ਸੰਯà©à¨•ਤ ਰਾਜ ਅਮਰੀਕਾ ਤੋਂ ਡਿਪੋਰਟ ਕੀਤੇ ਗਠà¨à¨¾à¨°à¨¤à©€à¨†à¨‚ ਨੂੰ ਲੈ ਕੇ ਇੱਕ ਹੋਰ ਅਮਰੀਕੀ ਜਹਾਜ਼ ਪੰਜਾਬ ਦੇ ਅੰਮà©à¨°à¨¿à¨¤à¨¸à¨° ਗà©à¨°à©‚ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਵਿਖੇ ਪà©à©±à¨œà¨£ ਲਈ ਤਿਆਰ ਹੈ। ਇਹ à¨à¨¾à¨°à¨¤à©€ ਡਿਪੋਰਟੀਆਂ ਦੀ ਦੂਜੀ ਅਮਰੀਕੀ ਉਡਾਣ ਹੈ ਅਤੇ ਇਸ ਵਾਰ ਕà©à©±à¨² 119 à¨à¨¾à¨°à¨¤à©€à¨†à¨‚ ਦਾ ਗਰà©à©±à¨ª ਟਰੰਪ ਪà©à¨°à¨¸à¨¼à¨¾à¨¸à¨¨ ਦੀ ਕਾਰਵਾਈ ਤੋਂ ਬਾਅਦ ਵਾਪਸ ਆ ਰਿਹਾ ਹੈ। ਸਰੋਤਾਂ ਤੋਂ ਪà©à¨°à¨¾à¨ªà¨¤ ਜਾਣਕਾਰੀ ਅਨà©à¨¸à¨¾à¨° ਦੂਜੇ ਗਰà©à©±à¨ª ਵਿੱਚ ਡਿਪੋਰਟ ਕੀਤੇ ਗਠà¨à¨¾à¨°à¨¤à©€à¨†à¨‚ ਵਿੱਚੋਂ 67 ਪੰਜਾਬ ਤੋਂ, 33 ਹਰਿਆਣਾ, 8 ਗà©à¨œà¨°à¨¾à¨¤, 3 ਉੱਤਰ ਪà©à¨°à¨¦à©‡à¨¸à¨¼, ਦੋ-ਦੋ ਗੋਆ, ਮਹਾਰਾਸ਼ਟਰ ਤੇ ਰਾਜਸਥਾਨ, ਹਿਮਾਚਲ ਪà©à¨°à¨¦à©‡à¨¸à¨¼ ਤੇ ਜੰਮੂ ਕਸ਼ਮੀਰ ਤੋਂ ਇੱਕ-ਇੱਕ ਸ਼ਾਮਲ ਹਨ।
ਹਾਲਾਂਕਿ ਇਸ ਸਬੰਧੀ ਹਾਲੇ ਤੱਕ ਕੋਈ ਵੀ ਅਧਿਕਾਰਤ ਜਾਣਕਾਰੀ à¨à¨¾à¨°à¨¤ ਸਰਕਾਰ ਜਾਂ ਪੰਜਾਬ ਸਰਕਾਰ ਦੇ ਅਧਿਕਾਰੀਆਂ ਵੱਲੋਂ ਨਹੀਂ ਦਿੱਤੀ ਗਈ ਹੈ।, ਪਰ ਲੋਕਲ ਪà©à¨°à¨¸à¨¾à¨¸à¨¼à¨¨ ਅਤੇ ਅਮਲਾ ਫੈਲਾ ਡਿਪੋਰਟ ਕੀਤੇ à¨à¨¾à¨°à¨¤à©€à¨†à¨‚ ਨੂੰ ਅਮਰੀਕਾ ਪਾਸੋਂ ਪà©à¨°à¨¾à¨ªà¨¤ ਕਰਨ ਲਈ ਤਿਆਰੀਆਂ ਵਿੱਚ ਜà©à¨Ÿà¨¿à¨† ਹੋਇਆ ਹੈ।
ਇਸ ਤੋਂ ਪਹਿਲਾਂ ਪਹਿਲਾ ਅਮਰੀਕੀ ਜਹਾਜ਼ 5 ਫ਼ਰਵਰੀ ਨੂੰ 104 à¨à¨¾à¨°à¨¤à©€ ਡਿਪੋਰਟੀਆਂ ਨੂੰ ਲੈ ਕੇ ਅੰਮà©à¨°à¨¿à¨¤à¨¸à¨° ਪà©à©±à¨œà¨¿à¨† ਸੀ।
ਦੂਜਾ ਅਮਰੀਕੀ ਜਹਾਜ਼ à¨à¨¾à¨°à¨¤à©€ ਸਮੇਂ ਅਨà©à¨¸à¨¾à¨° 15 ਫ਼ਰਵਰੀ ਨੂੰ ਦੇਰ ਰਾਤ 10 ਵਜੇ ਅੰਮà©à¨°à¨¿à¨¤à¨¸à¨° ਪà©à©±à¨œà¨£ ਦੀ ਸੰà¨à¨¾à¨µà¨¨à¨¾ ਹੈ। ਇੱਕ ਹੋਰ ਤੀਜੇ ਅਮਰੀਕੀ ਜਹਾਜ਼ ਦੀ ਵੀ ਅੰਮà©à¨°à¨¿à¨¤à¨¸à¨° ਵਿਖੇ 16 ਫ਼ਰਵਰੀ ਨੂੰ ਪà©à©±à¨œà¨£ ਦੀ ਸੰà¨à¨¾à¨µà¨¨à¨¾ ਹੈ। ਇਸ ਸਬੰਧ ਵਿੱਚ ਪੰਜਾਬ ਦੇ ਮà©à©±à¨– ਮੰਤਰੀ à¨à¨—ਵੰਤ ਮਾਨ ਪਹਿਲਾਂ ਹੀ 14 ਫ਼ਰਵਰੀ ਨੂੰ à¨à¨¾à¨°à¨¤ ਸਰਕਾਰ ਕੋਲ ਇਤਰਾਜ਼ ਦਰਜ ਕਰਵਾ ਚà©à©±à¨•ੇ ਹਨ। ਉਨà©à¨¹à¨¾à¨‚ ਅਮਰੀਕੀ ਜਹਾਜ਼ ਨੂੰ ਪੰਜਾਬ ਵਿਖੇ ਉਤਾਰਨ ਦੀ ਮਨਸ਼ਾ ਉੱਤੇ ਸਵਾਲ ਚà©à©±à¨•ੇ ਅਤੇ ਇਸ ਨੂੰ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਸਾਜ਼ਸ਼ ਕਰਾਰ ਦਿੱਤਾ।
ਪਿਛਲੀ ਬਾਰ ਦੀ ਤਰà©à¨¹à¨¾à¨‚ à¨à¨¾à¨°à¨¤ ਪà©à©±à¨œà¨£ ਉੱਤੇ ਡਿਪੋਰਟ ਕੀਤੇ ਗਠà¨à¨¾à¨°à¨¤à©€ ਕਸਟਮ ਤੇ ਇਮੀਗà©à¨°à©‡à¨¸à¨¼à¨¨ ਜਾਂਚ ਤੋਂ ਬਾਅਦ ਆਪਣੇ-ਆਪਣੇ ਘਰਾਂ ਤੇ ਸੂਬਿਆਂ ਵੱਲੋਂ ਚਲੇ ਜਾਣਗੇ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login