ਪੰਜਾਬੀ ਮੂਲ ਦੀ ਬà©à¨°à¨¿à¨Ÿà¨¿à¨¸à¨¼ ਨਿਵਾਸੀ ਰਾਜਬਿੰਦਰ ਕੌਰ ਨੂੰ £50,000 ਦੇ ਚੈਰਿਟੀ ਫੰਡਾਂ ਦੀ ਧੋਖਾਧੜੀ ਦੇ ਦੋਸ਼ ਵਿੱਚ ਬਰਮਿੰਘਮ ਕਰਾਊਨ ਕੋਰਟ ਨੇ ਸਜ਼ਾ ਸà©à¨£à¨¾à¨ˆ ਹੈ ਅਤੇ ਜੇਲà©à¨¹ à¨à©‡à¨œ ਦਿੱਤਾ ਹੈ।
ਰਾਜਬਿੰਦਰ ਕੌਰ ਬਰਮਿੰਘਮ ਦੇ ਹੈਮਸਟੇਡ ਰੋਡ 'ਤੇ ਸਥਿਤ ਪਿੰਡ ਰਹਿਮ ਦੀ ਵਸਨੀਕ ਹੈ। ਵੀਰਵਾਰ ਨੂੰ ਬਰਮਿੰਘਮ ਕਰਾਊਨ ਕੋਰਟ 'ਚ ਚੋਰੀ ਦੇ ਛੇ ਮਾਮਲਿਆਂ 'ਚ ਉਸ ਨੂੰ ਦੋ ਸਾਲ ਅਤੇ ਅੱਠਮਹੀਨੇ ਦੀ ਜੇਲ ਹੋਈ।
ਉਸਦੇ ਖਿਲਾਫ ਇੱਕ ਕੇਸ ਮਨੀ ਲਾਂਡਰਿੰਗ ਅਤੇ ਚੈਰਿਟੀ ਕਮਿਸ਼ਨ ਨੂੰ ਗਲਤ ਜਾਂ ਗà©à©°à¨®à¨°à¨¾à¨¹à¨•à©à©°à¨¨ ਜਾਣਕਾਰੀ ਦੇਣ ਦਾ ਸੀ।
ਰਾਜਬਿੰਦਰ ਕੌਰ ਦੇ à¨à¨°à¨¾ 44 ਸਾਲਾ ਕà©à¨²à¨¦à©€à¨ª ਸਿੰਘ ਲੇਹਲ 'ਤੇ ਵੀ ਚੈਰਿਟੀ ਕਮਿਸ਼ਨ ਨੂੰ ਗਲਤ ਸੂਚਨਾ ਦੇਣ ਦੇ ਦੋਸ਼ ਲੱਗੇ ਹਨ।
ਕà©à¨²à¨¦à©€à¨ª ਸਿੰਘ ਵੀ ਰਾਜਬਿੰਦਰ ਨਾਲ ਹੈਮਸਟੇਡ ਰੋਡ 'ਤੇ ਰਹਿੰਦਾ ਸੀ। ਉਸ ਨੂੰ ਚਾਰ ਮਹੀਨੇ ਦੀ ਸਜ਼ਾ ਸà©à¨£à¨¾à¨ˆ ਗਈ।
ਚੈਰਿਟੀ ਕਮਿਸ਼ਨ ਨੇ ਕਿਹਾ ਕਿ ਸਜ਼ਾ ਦਰਸਾਉਂਦੀ ਹੈ ਕਿ ਅਦਾਲਤ ਨਿੱਜੀ ਲਾਠਲਈ ਕਿਸੇ ਵਿਅਕਤੀ ਦà©à¨†à¨°à¨¾ ਚੈਰਿਟੀ ਫੰਡਾਂ ਦੀ ਚੋਰੀ ਨੂੰ ਬਰਦਾਸ਼ਤ ਨਹੀਂ ਕਰੇਗੀ।
ਵੈਸਟ ਮਿਡਲੈਂਡਜ਼ ਪà©à¨²à¨¿à¨¸ ਨੇ ਦੱਸਿਆ ਕਿ ਰਾਜਬਿੰਦਰ ਕੌਰ ਨੇ 2016 ਵਿੱਚ 'ਸਿੱਖ ਯੂਥ ਯੂਕੇ' ਨਾਮਕ ਸੰਸਥਾ ਦੀ ਸਥਾਪਨਾ ਕੀਤੀ ਸੀ ਅਤੇ ਇਸ ਨੂੰ ਚੈਰਿਟੀ ਵਜੋਂ ਰਜਿਸਟਰ ਕਰਨ ਲਈ ਅਰਜ਼ੀ ਦਿੱਤੀ ਸੀ।
ਉਸ ਦੀ ਅਰਜ਼ੀ ਚੈਰਿਟੀ ਕਮਿਸ਼ਨ ਦà©à¨†à¨°à¨¾ ਰੋਕ ਦਿੱਤੀ ਗਈ ਸੀ ਕਿਉਂਕਿ ਰਾਜਬਿੰਦਰ ਕੌਰ ਲੋੜੀਂਦੀ ਜਾਣਕਾਰੀ ਪà©à¨°à¨¦à¨¾à¨¨ ਕਰਨ ਵਿੱਚ ਅਸਮਰੱਥ ਸੀ।
ਇਸ ਦੇ ਬਾਵਜੂਦ ਰਾਜਬਿੰਦਰ ਕੌਰ ਅਤੇ ਉਸ ਦੇ à¨à¨°à¨¾ ਨੇ ਚੈਰਿਟੀ ਲਈ ਫੰਡ ਇਕੱਠਾ ਕਰਨ ਦੇ ਸਮਾਗਮਾਂ ਦਾ ਆਯੋਜਨ ਕਰਨਾ ਜਾਰੀ ਰੱਖਿਆ ਅਤੇ ਇਸ ਨੂੰ ਇੱਕ ਜਾਇਜ਼ ਸੰਸਥਾ ਵਜੋਂ ਪੇਸ਼ ਕੀਤਾ।
ਪà©à¨²à¨¿à¨¸ ਅਧਿਕਾਰੀਆਂ ਨੇ ਦੱਸਿਆ ਕਿ ਰਾਜਬਿੰਦਰ ਕੌਰ ਨੇ ‘ਸਿੱਖ ਯੂਥ ਯੂਕੇ’ ਚੈਰਿਟੀ ਦੇ ਨਾਂ ’ਤੇ ਇਕੱਠੇ ਕੀਤੇ ਪੈਸੇ ਆਪਣੇ ਨਿੱਜੀ ਖਾਤੇ ਵਿੱਚ ਟਰਾਂਸਫਰ ਕੀਤੇ ਸਨ।
"ਸਧਾਰਨ ਸ਼ਬਦਾਂ ਵਿਚ, ਰਾਜਬਿੰਦਰ ਕੌਰ ਚੰਗੇ ਕਾਰਨਾਂ ਲਈ ਸਥਾਨਕ ਲੋਕਾਂ ਦà©à¨†à¨°à¨¾ ਦਾਨ ਕੀਤੇ ਗਠਪੈਸੇ ਦੀ ਵੱਡੀ ਮਾਤਰਾ ਵਿਚ ਚੋਰੀ ਕਰ ਰਹੀ ਸੀ।"
ਚੈਰਿਟੀ ਕਮਿਸ਼ਨ ਦੇ ਟਿਮ ਹੌਪਕਿੰਸ ਨੇ ਕਿਹਾ, "ਚੈਰਿਟੀ ਕਮਿਸ਼ਨ ਨੂੰ ਗਲਤ ਜਾਂ ਗà©à©°à¨®à¨°à¨¾à¨¹à¨•à©à©°à¨¨ ਜਾਣਕਾਰੀ ਦੇਣ ਲਈ à¨à©ˆà¨£-à¨à¨°à¨¾ ਨੂੰ ਸà©à¨£à¨¾à¨ˆ ਗਈ ਸਜ਼ਾ ਦਰਸਾਉਂਦੀ ਹੈ ਕਿ ਅਦਾਲਤਾਂ ਅਪਰਾਧ ਨੂੰ ਕਿੰਨੀ ਗੰà¨à©€à¨°à¨¤à¨¾ ਨਾਲ ਲੈਂਦੀਆਂ ਹਨ।"
"ਚੈਰਿਟੀ ਕਮਿਸ਼ਨ ਅਤੇ ਪà©à¨²à¨¿à¨¸ ਨੇ ਮਿਲ ਕੇ ਪà©à¨°à¨à¨¾à¨µà¨¸à¨¼à¨¾à¨²à©€ ਢੰਗ ਨਾਲ ਕੰਮ ਕੀਤਾ ਅਤੇ ਨਿਆਂ ਪà©à¨°à¨¦à¨¾à¨¨ ਕੀਤਾ। ਇਸ ਤਰà©à¨¹à¨¾à¨‚ ਦੇ ਮਾਮਲਿਆਂ ਵਿੱਚ ਚੈਰਿਟੀ ਵਿੱਚ ਲੋਕਾਂ ਦਾ à¨à¨°à©‹à¨¸à¨¾ ਬਣਾਈ ਰੱਖਣਾ ਮਹੱਤਵਪੂਰਨ ਹੈ।"
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login