ਅਮਰੀਕਾ ਵਿੱਚ à¨à¨¾à¨°à¨¤à©€ ਮà©à¨¸à¨²à¨®à¨¾à¨¨à¨¾à¨‚ ਲਈ ਵਕਾਲਤ ਕਰਨ ਵਾਲੇ ਇੱਕ ਸਮੂਹ, ਇੰਡੀਅਨ ਅਮਰੀਕਨ ਮà©à¨¸à¨²à¨¿à¨® ਕੌਂਸਲ (ਆਈà¨à¨à¨®à¨¸à©€) ਨੇ 18 ਅਗਸਤ ਨੂੰ ਫੈਡਰੇਸ਼ਨ ਆਫ਼ ਇੰਡੀਅਨ à¨à¨¸à©‹à¨¸à©€à¨à¨¸à¨¼à¨¨ (à¨à¨«à¨†à¨ˆà¨) ਦà©à¨†à¨°à¨¾ ਆਯੋਜਿਤ ਨਿਊਯਾਰਕ ਵਿੱਚ à¨à¨¾à¨°à¨¤ ਦਿਵਸ ਪਰੇਡ ਵਿੱਚ ਰਾਮ ਮੰਦਰ ਦੀ à¨à¨¾à¨•à©€ ਨੂੰ ਸ਼ਾਮਲ ਕਰਨ ਦੀ ਨਿੰਦਾ ਕੀਤੀ ਹੈ।
IAMC ਨੇ ਇੱਕ ਬਿਆਨ ਵਿੱਚ ਰਾਮ ਮੰਦਿਰ ਦੀ à¨à¨¾à¨•à©€ ਨੂੰ "ਹਿੰਸਾ, ਇਤਿਹਾਸਕ ਬੇਇਨਸਾਫ਼ੀ ਅਤੇ ਧਾਰਮਿਕ ਅਸਹਿਣਸ਼ੀਲਤਾ ਦਾ ਪà©à¨°à¨¤à©€à¨•" ਕਰਾਰ ਦਿੱਤਾ ਹੈ ਅਤੇ ਕਿਹਾ ਕਿ ਇਸ à¨à¨¾à¨•à©€ ਨੂੰ ਸ਼ਾਮਲ ਕਰਨਾ ਮà©à¨¸à¨²à¨¿à¨® à¨à¨¾à¨ˆà¨šà¨¾à¨°à©‡ ਵਿੱਚ ਡਰ ਪੈਦਾ ਕਰਨ ਦੀ ਕੋਸ਼ਿਸ਼ ਹੈ।
IAMC ਦੇ ਪà©à¨°à¨§à¨¾à¨¨ ਮà©à¨¹à©°à¨®à¨¦ ਜਵਾਦ ਨੇ ਕਿਹਾ ਕਿ ਇਹ ਦੇਖਣਾ ਬਹà©à¨¤ ਦà©à¨–ਦਾਈ ਹੈ ਕਿ ਸੱਜੇ-ਪੱਖੀ ਸਮੂਹ ਸਾਡੇ ਦੇਸ਼ ਦੇ ਆਜ਼ਾਦੀ ਦੇ ਜਸ਼ਨਾਂ ਦੀ ਵਰਤੋਂ ਨਫ਼ਰਤ ਫੈਲਾਉਣ ਅਤੇ ਧਾਰਮਿਕ ਦਬਦਬੇ ਨੂੰ ਉਤਸ਼ਾਹਿਤ ਕਰਨ ਲਈ ਕਰਦੇ ਹਨ। ਉਸਨੇ ਕਿਹਾ ਕਿ ਇਸ ਪਰੇਡ ਵਿੱਚ ਰਾਮ ਮੰਦਿਰ ਦੀ à¨à¨¾à¨•à©€ ਨੂੰ ਸ਼ਾਮਿਲ ਕਰਨ ਦਾ ਮਤਲਬ ਬਾਬਰੀ ਮਸਜਿਦ ਦੀ ਤਬਾਹੀ ਅਤੇ 200 ਮਿਲੀਅਨ à¨à¨¾à¨°à¨¤à©€ ਮà©à¨¸à¨²à¨®à¨¾à¨¨à¨¾à¨‚ ਵਿਰà©à©±à¨§ ਹਿੰਸਾ ਦਾ ਜਸ਼ਨ ਮਨਾਉਣਾ ਹੈ। ਜਵਾਦ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਕੋਈ ਸੱà¨à¨¿à¨†à¨šà¨¾à¨°à¨• ਜਾਂ ਧਾਰਮਿਕ ਪà©à¨°à¨¦à¨°à¨¸à¨¼à¨¨ ਨਹੀਂ ਹੈ ਸਗੋਂ ਮà©à¨¸à¨²à¨¿à¨® ਵਿਰੋਧੀ à¨à¨¾à¨µà¨¨à¨¾à¨µà¨¾à¨‚ ਅਤੇ ਕੱਟੜਤਾ ਦਾ ਨਫ਼ਰਤ à¨à¨°à¨¿à¨† ਜਸ਼ਨ ਹੈ।
à¨à¨¾à¨°à¨¤ ਵਿੱਚ ਅਯà©à©±à¨§à¨¿à¨† ਰਾਮ ਮੰਦਿਰ ਦਾ 22 ਜਨਵਰੀ ਨੂੰ ਉਦਘਾਟਨ ਕੀਤਾ ਗਿਆ ਸੀ। ਇਹ ਉਸੇ ਥਾਂ ਉੱਤੇ ਬਣਿਆ ਹੈ ਜਿੱਥੇ ਪਹਿਲਾਂ ਬਾਬਰੀ ਮਸਜਿਦ ਹà©à©°à¨¦à©€ ਸੀ। 1992 ਵਿੱਚ, ਹਿੰਦੂਆਂ ਦੇ ਇੱਕ ਸਮੂਹ ਨੇ ਮਸਜਿਦ ਨੂੰ ਤਬਾਹ ਕਰ ਦਿੱਤਾ, ਜਿਸ ਨਾਲ ਪੂਰੇ à¨à¨¾à¨°à¨¤ ਵਿੱਚ ਹਿੰਸਕ ਦੰਗੇ ਹੋà¨à¥¤ 2019 ਵਿੱਚ, à¨à¨¾à¨°à¨¤ ਦੀ ਸà©à¨ªà¨°à©€à¨® ਕੋਰਟ ਨੇ ਮੰਦਰ ਬਣਾਉਣ ਲਈ ਹਿੰਦੂ ਸਮੂਹਾਂ ਨੂੰ ਜ਼ਮੀਨ ਦਿੱਤੀ ਸੀ। ਇਹ ਫੈਸਲਾ ਅਜੇ ਵੀ ਵਿਵਾਦਮਈ ਬਣਿਆ ਹੋਇਆ ਹੈ।
ਆਈà¨à¨à¨®à¨¸à©€ ਨੇ ਨਿਊਯਾਰਕ ਦੇ ਗਵਰਨਰ ਕੈਥੀ ਹੋਚà©à¨² ਅਤੇ ਮੇਅਰ à¨à¨°à¨¿à¨• à¨à¨¡à¨®à¨œà¨¼ ਨੂੰ ਪਰੇਡ ਵਿੱਚ à¨à¨¾à¨•à©€ ਨੂੰ ਸ਼ਾਮਲ ਕਰਨ ਤੋਂ ਰੋਕਣ ਲਈ "ਜ਼ਰੂਰੀ ਅਤੇ ਨਿਰਣਾਇਕ ਉਪਾਅ" ਲੈਣ ਲਈ ਕਿਹਾ ਹੈ। ਜਵਾਦ ਨੇ ਅੱਗੇ ਕਿਹਾ ਕਿ ,"ਅਜਿਹੀ ਘਟਨਾ ਸਮਾਵੇਸ਼ ਅਤੇ ਸਹਿਣਸ਼ੀਲਤਾ ਦੇ ਮà©à©±à¨²à¨¾à¨‚ ਨੂੰ ਖਤਰੇ ਵਿੱਚ ਪਾਉਂਦੀ ਹੈ ਜਿਸਨੂੰ ਨਿਊਯਾਰਕ ਸਿਟੀ ਅਤੇ ਨਿਊਯਾਰਕ ਰਾਜ ਮਾਣ ਨਾਲ ਬਰਕਰਾਰ ਰੱਖਦੇ ਹਨ। "
ਪਰੇਡ ਨੂੰ ਪਹਿਲਾਂ ਵੀ ਇਸੇ ਤਰà©à¨¹à¨¾à¨‚ ਦੇ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਹੈ। ਅਗਸਤ 2022 ਵਿੱਚ, à¨à¨¡à©€à¨¸à¨¨, ਨਿਊ ਜਰਸੀ ਵਿੱਚ à¨à¨¾à¨°à¨¤ ਦਿਵਸ ਪਰੇਡ ਵਿੱਚ ਇੱਕ ਬà©à¨²à¨¡à©‹à¨œà¨¼à¨° ਦਿਖਾਇਆ ਗਿਆ ਸੀ , ਜੋ ਕਿ à¨à¨¾à¨°à¨¤ ਵਿੱਚ ਮà©à¨¸à¨²à¨¿à¨® ਘਰਾਂ ਨੂੰ ਢਾਹੇ ਜਾਣ ਨਾਲ ਸੰਬੰਧਿਤ ਹੈ। ਉਸ ਫਲੋਟ ਦੀ ਵੀ ਬਹà©à¨¤ ਜ਼ਿਆਦਾ ਆਲੋਚਨਾ ਹੋਈ। ਜਿਸ ਵਿੱਚ ਅਮਰੀਕੀ ਸੈਨੇਟਰ ਕੋਰੀ ਬà©à¨•ਰ ਅਤੇ ਬੌਬ ਮੇਨੇਨਡੇਜ਼ ਸ਼ਾਮਲ ਵੀ ਸਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login