ਸà©à¨°à©€ ਗà©à¨°à©‚ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜਾਦਿਆਂ ਅਤੇ ਮਾਤਾ ਗà©à¨œà¨° ਕੌਰ ਜੀ ਦੀ ਯਾਦ ਨੂੰ ਸਮਰਪਿਤ ਗà©à¨°à¨¦à©à¨†à¨°à¨¾ ਸਾਹਿਬ ਸਿੱਖ ਫਾਊਂਡੇਸ਼ਨ ਆਫ ਵਰਜੀਨੀਆ ਫੇਅਰਫੈਕਸ ਵਿਖੇ ਸਲਾਨਾ ਯੂਥ ਵਿੰਟਰ ਕੈਂਪ ਲਗਾਇਆ ਗਿਆ। ਛà©à©±à¨Ÿà©€à¨†à¨‚ ਦੇ ਦਿਨਾਂ 'ਚ ਬੱਚਿਆਂ ਨੂੰ ਗà©à¨°à¨®à¨¤à¨¿ ਅਤੇ ਸਿੱਖੀ ਨਾਲ ਜੋੜਨ ਦਾ ਇਹ ਵਿਸ਼ੇਸ਼ ਉਪਰਾਲਾ ਹਰ ਸਾਲ ਕੀਤਾ ਜਾਂਦਾ ਹੈ।
ਸਿੱਖ ਫਾਊਂਡੇਸ਼ਨ ਆਫ ਵਰਜੀਨੀਆ ਵਿਖੇ ਮਿਤੀ 23 ਅਤੇ 24 ਦਸੰਬਰ 2024 ਨੂੰ ਆਯੋਜਿਤ ਇਸ 2 ਰੋਜ਼ਾ ਵਿਅਕਤੀਗਤ ਕੈਂਪ ਵਿੱਚ 6 ਤੋਂ 21 ਸਾਲ ਦੀ ਉਮਰ ਦੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ à¨à¨¾à¨— ਲਿਆ। ਇਸ ਕੈਂਪ ਲਈ ਕੋਈ ਰਜਿਸਟà©à¨°à©‡à¨¸à¨¼à¨¨ ਫੀਸ ਨਹੀਂ ਸੀ। ਕੈਂਪ ਦੀਆਂ ਕà©à¨ ਖਾਸ ਗੱਲਾਂ ਵਿੱਚ ਸਾਖੀ ਦਾ ਸਮਾਂ, ਕੀਰਤਨ ਕਲਾਸ, ਗà©à¨°à¨¬à¨¾à¨£à©€ ਵਰਕਸ਼ਾਪ ਅਤੇ à¨à¨¾à¨— ਲੈਣ ਵਾਲਿਆਂ ਲਈ ਹੋਰ ਰੋਚਕ ਗਤੀਵਿਧੀਆਂ ਸ਼ਾਮਲ ਸਨ।
ਇਸ ਮੌਕੇ ਲੰਗਰ ਅਤੇ ਸਨੈਕਸ ਦਾ ਵਿਸ਼ੇਸ਼ ਪà©à¨°à¨¬à©°à¨§ ਵੀ ਕੀਤਾ ਗਿਆ। ਪà©à¨°à¨¬à©°à¨§à¨•ਾਂ ਨੇ ਮਾਪਿਆਂ ਦਾ ਵਿਸ਼ੇਸ਼ ਕਰਕੇ ਧੰਨਵਾਦ ਕੀਤਾ ਜੋ ਕੜਾਕੇ ਦੀ ਠੰਡ 'ਚ ਵੀ ਆਪਣੇ ਬੱਚਿਆਂ ਨੂੰ ਗà©à¨°à¨®à¨¤à¨¿ ਕੈਂਪ 'ਚ ਲੈ ਕੇ ਆà¨à¥¤
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login