( ਸਾਹਿਬਾ ਖਾਤੂਨ )
à¨à¨¾à¨°à¨¤à©€ ਰਾਸ਼ਟਰੀ ਕਾਂਗਰਸ ਪਾਰਟੀ ਤੋਂ à¨à¨¾à¨°à¨¤ ਦੀ ਲੋਕ ਸà¨à¨¾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹà©à¨² ਗਾਂਧੀ ਉਨà©à¨¹à¨¾à¨‚ ਅੰਤਰਰਾਸ਼ਟਰੀ ਨੇਤਾਵਾਂ ਵਿੱਚ ਸ਼ਾਮਲ ਸਨ ਜਿਨà©à¨¹à¨¾à¨‚ ਨੇ ਰਾਸ਼ਟਰਪਤੀ ਚà©à¨£à©‡ ਗਠਡੋਨਾਲਡ ਟਰੰਪ ਨੂੰ ਵਧਾਈ ਦਿੱਤੀ।
ਉਹਨਾਂ ਨੇ X'ਤੇ ਟਰੰਪ ਨੂੰ ਆਪਣੀਆਂ ਸ਼à©à¨à¨•ਾਮਨਾਵਾਂ à¨à©‡à¨œà©€à¨†à¨‚ , ਉਹਨਾਂ ਨੇ X 'ਤੇ ਪੋਸਟ ਪਾਕੇ ਲਿਖਿਆ , "ਤà©à¨¹à¨¾à¨¡à©€ ਜਿੱਤ 'ਤੇ ਵਧਾਈਆਂ, @realDonaldTrump! ਅਮਰੀਕੀ ਰਾਸ਼ਟਰਪਤੀ ਦੇ ਰੂਪ ਵਿੱਚ ਤà©à¨¹à¨¾à¨¡à©‡ ਦੂਜੇ ਕਾਰਜਕਾਲ ਵਿੱਚ ਤà©à¨¹à¨¾à¨¡à©€ ਸਫਲਤਾ ਦੀ ਕਾਮਨਾ ਕਰਦਾ ਹਾਂ। ਉਹਨਾਂ ਨੇ ਕਮਲਾ ਹੈਰਿਸ ਨੂੰ ਵੀ ਉਹਨਾਂ ਦੇ à¨à¨µà¨¿à©±à¨– ਦੇ ਯਤਨ ਲਈ ਆਪਣੀਆਂ ਸ਼à©à¨à¨•ਾਮਨਾਵਾਂ à¨à©‡à¨œà©€à¨†à¨‚"
ਕਈ ਹੋਰ ਜਾਣੇ-ਪਛਾਣੇ à¨à¨¾à¨°à¨¤à©€ ਰਾਜਨੀਤਿਕ ਨੇਤਾਵਾਂ ਨੇ ਵੀ ਟਰੰਪ ਨੂੰ ਰਾਸ਼ਟਰਪਤੀ ਵਜੋਂ ਉਨà©à¨¹à¨¾à¨‚ ਦੇ ਦੂਜੇ ਕਾਰਜਕਾਲ ਲਈ ਵਧਾਈ ਦਿੱਤੀ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login