ਕੈਨੇਡਾ ਦੀ ਧਰਤੀ 'ਤੇ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।20 ਸਾਲ ਦਾ ਪੰਜਾਬੀ ਨੌਜਵਾਨ à¨à¨—ਤਬੀਰ ਸਿੰਘ 21 ਅਪà©à¨°à©ˆà¨², 2025 ਨੂੰ ਅਲਬਰਟਾ ਵਿੱਚ ਇੱਕ à¨à¨¿à¨†à¨¨à¨• ਕਾਰ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਸ ਤੋਂ ਬਾਅਦ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਮà©à¨¤à¨¾à¨¬à¨¿à¨• à¨à¨—ਤਬੀਰ ਸਿੰਘ à¨à¨²à¨¬à¨°à¨Ÿà¨¾ ਦੇ ਰੈਡ ਡੀਅਰ ਨੇੜੇ 21 ਅਪà©à¨°à©ˆà¨² ਨੂੰ ਵਾਪਰੇ ਸੜਕ ਹਾਦਸੇ ਦੌਰਾਨ ਉਹ ਗੰà¨à©€à¨° ਜ਼ਖਮੀ ਹੋ ਗਿਆ ਅਤੇ ਕੈਲਗਰੀ ਦੇ ਹਸਪਤਾਲ ਵਿਚ ਕਈ ਦਿਨ ਤੱਕ ਜਿੰਦਗੀ ਅਤੇ ਮੌਤ ਦੀ ਜੰਗ ਲੜਦਾ ਰਿਹਾ। ਪਰ ਜ਼ਖਮਾਂ ਦੀ ਤਾਬ ਨਾ à¨à©±à¨²à¨¦à¨¿à¨†à¨‚ ਹੋਇਆ, ਉਸ ਨੇ ਦਮ ਤੋੜ ਦਿੱਤਾ ਹੈ।
à¨à¨—ਤਬੀਰ ਸਿੰਘ ਦੀ ਰੀੜà©à¨¹ ਦੀ ਹੱਡੀ ਵਿਚ ਗੰà¨à©€à¨° ਸੱਟਾਂ ਲੱਗੀਆਂ ਸਨ।ਹਸਪਤਾਲ ਵਿੱਚ ਚੰਗੇ ਇਲਾਜ ਦੇ ਬਾਵਜੂਦ ਉਸ ਨੂੰ ਬਚਾਇਆ ਨਾ ਜਾ ਸਕਿਆ। ਹਾਦਸੇ ਤੋਂ ਬਾਅਦ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ à¨à¨®à¨°à¨œà©ˆà¨‚ਸੀ ਵੀਜ਼ੇ ਲਈ ਅਪਲਾਈ ਵੀ ਕੀਤਾ ਸੀ, ਪਰ ਵੀਜ਼ਾ ਅਰਜ਼ੀਆਂ ਦੀ ਪà©à¨°à©‹à¨¸à©ˆà¨¸à¨¿à©°à¨— ਸਮੇਂ ‘ਤੇ ਪੂਰੀ ਨਾ ਹੋਣ ਕਾਰਨ ਉਨà©à¨¹à¨¾à¨‚ ਨੂੰ ਵੀਜ਼ਾ ਨਹੀ ਮਿਲਿਆ।
ਮà©à¨°à¨¿à¨¤à¨• ਪੰਜਾਬੀ ਨੌਜਵਾਨ ਦੀ ਦੇਹ à¨à¨¾à¨°à¨¤ à¨à©‡à¨œà¨£ ਦੇ ਪà©à¨°à¨¬à©°à¨§ ਕੀਤੇ ਜਾ ਰਹੇ ਹਨ ਅਤੇ ਗੋਫੰਡਮੀ ਰਾਹੀਂ ਆਰਥਿਕ ਸਹਾਇਤਾ ਦੀ ਅਪੀਲ ਵੀ ਕੀਤੀ ਗਈ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login