ਬੀਤੇ ਦਿਨੀਂ ਸਿੱਖ ਯੂਥ ਅਲਾਇੰਸ ਆਫ਼ ਨਾਰਥ ਅਮਰੀਕਾ (ਸਿਆਨਾ) ਵਲੋਂ ਕਰਵਾਠਜਾਂਦੇ ਚਾਰ ਰੋਜ਼ਾ ਸਲਾਨਾ ਇੰਟਰਨੈਸ਼ਨਲ ਸਿੱਖ ਯੂਥ ਸਿਮਪੋਜ਼ੀਅਮ 2024 ਸੰਬੰਧੀ ਮà©à¨•ਾਬਲੇ ਅਮਰੀਕਾ ਦੇ ਸੂਬੇ ਨੋਰਥ ਕੈਰੋਲੀਨਾ ਦੇ ਸ਼ਹਿਰ ਸ਼ਾਰਲੈਟ ਵਿਖੇ ਆਯੋਜਿਤ ਕੀਤੇ ਗà¨à¥¤ ਗà©à¨°à¨¦à©à¨†à¨°à¨¾ ਸਿੰਘ ਸà¨à¨¾ ਰਿਚਰਡਸਨ ਵਿਖੇ ਹੋਠਪà©à¨°à©‹à¨—ਰਾਮਾਂ ਵਿਚ ਅਮਰੀਕਾ ਅਤੇ ਕੈਨੇਡਾ ਤੋਂ ਆਠ6 ਸਾਲ ਤੋਂ ਲੈ ਕੇ 22 ਸਾਲਾਂ ਤੱਕ ਦੇ 61 ਬੱਚਿਆਂ ਤੇ ਨੌਜਵਾਨਾਂ ਨੇ à¨à¨¾à¨— ਲਿਆ।
ਸਿਮਪੋਜ਼ੀਅਮ ਅਤੇ ਸੰਸਥਾ ਦੇ ਰਾਸ਼ਟਰੀ ਕਨਵੀਨਰ ਕà©à¨²à¨¦à©€à¨ª ਸਿੰਘ ਨੇ ਦੱਸਿਆ ਕਿ ਸੰਸਥਾ ਵਲੋਂ ਇਹ ਸਮਾਗਮ ਸਾਲ 1989 ਤੋਂ ਹਰ ਸਾਲ ਮਾਰਚ-ਅਪà©à¨°à©ˆà¨² ਦੇ ਮਹੀਨੇ ਵਿੱਚ ਪਹਿਲਾਂ ਅਮਰੀਕਾ ਅਤੇ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿੱਚ, ਫਿਰ ਰਾਜ ਪੱਧਰੀ ਤੇ ਅੰਤ ਵਿਚ ਅਗਸਤ ਦੇ ਮਹੀਨੇ ‘ਚ ਅੰਤਰ-ਰਾਸ਼ਰਟੀ ਪੱਧਰ ਦੇ ਮà©à¨•ਾਬਲੇ ਕਰਵਾਠਜਾਂਦੇ ਹਨ, ਜਿਸ ਵਿਚ ਰਾਜ ਪੱਧਰੀ ਮà©à¨•ਾਬਲਿਆਂ ਦੇ ਜੇਤੂ ਬੱਚੇ à¨à¨¾à¨— ਲੈਦੇ ਹਨ। ਰਾਜ ਪੱਧਰੀ ਮà©à¨•ਾਬਲਿਆਂ ਲਈ ਅਮਰੀਕਾ ਅਤੇ ਕੈਨੇਡਾ ਨੂੰ 13 ਹਿੱਸਿਆਂ ਵਿਚ ਵੰਡਿਆ ਗਿਆ ਹੈ ਤੇ ਹਰ ਖਿੱਤੇ ਤੋਂ ਜੇਤੂ ਬੱਚੇ ਫਾਈਨਲ ਮà©à¨•ਾਬਲਿਆਂ ਵਿਚ ਜਾਂਦੇ ਹਨ।
ਉਹਨਾਂ ਅੱਗੇ ਦੱਸਿਆ ਕਿ à¨à¨¾à¨— ਲੈਣ ਵਾਲੇ ਬੱਚਿਆਂ ਨੂੰ ਉਮਰ ਅਨà©à¨¸à¨¾à¨° ਪੰਜ ਗਰà©à©±à¨ªà¨¾à¨‚ ਵਿਚ ਵੰਡਿਆ ਗਿਆ ਹੈ। ਹਰੇਕ ਗਰà©à©±à¨ª ਨੂੰ ਇਕ ਕਿਤਾਬ ਦਿੱਤੀ ਜਾਂਦੀ ਹੈ ਤੇ ਬੱਚਿਆਂ ਨੇ ਉਸ ਦੇ ਵਿੱਚੋ ਤਿੰਨ ਸਵਾਲਾਂ ਦੇ ਜਵਾਬ 6 ਤੋਂ 7 ਮਿੰਟ ਵਿਚ à¨à¨¾à¨¶à¨£ ਦੇ ਰੂਪ ਵਿਚ ਦੇਣੇ ਹà©à©°à¨¦à©‡ ਹਨ। ਇਸ ਸਾਲ ਪਹਿਲੇ ਗਰà©à©±à¨ª ਨੂੰ “ਮਾਈ ਗà©à¨°à©‚à©› ਬਲੈਸਿੰਗਜ਼”, ਦੂਜੇ ਨੂੰ “ਟੀਚਿੰਗ ਸਿੱਖ ਹੈਰੀਟੇਜ ਟੂ ਯੂਥ”, ਤੀਜੇ ਨੂੰ “20 ਮਿੰਟ ਗਾਈਡ ਟੂ ਦ ਸਿੱਖ ਫੇਥ” ਅਤੇ ਚੌਥੇ ਨੂੰ “ਕਲੈਸ਼ ਆਫ ਕਲਚਰਜ਼” ਪà©à¨¸à¨¤à¨• ਦਿੱਤੀ ਗਈ। ਇਹਨਾਂ ਵਿੱਚੋਂ ਉਹਨਾਂ ਦਿੱਤੇ ਗਠਤਿੰਨ ਸਵਾਲਾਂ ਦੇ ਜਵਾਬ à¨à¨¾à¨¸à¨¨ ਨਾਲ ਦਿੱਤੇ।
1984 ਦੇ ਘੱਲੂਘਾਰੇ ਅਤੇ ਸਿੱਖਾਂ ਦੇ ਕਤਲੇਆਮ ਦੀ 40ਵੀ ਵਰà©à¨¹à©‡à¨—ੰਢ ਨੂੰ ਸਮਰਪਿਤ, ਪੰਜਵੇਂ ਗਰà©à©±à¨ª ਦਾ ਵਿਸ਼ਾ, “1984 ਦਾ ਘੱਲੂਘਾਰਾ, ਉਸ ਤੋਂ ਬਾਦ ਦਾ ਸਿੱਖ ਸੰਘਰਸ਼, ਅਤੇ ਖਾਲਸਾ ਜੀ ਦੇ ਬੋਲ ਬਾਲੇ” ਰੱਖਿਆ ਗਿਆ ਸੀ। ਇਸ ਵਿਚ à¨à¨¾à¨— ਲੈਣ ਵਾਲੇ 16 ਤੋਂ 22 ਸਾਲਾਂ ਦੇ 12 ਨੌਜਵਾਨਾਂ ਨੇ ਵਿਸ਼ੇ ਸੰਬੰਧੀ ਡਿਬੇਟ ਵਿਚ ਬੜੇ ਹੀ ਉਤਸ਼ਾਹ ਨਾਲ à¨à¨¾à¨— ਲਿਆ। ਇਹ ਡਿਬੇਟ ਲਗà¨à¨— ਚਾਰ ਘੰਟੇ ਤੱਕ ਚੱਲੀ ਅਤੇ ਇਸ ਵਿੱਚ ਸ਼à©à¨°à©‚ਆਤੀ ਬਿਆਨ, ਪà©à©±à¨›à©‡ ਗਠਪà©à¨°à¨¶à¨¨à¨¾à¨‚ ਅਤੇ ਜਵਾਬ ਦੇ ਨਾਲ ਸੰਬੰਧਤ ਮà©à©±à¨¦à¨¿à¨†à¨‚ ‘ਤੇ ਵਿਚਾਰ ਵਟਾਂਦਰਾ ਅਤੇ ਸਮਾਪਤੀ ਦਾ ਬਿਆਨ ਸ਼ਾਮਲ ਸਨ। ਡਿਬੇਟ ਦੇ ਸੰਚਾਲਕ ਉਹ ਨੌਜਵਾਨ ਸਨ ਜਿਹੜੇ ਪਹਿਲਾਂ ਇਹਨਾਂ ਮà©à¨•ਾਬਲਿਆਂ ‘ਚ ਸ਼ਾਮਲ ਹà©à©°à¨¦à©‡ ਰਹੇ ਸਨ ਅਤੇ ਹà©à¨£ ਉਹੀ ਇਹਨਾਂ ਸਮਾਗਮਾਂ ‘ਚ ਵਲੰਟੀਅਰ ਕਰ ਰਹੇ ਹਨ।
ਇਹਨਾਂ ਸਲਾਨਾ ਫਾਈਨਲ ਮà©à¨•ਾਬਲਿਆਂ ‘ਚ ਪਹà©à©°à¨šà¨£ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਸ਼ਾਮ ਦਾ ਇਕ ਵਿਸ਼ੇਸ਼ ਪà©à¨°à©‹à¨—ਰਾਮ ਰੱਖਿਆ ਜਾਂਦਾ ਹੈ ਜਿਸ ਵਿਚ ਸਾਰੇ ਬà©à¨²à¨¾à¨°à¨¿à¨†à¨‚ ਦਾ ਸਨਮਾਨ ਕੀਤਾ ਜਾਂਦਾ ਹੈ ਅਤੇ ਉਹਨਾਂ ਬਾਰੇ ਆਠਹੋਠਮਹਿਮਾਨਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਪà©à¨°à©‹à¨—ਰਾਮ ਦੌਰਾਨ 84 ਦੇ ਘੱਲੂਘਾਰੇ ਅਤੇ ਸਿੱਖਾਂ ਦੇ ਕਤਲੇਆਮ ਨੂੰ ਸਮਰਪਿਤ ਨਾਟਕ ਦੀ ਪੇਸ਼ਕਾਰੀ ਇਹਨੀ ਪà©à¨°à¨à¨¾à¨µà¨¶à¨¾à¨²à©€ ਸੀ ਕਿ ਹਾਜ਼ਰ ਮਹਿਮਾਨਾਂ ਦੀਆਂ ਅੱਖਾਂ ਹੰà¨à©‚ਆਂ ਨਾਲ ਨਮ ਹੋ ਗਈਆਂ।
ਸਿਮਪੋਜ਼ੀਅਮ ਵਿਚ ਪਹਿਲੇ ਗਰà©à©±à¨ª ਵਿਚ à¨à¨Ÿà¨²à¨¾à¨‚ਟਾ ਤੋਂ ਜੀਅਰਾ ਕੌਰ, ਦੂਜੇ ਵਿੱਚ ਓਨਟਾਰੀਓ ਤੋਂ ਕੇਸਰ ਸਿੰਘ, ਤੀਜੇ ਵਿਚ ਨੋਰਥ ਕੈਰੋਲਾਈਨਾ ਤੋਂ ਬਿਸਮਾਦ ਕੌਰ, ਚੌਥੇ ਵਿਚ ਕੈਲੀਫੋਰਨੀਆ ਤੋਂ à¨à¨•ਨੂਰ ਸਿੰਘ, ਅਤੇ ਪੰਜਵੇਂ ਵਿਚ ਨਾਰਥ ਕੈਰੋਲਾਈਨਾ ਤੋਂ ਰੂਹਾਨੀ ਕੌਰ ਪਹਿਲੇ ਸਥਾਨ ‘ਤੇ ਰਹੇ। ਜੇਤੂਆਂ ਤੋਂ ਇਲਾਵਾ ਸਾਰੇ à¨à¨¾à¨— ਲੈਣ ਵਾਲਿਆਂ ਨੂੰ ਵਿਸ਼ੇਸ਼ ਪà©à¨°à¨¸à¨•ਾਰ “ਡਿਸਟਿਗਯੂਟਿਸ਼ਡ ਸਪੀਕਰ ਅਵਾਰਡ” ਦਿੱਤਾ ਗਿਆ।
ਸਿਆਨਾ ਸੰਸਥਾ ਦੇ ਕਨਵੀਨਰ ਸ. ਕà©à¨²à¨¦à©€à¨ª ਸਿੰਘ ਦਾ ਕਹਿਣਾ ਸੀ ਕਿ ਸਿਮਪੋਜ਼ੀਅਮ ਦੀ ਤਿਆਰੀ ਨਾਲ ਬੱਚਿਆ ਨੂੰ ਜਿੱਥੇ ਸਿੱਖ ਇਤਿਹਾਸ, ਗà©à¨°à¨¬à¨¾à¨£à©€, ਧਰਮ ਤੇ ਵਿਰਸੇ ਬਾਰੇ ਜਾਣਕਾਰੀ ਮਿਲਦੀ ਹੈ ਨਾਲ ਹੀ ਉਹਨਾਂ ਨੂੰ à¨à¨¾à¨¶à¨£ ਲਿਖਣ ਤੇ ਬੋਲਣ ਦਾ ਵੀ ਪਤਾ ਲਗਦਾ ਹੈ। ਹਰ ਉਮਰ ਦੇ ਸੇਵਾਦਾਰਾਂ ਦà©à¨†à¨°à¨¾ ਤਨ, ਮਨ ਤੇ ਧਨ ਨਾਲ ਲੰਗਰ ਤੇ ਹੋਰ ਸੇਵਾਵਾਂ ਕੀਤੀਆਂ ਗਈਆਂ। ਉਹਨਾਂ ਡੈਲਸ ਵਿਖੇ ਇਸ ਸਲਾਨਾ ਸਮਾਗਮ ਨੂੰ ਸਫਲਤਾਪੂਰਵਕ ਆਯੋਜਤ ਕਰਨ ਲਈ ਬੱਚਿਆਂ, ਸੰਗਤ, ਟੈਕਸਾਸ ਸੂਬੇ ਦੇ ਕਨਵੀਨਰ ਹਰਦੀਪ ਕੌਰ ਮੱਲà©à¨¹à©€, ਉਹਨਾਂ ਦੇ ਨਾਲ ਸਾਰੇ ਵਲੰਟੀਅਰਾਂ, ਅਤੇ ਗà©à¨°à¨¦à©à¨†à¨°à¨¾ ਸਾਹਿਬ ਦੀ ਸਮੂਹ ਪà©à¨°à¨¬à©°à¨§à¨• ਕਮੇਟੀ ਦਾ ਵੀ ਧੰਨਵਾਦ ਕੀਤਾ। ਇਹ ਵੀ à¨à¨²à¨¾à¨¨ ਕੀਤਾ ਗਿਆ ਕਿ ਅਗਲੇ ਸਾਲ ਦਾ ਅੰਤਰਰਾਸ਼ਟਰੀ ਸਿਮਪੋਜ਼ੀਅਮ ਕੈਲੀਫੌਰਨੀਆ ਸੂਬੇ ਦੇ ਸ਼ਹਿਰ ਬੇਕਰਸਫੀਲਡ ਵਿਖੇ ਕਰਵਾਇਆ ਜਾਵੇਗਾ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login