ਅਮਰੀਕਾ ਦੇ ੳਰੇਗਨ ਸੂਬੇ ਦੇ ਸ਼ਹਿਰ ਸੇਲਮ ਦੇ ਵਸਨੀਕ ਅਮਰੀਕੀ-à¨à¨¾à¨°à¨¤à©€ ਸਮਾਜ ਸੇਵੀ ਅਤੇ ਉੱਘੇ ਕਾਰੋਬਾਰੀ ਸ. ਬਹਾਦਰ ਸਿੰਘ, ਸੰਸਥਾਪਕ ਵਨ-ਬੀਟ ਹਸਪਤਾਲ à¨à©€à¨°à¨¾ ਖੇੜੀ, ਉੱਤਰ ਪà©à¨°à¨¦à©‡à¨¶, ਦੀ ਪà©à¨°à¨à¨¾à¨µà¨¶à¨¾à¨²à©€ ਸ਼ਖਸੀਅਤ ਨੂੰ ਓਸ ਵੇਲੇ ਇੱਕ ਹੋਰ ਵੱਡਾ ਮਾਣ ਹਾਸਲ ਹੋਇਆ ਜਦੋਂ ਉਨਾਂ ਨੂੰ ਚੰਡੀਗੜà©à¨¹ ਵਿਖੇ ਕਰਵਾਠਗਠ‘ਅਚੀਵਰ à¨à¨µà¨¾à¨°à¨¡à¨œà¨¼-2025’ 'ਚ ਉਚੇਚੇ ਤੌਰ ਉੱਤੇ ਸਨਮਾਨਿਤ ਕੀਤਾ ਗਿਆ। ਮੀਡੀਆ ਫੈਡਰੇਸ਼ਨ ਆਫ਼ ਇੰਡੀਆ ਅਤੇ ਪਬਲਿਕ ਰਿਲੇਸ਼ਨਜ਼ ਕੌਂਸਲ ਆਫ਼ ਇੰਡੀਆ ਵੱਲੋਂ ਚੰਡੀਗੜà©à¨¹ ਵਿਖੇ ਕਰਵਾਠਗਠ6ਵੇਂ à¨à¨‚ਟਰਪà©à¨°à¨¨à¨¿à¨“ਰ à¨à¨‚ਡ ਅਚੀਵਰ ਅਵਾਰਡਜ਼-2025 ਸਮਾਗਮ ਦੇ ਸ਼ਾਨਦਾਰ ਆਯੋਜਨ ਤਹਿਤ ਵੱਖ-ਵੱਖ ਖੇਤਰਾਂ ਤੋਂ 31 ਨਾਮਵਰ ਸ਼ਖ਼ਸੀਅਤਾਂ ਨੂੰ ਉਨਾਂ ਦੀਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ।
ਇਸੇ ਤਹਿਤ ਸ. ਬਹਾਦਰ ਸਿੰਘ ਨੂੰ ਦਾਨ ਪà©à©°à¨¨ ਅਤੇ ਸਮਾਜ à¨à¨²à¨¾à¨ˆ ਦੇ ਖੇਤਰ ਵਿੱਚ ਮਿਸਾਲੀ ਸੇਵਾਵਾਂ ਬਦਲੇ ‘ਅਚੀਵਰ ਅਵਾਰਡਜ਼’ ਨਾਲ ਸਨਮਾਨਿਤ ਕੀਤਾ ਗਿਆ। ਉਨà©à¨¹à¨¾à¨‚ ਨੂੰ ਇਹ ਅਵਾਰਡ, ਸਮਾਗਮ ਦੇ ਮà©à©±à¨– ਮਹਿਮਾਨ, ਪੰਜਾਬ ਦੇ ਰਾਜਪਾਲ ਅਤੇ ਚੰਡੀਗੜ ਦੇ ਪà©à¨°à¨¸à¨¼à¨¾à¨¸à¨• ਗà©à¨²à¨¾à¨¬ ਚੰਦ ਕਟਾਰੀਆ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨ ਪਹà©à©°à¨šà©‡ ਰਾਜ ਸà¨à¨¾ ਮੈਂਬਰ ਸਤਨਾਮ ਸਿੰਘ ਸੰਧੂ ਵੱਲੋਂ ਪà©à¨°à¨¦à¨¾à¨¨ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਫਗਵਾੜਾ ਦੇ ਜੰਮਪਲ ਬਹਾਦਰ ਸਿੰਘ ਛੋਟੀ ਉਮਰ 'ਚ ਆਪਣੇ ਪਰਿਵਾਰ ਦੇ ਨਾਲ ਉੱਤਰ ਪà©à¨°à¨¦à©‡à¨¶ ਦੇ à¨à©€à¨°à¨¾ ਖੇੜੀ ਵਿਖੇ ਜਾ ਵਸੇ ਸਨ ਅਤੇ ਪਿਛਲੇ ਤਿੰਨ ਦਹਾਕਿਆਂ ਤੋਂ ਪਰਿਵਾਰ ਸਮੇਤ ਅਮਰੀਕਾ ਰਹਿ ਰਹੇ ਸਫਲ ਕਾਰੋਬਾਰੀ ਹੋਣ ਦੇ ਨਾਲ ਨਾਲ ਓਹ ਸਮਾਜ ਪà©à¨°à¨¤à©€ ਮਿਸਾਲੀ ਸੇਵਾ ਕਾਰਜਾਂ ਲਈ ਵੀ ਜਾਣੇ ਜਾਂਦੇ ਹਨ। ਇਸ ਤੋਂ ਪਹਿਲਾਂ à¨à¨¾à¨°à¨¤ ਦੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਵੀ ਉਨà©à¨¹à¨¾à¨‚ ਦੀਆਂ ਅਜਿਹੀਆਂ ਮਿਸਾਲੀ ਸੇਵਾਵਾਂ ਨੂੰ ਵੇਖਦਿਆਂ ਵਿਸ਼ੇਸ਼ ਤੌਰ 'ਤੇ ਉਨਾਂ ਨੂੰ ਸਨਮਾਨਿਤ ਕੀਤਾ ਜਾ ਚà©à©±à¨•ਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login