ਸਿੱਖਾਂ ਵੱਲੋਂ ਸ਼ਹਿਰ ਲਈ ਕੀਤੇ ਯੋਗਦਾਨ ਦੇਖਦਿਆਂ ਅਤੇ ਵਧ ਰਹੇ ਨਫ਼ਰਤੀ/ਵਿਤਕਰੇ ਵਾਲੇ ਹਮਲਿਆਂ ਨੂੰ ਧਿਆਨ ਵਿੱਚ ਰੱਖਦਿਆ à¨à¨¾à¨ˆà¨šà¨¾à¨°à©‡ ਬਾਰੇ ਜਾਗੂਰਕਤਾ ਦੇ ਉਦਮ ਤਹਿਤ ਸੰਯà©à¨•ਤ ਰਾਜ ਅਮਰੀਕਾ ਦੀ ਜਰਸੀ ਸਿਟੀ ਮਿਉਂਸਪਲ ਕੌਂਸਲ ਨੇ ਸਰਬਸੰਮਤੀ ਨਾਲ ਅਪà©à¨°à©ˆà¨² ਨੂੰ ‘ਸਿੱਖ ਵਿਰਾਸਤੀ ਮਹੀਨ’ ਵਜੋਂ ਮਾਨਤਾ ਦੇਣ ਦਾ ਮਤਾ ਪਾਸ ਕੀਤਾ ਹੈ।ਇਸ ਮਤੇ ਨੂੰ 9-0 ਨਾਲ ਪਾਸ ਕੀਤਾ ਗਿਆ ਹੈ।
ਮਤਾ ਵਿੱਚ ਕਿਹਾ ਗਿਆ ਹੈ ਕਿ ਸਿੱਖ ਧਰਮ ਦà©à¨¨à©€à¨† ਦਾ ਪੰਜਵਾਂ ਸਠਤੋਂ ਵੱਡਾ ਧਰਮ ਹੈ, ਜਿਸ ਦਾ ਦà©à¨¨à©€à¨† à¨à¨° ਦੇ 3 ਕਰੋੜ ਤੇ ਅਮਰੀਕਾ ਵਿੱਚ 3 ਲੱਖ ਲੋਕ ਪਾਲਨ ਕਰਦੇ ਹਨ ਅਤੇ ਇਹ ਧਰਮ ਲੋਕਾਂ ਨੂੰ ਸੱਚਾ ਜੀਵਨ ਜਿਊਣਾ, ਮਨà©à©±à¨–ਤਾ ਦੀ ਸੇਵਾ ਕਰਨਾ ਅਤੇ ਪਰਮਾਤਮਾ ਦੀ à¨à¨—ਤੀ ਕਰਨਾ ਸਿਖਾਉਂਦਾ ਹੈ। ਅਤੇ ਸਿੱਖ ਧਰਮ ਅਨà©à¨¸à¨¾à¨° ਪਰਮਾਤਮਾ ਦੀ ਨਜ਼ਰ ਵਿੱਚ ਸਾਰੇ ਮਨà©à©±à¨– ਬਰਾਬਰ ਹਨ ਅਤੇ ਕੋਈ ਵਿਤਕਰਾ ਨਹੀਂ ਹੈ।
ਅੱਗੇ ਕਿਹਾ ਗਿਆ ਕਿ ਸਿੱਖਾਂ ਨੂੰ ਉਨà©à¨¹à¨¾à¨‚ ਦੀ ਉਦਾਰਤਾ, ਲੋੜਵੰਦਾਂ ਦੀ ਸਹਾਇਤਾ, ਮà©à©žà¨¤ à¨à©‹à¨œà¨¨ ਪà©à¨°à¨¦à¨¾à¨¨ ਕਰਨ ਲਈ ਜਾਣਿਆ ਜਾਂਦਾ ਹੈ।
ਮਤਾ ਅਜਿਹੇ ਸਮੇਂ ਆਇਆ ਹੈ ਜਦੋਂ ਵਿਸ਼ਵ à¨à¨° ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਅਕਸਰ ਹੀ ਅਮਰੀਕਾ ਵਿੱਚ ਵੀ ਸਿੱਖ ਵਿਤਕਰੇ ਜਾਂ ਨਫ਼ਰਤ ਦੇ ਸ਼ਿਕਾਰ ਹà©à©°à¨¦à©‡ ਹਨ। ਕਈ ਵਾਰ ਸਕੂਲਾਂ ਵਿੱਚ ਹੀ ਸਿੱਕ ਵਿਦਿਆਰਥੀਆਂ ਨੂੰ ਨਫ਼ਰਤ à¨à©±à¨²à¨£à©€ ਪੈਂਦੀ ਹੈ। ਅਮਰੀਕਾ ਦੇ ਵੱਡੇ ਸ਼ਹਿਰਾਂ ਦੇ ਜੇਕਰ ਅੰਕੜੇ ਦੇਖੀਠਤਾਂ ਸਿੱਖਾਂ ਦੇ ਖਿਲਾਫ ਨਫ਼ਰਤੀ ਹਮਲਿਆਂ ਵਿੱਚ ਕਾਫੀ ਵਾਧਾ ਹੋਇਆ ਹੈ।
ਇਸ ਫੈਸਲੇ ਦਾ ਸਿੱਖਾਂ ਅਤੇ à¨à¨¾à¨ˆà¨šà¨¾à¨°à¨• ਕਾਰਕà©à©°à¨¨à¨¾à¨‚ ਵੱਲੋਂ ਸਵਾਗਤ ਕੀਤਾ ਗਿਆ ਹੈ ਅਤੇ ਸਿਟੀ ਕੌਂਸਲ ਦਾ ਧੰਨਵਾਦ ਕੀਤਾ ਗਿਆ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login