ਮਨà©à©±à¨–à©€ ਅਧਿਕਾਰਾਂ, ਸਮਾਜਿਕ ਨਿਆਂ ਅਤੇ ਵਿà¨à¨¿à©°à¨¨à¨¤à¨¾ ਨੂੰ ਅੱਗੇ ਵਧਾਉਣ ਲਈ ਵਚਨਬੱਧ ਇੱਕ ਵਿਸ਼ਵਾਸ-ਅਧਾਰਤ ਸੰਗਠਨ ਹਿੰਦੂਜ਼ ਫਾਰ ਹਿਊਮਨ ਰਾਈਟਸ (HFHR) ਨੇ ਆਉਣ ਵਾਲੀ à¨à¨¾à¨°à¨¤ ਸਰਕਾਰ ਨੂੰ ਨਾਗਰਿਕ ਸà©à¨¤à©°à¨¤à¨°à¨¤à¨¾ ਦੀ ਰਾਖੀ, ਆਰਥਿਕ ਸਮਾਨਤਾ ਨੂੰ ਉਤਸ਼ਾਹਿਤ ਕਰਨ, ਅਤੇ ਘੱਟ ਨà©à¨®à¨¾à¨‡à©°à¨¦à¨—à©€ ਵਾਲੇ ਲੋਕਾਂ ਦੇ ਸਮੂਹਾਂ ਨੂੰ ਸ਼ਾਮਲ ਕਰਨ ਨੂੰ ਯਕੀਨੀ ਬਣਾਉਣ ਵਾਲੀਆਂ ਨੀਤੀਆਂ ਨੂੰ ਤਰਜੀਹ ਦੇਣ ਲਈ ਕਿਹਾ ਹੈ।
ਨਵੀਂ ਚà©à¨£à©€ ਗਈ à¨à¨¾à¨°à¨¤ ਸਰਕਾਰ ਦੇ ਅਹà©à¨¦à¨¾ ਸੰà¨à¨¾à¨²à¨£ ਦੇ ਨਾਲ ਹੀ , ਹਿੰਦੂਸ ਫਾਰ ਹਿਊਮਨ ਰਾਈਟਸ (HfHR) ਨੇ ਜਮਹੂਰੀਅਤ ਦੀ ਰੱਖਿਆ ਕਰਨ, ਮਨà©à©±à¨–à©€ ਅਧਿਕਾਰਾਂ ਨੂੰ ਯਕੀਨੀ ਬਣਾਉਣ, ਅਤੇ ਇੱਕ ਅਜਿਹਾ ਸਮਾਜ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਜਿੱਥੇ ਹਰ ਕੋਈ ਸਫਲ ਹੋ ਸਕੇ, à¨à¨¾à¨µà©‡à¨‚ ਉਸਦਾ ਧਰਮ ਜਾਂ ਨਸਲ ਕੋਈ ਵੀ ਹੋਵੇ।
ਹਾਲਾਂਕਿ ਹਿੰਦੂਸ ਫਾਰ ਹਿਊਮਨ ਰਾਈਟਸ (HFHR) à¨à¨¾à¨°à¨¤à©€ ਮਾਮਲਿਆਂ ਵਿੱਚ ਰਾਜਨੀਤਿਕ ਤੌਰ 'ਤੇ ਨਿਰਪੱਖ ਰਹਿੰਦਾ ਹੈ, ਪਰ ਇੰਡੀਆ ਗਠਜੋੜ ਦੇ ਵਧੀਆ ਪà©à¨°à¨¦à¨¶à¨¨ ਨੇ ਇਹ ਦਿਖਾ ਦਿੱਤਾ ਹੈ ਕਿ à¨à¨¾à¨°à¨¤à©€ ਵੋਟਰ ਲੋਕਤੰਤਰ ਅਤੇ ਵਿà¨à¨¿à©°à¨¨à¨¤à¨¾ ਦੀ ਕਿੰਨੀ ਕਦਰ ਕਰਦੇ ਹਨ, ਜੋ ਕਿ ਵਿਸ਼ਵ ਲਈ ਇੱਕ ਚੰਗੀ ਮਿਸਾਲ ਹੈ। à¨à¨¾à¨œà¨ªà¨¾ ਦੀ ਅਯੋਧਿਆ ਵਿੱਚ ਹਾਰ ਇਹ ਦਰਸਾਉਂਦੀ ਹੈ ਕਿ ਬਹà©à¨¤ ਸਾਰੇ à¨à¨¾à¨°à¨¤à©€ ਨਰਿੰਦਰ ਮੋਦੀ ਅਤੇ à¨à¨¾à¨œà¨ªà¨¾ ਦੇ ਵਿਚਾਰਾਂ ਨੂੰ ਪਸੰਦ ਨਹੀਂ ਕਰਦੇ ਅਤੇ ਰਾਸ਼ਟਰਵਾਦ 'ਤੇ ਧਿਆਨ ਕੇਂਦਰਤ ਕਰਦੇ ਹਨ, ਇਹ ਟਿਪਣੀ HFHR ਨੇ ਇੱਕ ਬਿਆਨ ਵਿੱਚ ਕੀਤੀ।
HFHR USA ਦੀ ਸੀਨੀਅਰ ਨੀਤੀ ਨਿਰਦੇਸ਼ਕ ਨੇ ਕਿਹਾ , "à¨à¨¾à¨°à¨¤ ਦੀਆਂ ਚੋਣਾਂ ਲੋਕਤੰਤਰ ਲਈ ਵਿਸ਼ਵਵਿਆਪੀ ਸੰਘਰਸ਼ ਵਿੱਚ ਇੱਕ ਮਹੱਤਵਪੂਰਨ ਇਵੇਂਟ ਹੈ। ਵੋਟਿੰਗ ਦੇ ਅਧਿਕਾਰਾਂ ਨੂੰ ਦਬਾਉਣ ਅਤੇ ਪà©à¨°à©ˆà¨¸ ਦੀ ਆਜ਼ਾਦੀ ਨੂੰ ਸੀਮਤ ਕਰਨ ਵਰਗੀਆਂ ਵੱਡੀਆਂ ਕੋਸ਼ਿਸ਼ਾਂ ਦਾ ਸਾਹਮਣਾ ਕਾਰਨ ਦੇ ਬਾਵਜੂਦ à¨à¨¾à¨°à¨¤à©€ ਵੋਟਰ ਇਹ ਯਕੀਨੀ ਬਣਾਉਣ ਲਈ ਡਟੇ ਰਹੇ ਕਿ ਉਹਨਾਂ ਦੀ ਆਵਾਜ਼ ਸà©à¨£à©€ ਜਾਵੇ। ਡਾਇਸਪੋਰਾ ਦੇ ਮੈਂਬਰ ਹੋਣ ਦੇ ਨਾਤੇ, ਸਾਨੂੰ ਇਸ ਗੱਲ ਤੇ ਮਾਣ ਹੈ। à¨à¨¾à¨°à¨¤à©€ ਲੋਕਾਂ ਦਾ ਇਸਲਾਮੋਫੋਬੀਆ, ਜਾਤੀ ਵਿਤਕਰੇ ਅਤੇ à¨à©à¨°à¨¿à¨¸à¨¼à¨Ÿà¨¾à¨šà¨¾à¨° ਨੂੰ ਰੱਦ ਕਰਨਾ, ਅਤੇ à¨à¨¾à¨°à¨¤à©€ ਗਣਰਾਜ ਨੂੰ ਬਰਕਰਾਰ ਰੱਖਣ ਦੇ ਉਨà©à¨¹à¨¾à¨‚ ਦੇ ਯਤਨਾਂ ਨਾਲ ਇਕਮà©à©±à¨ ਤਾ ਵਿੱਚ ਖੜੇ ਹੋਣਾ, ਇਹ ਸਾਡੇ ਸਾਰਿਆਂ ਲਈ ਘਰੇਲੂ ਅਤੇ ਅੰਤਰਰਾਸ਼ਟਰੀ ਤੌਰ 'ਤੇ ਲੋਕਤੰਤਰ ਦੀ ਜ਼ੋਰਦਾਰ ਵਕਾਲਤ ਕਰਨ ਦੀ ਯਾਦ ਦਿਵਾਉਂਦਾ ਹੈ। "
HFHR ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਾਨੂੰਨੀ ਅਤੇ ਵਿੱਤੀ ਚà©à¨£à©Œà¨¤à©€à¨†à¨‚, ਵੋਟਰਾਂ ਨੂੰ ਧਮਕਾਉਣ ਅਤੇ ਮੀਡੀਆ ਦੇ ਦਮਨ ਦਾ ਸਾਹਮਣਾ ਕਰਨ ਦੇ ਬਾਵਜੂਦ, à¨à¨¾à¨°à¨¤ ਵਿੱਚ ਵਿਰੋਧੀ ਧਿਰ, ਸà©à¨¤à©°à¨¤à¨° ਮੀਡੀਆ ਅਤੇ ਸਿਵਲ ਸà©à¨¸à¨¾à¨‡à¨Ÿà©€ ਨੇ ਲਚਕੀਲੇਪਣ ਦਾ ਪà©à¨°à¨¦à¨°à¨¸à¨¼à¨¨ ਕੀਤਾ ਹੈ, ਜੋ ਇਹ ਦਰਸਾਉਂਦਾ ਹੈ ਕਿ à¨à¨¾à¨°à¨¤à©€ ਵੋਟਰ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਹੈ। à¨à¨¾à¨°à¨¤ ਵਿੱਚ ਸਮਾਜਵਾਦ ਅਤੇ ਧਰਮ ਨਿਰਪੱਖਤਾ ਦੇ ਬà©à¨¨à¨¿à¨†à¨¦à©€ ਸਿਧਾਂਤ ਸਮਕਾਲੀ ਰਾਜਨੀਤੀ ਵਿੱਚ ਬਹà©à¨¤ ਜ਼ਿਆਦਾ ਢà©à¨•ਵੇਂ ਹਨ। ਹਾਲਾਂਕਿ, à¨à¨¾à¨°à¨¤à©€ ਲੋਕਤੰਤਰ ਨੂੰ ਖ਼ਤਰੇ ਦਾ ਸਾਹਮਣਾ ਪੈ ਰਿਹਾ ਹੈ। ਇਸ ਬਿਆਨ ਤੋਂ ਇਹ ਸਿੱਟਾ ਕੱਢਿਆ ਗਿਆ ਹੈ ਕਿ ਆਉਣ ਵਾਲੇ ਦਿਨਾਂ, ਹਫ਼ਤਿਆਂ ਅਤੇ ਮਹੀਨਿਆਂ ਵਿੱਚ, à¨à¨¾à¨°à¨¤à©€à¨†à¨‚ ਨੂੰ ਸਾਲਾਂ ਦੇ ਜਮਹੂਰੀ ਰਿਗਰੈਸ਼ਨ ਕਾਰਨ ਹੋਠਨà©à¨•ਸਾਨ ਨੂੰ ਪੂਰਾ ਕਰਨ ਲਈ ਦà©à¨°à¨¿à©œ ਰਹਿਣਾ ਚਾਹੀਦਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login