ਪੰਜਾਬ ਦੇ ਮਾਨਸਾ ਜ਼ਿਲà©à¨¹à©‡ ਦੇ ਇੱਕ ਕਿਸਾਨ ਨੇ ਆਪਣੀ ਇੱਕ à¨à¨•ੜ ਜ਼ਮੀਨ ਵੇਚ ਕੇ 2 ਮਹੀਨੇ ਪਹਿਲਾਂ ਆਪਣੀ ਧੀ ਨੂੰ ਕੈਨੇਡਾ à¨à©‡à¨œà¨¿à¨† ਸੀ। ਦੱਸ ਦਈਠਕਿ ਕਿਸਾਨ ਦੀ ਧੀ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਆਪਣੀ ਧੀ ਦੀ ਮੌਤ ਦੀ ਖ਼ਬਰ ਸà©à¨£ ਕੇ ਪਰਿਵਾਰ ਸਦਮੇ ਵਿੱਚ ਹੈ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰ ਰਿਹਾ ਹੈ ਕਿ ਉਨà©à¨¹à¨¾à¨‚ ਦੀ ਧੀ ਦੀ ਲਾਸ਼ à¨à¨¾à¨°à¨¤ ਲਿਆ ਕੇ ਉਨà©à¨¹à¨¾à¨‚ ਦੇ ਹਵਾਲੇ ਕੀਤੀ ਜਾਵੇ ਤਾਂ ਜੋ ਉਹ ਆਪਣੀ ਧੀ ਦਾ ਚਿਹਰਾ ਆਖਰੀ ਵਾਰ ਦੇਖ ਸਕਣ।
ਮਾਨਸਾ ਜ਼ਿਲà©à¨¹à©‡ ਦੇ ਕਿਸਾਨ ਮਿੱਠੂ ਸਿੰਘ ਨੇ ਆਪਣੀ ਇੱਕ à¨à¨•ੜ ਜ਼ਮੀਨ ਵੇਚ ਕੇ ਆਪਣੀ 25 ਸਾਲਾਂ ਧੀ ਬੇਅੰਤ ਕੌਰ ਨੂੰ 31 ਮਾਰਚ 2024 ਨੂੰ ਕੈਨੇਡਾ à¨à©‡à¨œ ਦਿੱਤਾ ਸੀ , ਜਿੱਥੇ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮਿੱਠੂ ਸਿੰਘ ਨੇ ਦੱਸਿਆ ਕਿ ਉਹ ਦੋ à¨à¨•ੜ ਜ਼ਮੀਨ ਦਾ ਮਾਲਕ ਹੈ ਅਤੇ ਇੱਕ à¨à¨•ੜ ਜ਼ਮੀਨ ਵੇਚ ਕੇ ਉਸ ਨੇ ਆਪਣੀ ਲੜਕੀ ਨੂੰ 26 ਲੱਖ ਰà©à¨ªà¨ ਲਗਾ ਕੇ ਕੈਨੇਡਾ à¨à©‡à¨œà¨¿à¨† ਸੀ। ਹà©à¨£ ਉਸ ਨੂੰ ਉਥੋਂ ਫ਼ੋਨ ਆਇਆ ਕਿ ਉਸ ਦੀ ਲੜਕੀ ਦੀ ਕà©à¨ ਦਿਨ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।
ਮà©à¨°à¨¿à¨¤à¨• ਦੇ ਪਿਤਾ ਨੇ ਪੰਜਾਬ ਸਰਕਾਰ ਨੂੰ ਕੀਤੀ ਬੇਨਤੀ , ਲਾਸ਼ à¨à¨¾à¨°à¨¤ ਲਿਆਉਣ ਵਿੱਚ ਮਦਦ ਕਰੇ ਸਰਕਾਰ
ਕਿਸਾਨ ਮਿੱਠੂ ਸਿੰਘ ਨੇ ਦੱਸਿਆ ਕਿ ਉਸ ਦੀ ਧੀ ਦੀ ਲਾਸ਼ ਨੂੰ à¨à¨¾à¨°à¨¤ ਲਿਆਉਣ ਲਈ 35 ਲੱਖ ਰà©à¨ªà¨ ਦਾ ਖਰਚਾ ਆਵੇਗਾ ਪਰ ਹà©à¨£ ਉਸ ਕੋਲ ਪੈਸੇ ਨਹੀਂ ਹਨ। ਉਸ ਨੇ ਕਿਹਾ ਕਿ ਅਸੀਂ ਸੋਚਿਆ ਸੀ ਕਿ ਸਾਡੀ ਧੀ ਕੈਨੇਡਾ ਜਾ ਕੇ ਘਰ ਦੀ ਗਰੀਬੀ ਦੂਰ ਕਰੇਗੀ ਅਤੇ ਆਪਣੀਆਂ ਦੋ à¨à©ˆà¨£à¨¾à¨‚ ਅਤੇ à¨à¨°à¨¾ ਦਾ ਚੰਗਾ à¨à¨µà¨¿à©±à¨– ਬਣਾਵੇਗੀ ਪਰ ਸਾਡੇ ਸà©à¨ªà¨¨à©‡ ਚਕਨਾਚੂਰ ਹੋ ਗਠਹਨ।
ਉਹਨਾਂ ਨੇ ਕਿਹਾ ਕਿ ਹà©à¨£ ਉਹ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਉਨà©à¨¹à¨¾à¨‚ ਦੀ ਬੇਟੀ ਦੀ ਲਾਸ਼ à¨à¨¾à¨°à¨¤ ਕਿਵੇਂ ਲਿਆਉਣੀ ਹੈ। ਉਨà©à¨¹à¨¾à¨‚ ਕਿਹਾ ਕਿ ਉਹਨਾਂ ਨੇ ਕਈ ਸਿਆਸੀ ਆਗੂਆਂ ਨਾਲ ਗੱਲ ਕੀਤੀ ਹੈ ਪਰ ਕਿਸੇ ਨੇ ਸਾਡੀ ਕੋਈ ਗੱਲ ਨਹੀਂ ਸà©à¨£à©€à¥¤ ਇਸ ਦੇ ਨਾਲ ਹੀ ਉਨà©à¨¹à¨¾à¨‚ ਪੰਜਾਬ ਦੇ ਮà©à©±à¨– ਮੰਤਰੀ à¨à¨—ਵੰਤ ਮਾਨ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਅਪੀਲ ਕੀਤੀ ਕਿ ਉਹ ਉਨà©à¨¹à¨¾à¨‚ ਦੀ ਧੀ ਦੀ ਮà©à¨°à¨¿à¨¤à¨• ਦੇਹ ਨੂੰ à¨à¨¾à¨°à¨¤ ਲਿਆਉਣ ਦਾ ਪà©à¨°à¨¬à©°à¨§ ਕਰਨ ਤਾਂ ਜੋ ਉਹ ਆਪਣੀ ਬੇਟੀ ਦਾ ਚਿਹਰਾ ਆਖਰੀ ਵਾਰ ਦੇਖ ਸਕਣ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login