¨¦ ਕਰਦੀ ਹੈ।
ਜੇਤੂਆਂ ਨੂੰ $3,000 ਦੀ ਸਕਾਲਰਸ਼ਿਪ ਅਤੇ ਦਿ ਜੇਡ ਫਾਊਂਡੇਸ਼ਨ ਨਾਲ ਮਿਲ ਕੇ ਕੰਮ ਕਰਨ ਦੇ ਮੌਕੇ ਪà©à¨°à¨¾à¨ªà¨¤ ਹੋà¨à¥¤ ਉਨà©à¨¹à¨¾à¨‚ ਨੂੰ 4 ਜੂਨ ਨੂੰ ਨਿਊਯਾਰਕ ਸਿਟੀ ਦੇ ਸਿਪà©à¨°à©€à¨†à¨¨à©€ ਵਾਲ ਸਟà©à¨°à©€à¨Ÿ ਵਿਖੇ ਫਾਊਂਡੇਸ਼ਨ ਦੇ ਸਾਲਾਨਾ ਗਾਲਾ ਵਿੱਚ ਸਨਮਾਨਿਤ ਕੀਤਾ ਗਿਆ।
ਜੇਡ ਫਾਊਂਡੇਸ਼ਨ ਦੇ ਸੀ.ਈ.ਓ. ਜੌਨ ਮੈਕਫੀ ਨੇ ਕਿਹਾ, “ਅਸੀਂ ਰੋਹਨ ਅਤੇ ਨੋਰਾ ਦੇ ਮਾਨਸਿਕ ਸਿਹਤ ਦੀ ਵਕਾਲਤ ਪà©à¨°à¨¤à©€ ਸ਼ਾਨਦਾਰ ਸਮਰਪਣ ਤੋਂ ਪà©à¨°à©‡à¨°à¨¿à¨¤ ਹਾਂ।” “ਉਨà©à¨¹à¨¾à¨‚ ਦੀ ਅਗਵਾਈ ਇਹ ਦਰਸਾਉਂਦੀ ਹੈ ਕਿ ਕਿਵੇਂ ਨੌਜਵਾਨ ਖà©à¨¦à¨•à©à¨¶à©€ ਨੂੰ ਰੋਕਣ ਅਤੇ ਵਿਦਿਆਰਥੀਆਂ ਦੀ à¨à¨¾à¨µà¨¨à¨¾à¨¤à¨®à¨• ਤੰਦਰà©à¨¸à¨¤à©€ ਦਾ ਸਮਰਥਨ ਕਰਨ ਵਿੱਚ ਇੱਕ ਅਰਥਪੂਰਨ ਫਰਕ ਲਿਆ ਸਕਦੇ ਹਨ।”
ਸਟੂਡੈਂਟ ਵਾਇਸ ਆਫ ਮੈਂਟਲ ਹੈਲਥ ਅਵਾਰਡ, ਜੋ ਹà©à¨£ ਆਪਣੇ 18ਵੇਂ ਸਾਲ 'ਚ ਦਾਖਲ ਹੋ ਚà©à©±à¨•ੇ ਹਨ, ਨੇ 2008 ਤੋਂ ਲੈ ਕੇ ਹà©à¨£ ਤੱਕ 27 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login