19 ਜà©à¨²à¨¾à¨ˆ ਨੂੰ ਦੱਖਣੀ ਆਸਟà©à¨°à©‡à¨²à©€à¨† ਦੇ à¨à¨¡à©€à¨²à©‡à¨¡ (South Australia's Adelaide) ਵਿੱਚ ਇੱਕ à¨à¨¾à¨°à¨¤à©€ ਨੌਜਵਾਨ 'ਤੇ ਨਸਲੀ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ। ਪੀੜਤ ਚਰਨਪà©à¨°à©€à¨¤ ਸਿੰਘ, ਆਪਣੀ ਪਤਨੀ ਨਾਲ ਕਾਰ ਵਿੱਚ ਸ਼ਹਿਰ ਦਾ ਦੌਰਾ ਕਰਨ ਨਿਕਲਿਆ ਹੋਇਆ ਸੀ ਜਦੋਂ ਇਹ ਹਮਲਾ ਹੋਇਆ।
ਸਿੰਘ ਦੀ ਪਤਨੀ ਵੱਲੋਂ ਮੋਬਾਇਲ 'ਤੇ ਰਿਕਾਰਡ ਕੀਤੇ ਗਠਵੀਡੀਓ ਅਨà©à¨¸à¨¾à¨°, ਪੰਜ ਵਿਅਕਤੀਆਂ ਦੇ ਇੱਕ ਗਰà©à©±à¨ª ਨੇ ਉਨà©à¨¹à¨¾à¨‚ ਨੂੰ ਘੇਰ ਲਿਆ ਅਤੇ ਉਨà©à¨¹à¨¾à¨‚ 'ਤੇ ਹਥਿਆਰਾਂ ਨਾਲ ਹਮਲਾ ਕੀਤਾ।
9News ਨਾਲ ਗੱਲ ਕਰਦਿਆਂ ਚਰਨਪà©à¨°à©€à¨¤ ਸਿੰਘ ਨੇ ਦੋਸ਼ ਲਗਾਇਆ ਕਿ ਸਮੂਹ ਨੇ ਬਿਨਾਂ ਕਿਸੇ ਉਕਸਾਹਟ ਦੇ ਉਸ 'ਤੇ ਹਮਲਾ ਕੀਤਾ। ਉਨà©à¨¹à¨¾à¨‚ ਕਿਹਾ, "ਉਨà©à¨¹à¨¾à¨‚ ਨੇ ਸਿਰਫ਼ 'f--- off, Indian' ਕਿਹਾ ਅਤੇ ਉਸ ਤੋਂ ਬਾਅਦ ਉਨà©à¨¹à¨¾à¨‚ ਨੇ ਮà©à©±à¨•ੇ ਮਾਰਨੇ ਸ਼à©à¨°à©‚ ਕਰ ਦਿੱਤੇ।" ਉਨà©à¨¹à¨¾à¨‚ ਦੱਸਿਆ, “ਮੈਂ ਵੀ ਲੜਨ ਦੀ ਕੋਸ਼ਿਸ਼ ਵੀ ਕੀਤੀ, ਪਰ ਉਨà©à¨¹à¨¾à¨‚ ਨੇ ਮੈਨੂੰ ਉਦੋਂ ਤੱਕ ਕà©à©±à¨Ÿà¨¿à¨† ਜਦੋਂ ਤੱਕ ਮੈਂ ਬੇਹੋਸ਼ ਨਹੀਂ ਹੋ ਗਿਆ।”
ਸਿੰਘ ਨੇ ਹਮਲੇ ਨਾਲ ਹੋਠà¨à¨¾à¨µà¨¨à¨¾à¨¤à¨®à¨• ਪà©à¨°à¨à¨¾à¨µ ਬਾਰੇ ਵੀ ਗੱਲ ਕੀਤੀ। ਉਨà©à¨¹à¨¾à¨‚ ਕਿਹਾ, “ਜਦੋਂ ਅਜਿਹਾ ਕà©à¨ ਹà©à©°à¨¦à¨¾ ਹੈ, ਤਾਂ ਲੱਗਦਾ ਹੈ ਕਿ ਸਾਨੂੰ ਵਾਪਸ ਚਲੇ ਜਾਣਾ ਚਾਹੀਦਾ ਹੈ। ਤà©à¨¸à©€à¨‚ ਆਪਣੇ ਸਰੀਰ ਵਿੱਚ ਬਹà©à¨¤ ਕà©à¨ ਬਦਲ ਸਕਦੇ ਹੋ, ਪਰ ਆਪਣਾ ਰੰਗ ਨਹੀਂ।”
ਉਨà©à¨¹à¨¾à¨‚ ਦੀ ਪਤਨੀ ਵੱਲੋਂ ਬਣਾਈ ਗਈ ਵੀਡੀਓ ਵਿੱਚ ਸਾਫ਼ ਦਿੱਖ ਰਿਹਾ ਹੈ ਕਿ ਹਮਲਾਵਰ ਸਿੰਘ ਦੇ ਮੂੰਹ 'ਤੇ ਕਈ ਵਾਰ ਮà©à©±à¨•ੇ ਮਾਰ ਰਹੇ ਹਨ ਅਤੇ ਜਦੋਂ ਉਹ ਥੱਲੇ ਡਿੱਗ ਜਾਂਦੇ ਹਨ ਤਾਂ ਉਨà©à¨¹à¨¾à¨‚ ਨੂੰ ਲਗਾਤਾਰ ਲੱਤਾਂ ਮਾਰੀਆਂ ਜਾ ਰਹੀਆਂ ਹਨ।
Indian #student Charanpreet Singh brutally #attacked in Adelaide by 5 men shouting #racial slurs. Hospitalised after unprovoked #assault near #Kintore Ave. Police took statements but no charges yet. #TheIndianSun
— The Indian Sun (@The_Indian_Sun) July 19, 2025
https://t.co/BXZQ93X6Vy pic.twitter.com/tO5ExzWNpf
ਦੱਖਣੀ ਆਸਟà©à¨°à©‡à¨²à©€à¨† ਦੇ ਪà©à¨°à©€à¨®à©€à¨…ਰ ਪੀਟਰ ਮਾਲੀਨੌਸਕਾਸ (Peter Malinauskas) ਨੇ à¨à¨¡à©€à¨²à©‡à¨¡ ਵਿੱਚ ਹੋਠà¨à¨¾à¨°à¨¤à©€ ਨੌਜਵਾਨ 'ਤੇ ਨਸਲੀ ਹਮਲੇ ਬਾਰੇ ਸਥਾਨਕ ਮੀਡੀਆ ਨਾਲ ਗੱਲ ਕਰਦਿਆਂ ਕਿਹਾ, “ਜਦੋਂ ਵੀ ਅਸੀਂ ਕਿਸੇ ਨਸਲੀ ਹਮਲੇ ਦਾ ਕੋਈ ਸਬੂਤ ਦੇਖਦੇ ਹਾਂ, ਉਹ ਸਾਡੇ ਸੂਬੇ ਵਿੱਚ ਪੂਰੀ ਤਰà©à¨¹à¨¾à¨‚ ਅਸਵੀਕਾਰਯੋਗ ਹੈ ਅਤੇ ਇਹ ਸਾਡੇ à¨à¨¾à¨ˆà¨šà¨¾à¨°à©‡ ਦੀ ਸੋਚ ਦੇ ਅਨà©à¨•ੂਲ ਨਹੀਂ ਹੈ।”
ਆਸਟà©à¨°à©‡à¨²à©€à¨† ਦੇ à¨à¨¾à¨°à¨¤ ਵਿੱਚ ਹਾਈ ਕਮਿਸ਼ਨਰ ਫਿਲਿਪ ਗà©à¨°à©€à¨¨ (Philip Green) ਨੇ ਵੀ ਮਾਲੀਨੌਸਕਾਸ ਦੀ ਹਮਾਇਤ ਕਰਦਿਆਂ ਕਿਹਾ ਕਿ ਆਸਟà©à¨°à©‡à¨²à©€à¨† ਵਿੱਚ ਨਸਲਵਾਦ ਲਈ ਕੋਈ ਥਾਂ ਨਹੀਂ ਹੈ।
In relation to an assault this week, I echo the South Australian Premier's comments to local media wholeheartedly - "Any time we see any evidence of any racial attack, it is completely unwelcome in our state & just not consistent with where the majority of our community are at".
— Philip Green OAM (@AusHCIndia) July 23, 2025
ਮੀਡੀਆ ਰਿਪੋਰਟਾਂ ਮà©à¨¤à¨¾à¨¬à¨•, ਪà©à¨²à¨¿à¨¸ ਨੇ ਇੱਕ 20 ਸਾਲਾ ਨੌਜਵਾਨ ਨੂੰ ਹਮਲੇ ਅਤੇ ਨà©à¨•ਸਾਨ ਪਹà©à©°à¨šà¨¾à¨‰à¨£ ਦੇ ਦੋਸ਼ਾਂ 'ਚ ਗà©à¨°à¨¿à©žà¨¤à¨¾à¨° ਕੀਤਾ ਹੈ, ਜੋ à¨à¨¨à¨«à©€à¨²à¨¡ ਇਲਾਕੇ ਦਾ ਨਿਵਾਸੀ ਹੈ। ਬਾਕੀ ਹਮਲਾਵਰਾਂ ਦੀ ਪਛਾਣ ਅਤੇ ਗà©à¨°à¨¿à¨«à¨¤à¨¾à¨°à©€ ਲਈ ਪà©à¨²à¨¿à¨¸ ਨੇ ਜਨਤਾ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ।
ਪà©à¨²à¨¿à¨¸ ਦੇ ਬà©à¨²à¨¾à¨°à©‡ ਨੇ 'ਦਿ ਇੰਡੀਅਨ ਸਨ' (The Indian Sun) ਨੂੰ ਦੱਸਿਆ, "ਜਦੋਂ ਪà©à¨²à¨¿à¨¸ ਮੌਕੇ 'ਤੇ ਪਹà©à©°à¨šà©€, ਤਾਂ ਪੀੜਤ ਜ਼ਮੀਨ 'ਤੇ ਪਿਆ ਸੀ ਅਤੇ ਉਸਦੇ ਚਿਹਰੇ 'ਤੇ ਗੰà¨à©€à¨° ਸੱਟਾਂ ਸਨ। ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਤੇ ਜਾਂਚ ਜਾਰੀ ਹੈ।”
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login