ADVERTISEMENTs

ਸਿਰਫ ਕੋਰੋਨਾ ਹੀ ਨਹੀਂ, ਕਈ ਹੋਰ ਬੀਮਾਰੀਆਂ ਦਾ ਖਤਰਾ; ਮਾਹਿਰਾਂ ਨੇ ਪ੍ਰਗਟਾਈ ਚਿੰਤਾ

ਮਾਹਰਾਂ ਨੇ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਹਟਾਉਣ ਦੇ ਡੋਨਾਲਡ ਟਰੰਪ ਦੇ ਫੈਸਲੇ ਨੂੰ ਵਿਨਾਸ਼ਕਾਰੀ ਦੱਸਿਆ ਹੈ।

ਪ੍ਰਤੀਕ ਚਿੱਤਰ / Pexels

ਕੈਲੀਫੋਰਨੀਆ ਵਿਚ à¨­à¨¿à¨†à¨¨à¨• ਜੰਗਲੀ ਅੱਗ ਤੋਂ ਬਾਅਦਮਾਹਰਾਂ à¨¨à©‡ à¨®à©Œà¨¸à¨® ਵਿੱਚ à¨¤à¨¬à¨¦à©€à¨²à©€à¨†à¨‚ ਦੁਆਰਾ ਪੈਦਾ à¨¹à©‹à¨£ ਵਾਲੇ à¨¸à¨¿à¨¹à¨¤ à¨œà©‹à¨–ਮਾਂ ਬਾਰੇ à¨šà¨¿à©°à¨¤à¨¾à¨µà¨¾à¨‚ ਜ਼ਾਹਰ ਕੀਤੀਆਂ ਹਨ। ਏਥਨਿਕ ਮੀਡੀਆ ਸਰਵਿਸਿਜ਼ ਬ੍ਰੀਫਿੰਗ ਵਿੱਚ 10 à¨œà¨¨à¨µà¨°à©€ ਨੂੰ ਮਾਹਰਾਂ à¨¨à©‡ à¨šà©‡à¨¤à¨¾à¨µà¨¨à©€ ਦਿੱਤੀ ਕਿ ਜਲਵਾਯੂ ਤਬਦੀਲੀ à¨›à©‚ਤ à¨¦à©€à¨†à¨‚ à¨¬à¨¿à¨®à¨¾à¨°à©€à¨†à¨‚ ਦੇ ਜੋਖਮ ਨੂੰ ਵਧਾ ਰਹੀ à¨¹à©ˆà¥¤ à¨œà¨²à¨µà¨¾à¨¯à©‚ ਪਰਿਵਰਤਨ à¨¬à©€à¨®à¨¾à¨°à©€à¨†à¨‚ à¨¨à©‚à©° à¨šà©à©±à¨•ਣ ਵਾਲੇ ਵੈਕਟਰ (ਜਿਵੇਂ ਕਿ ਮੱਛਰ ਅਤੇ ਕੀੜੇ) ਨਵੇਂ ਖੇਤਰਾਂ ਵਿੱਚ à¨«à©ˆà¨²à¨£ à¨¦à¨¾ à¨•ਾਰਨ ਬਣ ਰਹੇ ਹਨ ਅਤੇ à¨¸à¨¿à¨¹à¨¤ à¨ªà©à¨°à¨£à¨¾à¨²à©€à¨†à¨‚ 'ਤੇ ਦਬਾਅ ਪਾ ਰਹੇ ਹਨ।

ਮਾਹਰਾਂ à¨¨à©‡ à¨µà¨¿à¨¶à¨µ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਹਟਾਉਣ ਦੇ ਡੋਨਾਲਡ ਟਰੰਪ ਦੇ ਫੈਸਲੇ ਨੂੰ ਵਿਨਾਸ਼ਕਾਰੀ ਦੱਸਿਆ ਹੈ। ਬੋਸਟਨ ਯੂਨੀਵਰਸਿਟੀ ਦੇ ਡਾ. ਨਾਹਿਦ ਭਾਡੇਲੀਆ à¨¨à©‡ à¨•ਿਹਾ ਕਿ ਵਿਸ਼ਵ ਸਿਹਤ ਸੰਗਠਨ ਵਰਗੇ ਪਲੇਟਫਾਰਮ ਤੋਂ ਬਾਹਰ ਹੋਣ à¨¦à¨¾ à¨®à¨¤à¨²à¨¬ ਹੈ ਵਿਸ਼ਵ à¨¸à¨¿à¨¹à¨¤ à¨¸à©à¨°à©±à¨–ਿਆ ਤੋਂ ਵੱਖ ਹੋਣਾ। “ਇੱਕ ਬਿਮਾਰੀ ਜੋ ਅੱਜ ਕਾਂਗੋ ਵਿੱਚ à¨¹à©ˆ ਕੱਲ੍ਹ ਕੋਲੋਰਾਡੋ ਵਿੱਚ à¨¹à©‹ ਸਕਦੀ ਹੈ”, à¨‰à¨¹à¨¨à¨¾à¨‚ à¨¨à©‡ à¨•ੋਵਿਡ-19 à¨¦à©€ ਉਦਾਹਰਣ à¨¦à¨¾ à¨¹à¨µà¨¾à¨²à¨¾ ਦਿੰਦੇ ਹੋਏ ਕਿਹਾ।

ਸਾਲ 2024 à¨µà¨¿à©±à¨š à¨¸à¨­ ਤੋਂ ਵੱਧ ਖ਼ਤਰੇ ਵਾਲੀਆਂ ਬਿਮਾਰੀਆਂ ਵਿੱਚ à¨à¨µà©€à¨…ਨ ਫਲੂ (ਬਰਡ ਫਲੂ)ਨੋਰੋਵਾਇਰਸਯੁਮਨ ਮੈਟਾਪਨੀਓਮੋਵਾਇਰਸ ਅਤੇ ਓਰੋਪੁਚੇ ਵਾਇਰਸ ਸ਼ਾਮਲ ਹਨ। à¨‡à¨¸ à¨¤à©‹à¨‚ ਇਲਾਵਾ ਟੀਕਾਕਰਨ ਦੀ ਘਾਟ ਕਾਰਨ ਕਾਲੀ ਖਾਂਸੀ ਅਤੇ ਫਲੂ ਦੇ ਮਾਮਲੇ ਵੀ ਵੱਧ ਰਹੇ ਹਨ। ਸੀਡੀਸੀ ਦੀ ਰਿਪੋਰਟ ਦੇ ਅਨੁਸਾਰ, 2023 à¨¦à©‡ ਮੁਕਾਬਲੇ à¨‡à¨¸ à¨¸à¨¾à¨² à¨«à¨²à©‚ ਦੇ ਮਾਮਲੇ 20% à¨µà©±à¨§ ਹਨਜੋ ਕਿ à¨—ੰਭੀਰ à¨šà¨¿à©°à¨¤à¨¾ à¨¦à¨¾ à¨µà¨¿à¨¸à¨¼à¨¾ ਹੈ।

ਮਾਹਿਰਾਂ à¨…ਨੁਸਾਰ ਯੁਮਨ ਮੈਟਾਪਨੀਓਮੋਵਾਇਰਸ ਅਤੇ ਨੋਰੋਵਾਇਰਸ ਤੇਜ਼ੀ ਨਾਲ ਫੈਲ ਰਹੇ ਹਨ। ਨੋਰੋਵਾਇਰਸਜਿਸਨੂੰ "ਸਰਦੀਆਂ à¨¦à©€à¨†à¨‚ à¨‰à¨²à¨Ÿà©€à¨†à¨‚ ਦੀ ਬਿਮਾਰੀ" ਵੀ ਕਿਹਾ ਜਾਂਦਾ à¨¹à©ˆà¨¬à¨¹à©à¨¤ à¨¹à©€ à¨›à©‚ਤਕਾਰੀ ਹੈ ਅਤੇ à¨‡à¨¸à¨¦à©‡ ਵਿਰੁੱਧ ਕੋਈ ਟੀਕਾ ਉਪਲਬਧ à¨¨à¨¹à©€à¨‚ à¨¹à©ˆ । ਓਰੋਪੁਚੇ ਵਾਇਰਸ à¨¨à©‡ à¨¦à©±à¨–ਣੀ ਅਮਰੀਕਾ ਵਿੱਚ à¨¹à¨œà¨¼à¨¾à¨°à¨¾à¨‚ ਲੋਕਾਂ ਨੂੰ ਸੰਕਰਮਿਤ ਕੀਤਾ ਹੈ à¨…ਤੇ ਅਮਰੀਕਾ ਵਿੱਚ à¨µà©€ ਮਾਮਲੇ ਸਾਹਮਣੇ ਆਏ ਹਨ।

ਮਾਹਿਰਾਂ à¨¨à©‡ à¨•ਿਹਾ ਕਿ ਜਲਵਾਯੂ ਤਬਦੀਲੀ ਅਤੇ ਜੰਗਲਾਂ ਦੀ ਕਟਾਈ ਕਾਰਨ ਨਵੀਆਂ ਬਿਮਾਰੀਆਂ ਪੈਦਾ à¨¹à©‹ ਰਹੀਆਂ ਹਨ। ਏਵੀਅਨ ਫਲੂ (ਐੱਚ5ਐੱਨ1) à¨¹à©à¨£ ਮਨੁੱਖਾਂ ਨੂੰ ਵੀ ਸੰਕਰਮਿਤ ਕਰ ਰਿਹਾ ਹੈ ਅਤੇ ਜੇਕਰ ਇਹ ਮਨੁੱਖ ਤੋਂ ਮਨੁੱਖ ਵਿੱਚ à¨«à©ˆà¨²à¨£à¨¾ ਸ਼ੁਰੂ ਹੋ ਜਾਂਦਾ à¨¹à©ˆà¨¤à¨¾à¨‚ ਇਹ ਮਹਾਂਮਾਰੀ à¨¦à¨¾ à¨°à©‚ਪ ਲੈ ਸਕਦਾ à¨¹à©ˆà¥¤

ਸਿਹਤ à¨®à¨¾à¨¹à¨¿à¨°à¨¾à¨‚ à¨¨à©‡ à¨Ÿà©€à¨•ਾਕਰਨ ਨੂੰ ਉਤਸ਼ਾਹਿਤ ਕਰਨ, ਚੌਕਸ ਨਿਗਰਾਨੀ ਰੱਖਣ ਅਤੇ à¨¸à¨¿à¨¹à¨¤ à¨¸à©‡à¨µà¨¾à¨µà¨¾à¨‚ ਨੂੰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ। ਉਹਨਾਂ à¨¨à©‡ à¨•ਿਹਾ ਜੇਕਰ ਇਨ੍ਹਾਂ ਮੁੱਦਿਆਂ à¨¦à¨¾ à¨¤à©à¨°à©°à¨¤ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ à¨¸à¨¾à¨²à¨¾à¨‚ à¨µà¨¿à©±à¨š à¨‡à¨¹ à¨¸à©°à¨•ਟ à¨¹à©‹à¨° ਵੀ ਵਿਗੜ ਸਕਦਾ à¨¹à©ˆà¥¤

Comments

Related

ADVERTISEMENT

 

 

 

ADVERTISEMENT

 

 

E Paper

 

 

 

Video