ਧੂਰੀ — ਧੂਰੀ ਦੇ ਨੇੜਲੇ ਪਿੰਡ ਬਮਾਲ ਵਿੱਚ ਖà©à¨¸à¨¼à©€ ਦਾ ਮਾਹੌਲ ਉਸ ਵੇਲੇ ਬਣ ਗਿਆ, ਜਦੋਂ ‘ਸਿੱਖਸ ਆਫ ਅਮੈਰਿਕਾ’ ਵਲੋਂ ਉਹਨਾਂ ਬੱਚੀਆਂ ਨੂੰ ਸਾਈਕਲ ਵੰਡੀਆਂ ਗਈਆਂ ਜੋ ਹਰ ਰੋਜ਼ ਦੂਜੇ ਪਿੰਡ ਪੈਦਲ ਪੜà©à¨¹à¨¾à¨ˆ ਕਰਨ ਜਾਂਦੀਆਂ ਸਨ। ਸਾਈਕਲ ਮਿਲਣ ਉਪਰੰਤ ਬੱਚੀਆਂ ਦੇ ਚਿਹਰਿਆਂ ਉੱਤੇ ਖà©à¨¸à¨¼à©€ ਦੇ ਚਮਕਦਾਰ ਚਿਹਰੇ ਵੇਖਣਯੋਗ ਸਨ।
ਇਸ ਸਮਾਗਮ ਵਿੱਚ ‘ਸਿੱਖਸ ਆਫ ਅਮੈਰਿਕਾ’ ਦੀ ਟੀਮ ਨੇ ਹਾਜ਼ਰੀ à¨à¨°à©€à¥¤ ਚੇਅਰਮੈਨ ਸà©à¨°à©€ ਜਸਦੀਪ ਸਿੰਘ ਜੱਸੀ ਨੇ ਇਸ ਮੌਕੇ ਕਿਹਾ ਕਿ ਉਹ ਹਮੇਸ਼ਾਂ ਇਨà©à¨¹à¨¾à¨‚ ਜਿਹੀਆਂ ਵੱਡੀਆਂ ਸੋਚਾਂ ਵਾਲੇ ਬੱਚਿਆਂ ਦੀ ਮਦਦ ਲਈ ਤਤਪਰ ਰਹਿਣਗੇ। ਉਨà©à¨¹à¨¾à¨‚ ਦੱਸਿਆ ਕਿ ਇਹ ਬੱਚੇ ਛੋਟੀ ਉਮਰ 'ਚ ਹੀ ਵੱਡੇ ਸà©à¨ªà¨¨à©‡ ਲੈ ਕੇ ਚਲ ਰਹੇ ਹਨ, ਜੋ ਉਨà©à¨¹à¨¾à¨‚ ਲਈ ਪà©à¨°à©‡à¨°à¨£à¨¾ ਦਾ ਸਰੋਤ ਹਨ।
ਇਸ ਮੌਕੇ ‘ਸਿੱਖਸ ਆਫ ਅਮੈਰਿਕਾ’ ਦੇ ਇੰਡੀਆ ਕੋਆਰਡੀਨੇਟਰ ਵਰਿੰਦਰ ਸਿੰਘ, ਸੰਸਥਾ ਦੇ ਪà©à¨°à¨§à¨¾à¨¨ ਕਵਲਜੀਤ ਸਿੰਘ ਸੋਨੀ, ਵਾਈਸ ਪà©à¨°à¨§à¨¾à¨¨ ਬਲਜਿੰਦਰ ਸਿੰਘ ਸ਼ੰਮੀ ਅਤੇ ‘ਮà©à¨¸à¨²à¨¿à¨® ਆਫ ਅਮੈਰਿਕਾ’ ਦੇ ਚੇਅਰਮੈਨ ਸਾਜਿਦ ਤਰਾਰ ਵੀ ਵਿਸ਼ੇਸ਼ ਤੌਰ 'ਤੇ ਸਮਾਗਮ ਵਿੱਚ ਸ਼ਾਮਿਲ ਹੋà¨à¥¤
ਚੇਅਰਮੈਨ ਜਸਦੀਪ ਸਿੰਘ ਜੱਸੀ ਅਤੇ ਉਨà©à¨¹à¨¾à¨‚ ਦੀ ਟੀਮ ਨੇ ਬੱਚੀਆਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੇ ਸà©à¨ªà¨¨à¨¿à¨†à¨‚ ਅਤੇ à¨à¨µà¨¿à©±à¨– ਬਾਰੇ ਜਾਣਿਆ। ਜਦੋਂ ਕਿਸੇ ਬੱਚੀ ਨੇ ਦੱਸਿਆ ਕਿ ਉਹ ਪਾਇਲਟ ਬਣਣਾ ਚਾਹà©à©°à¨¦à©€ ਹੈ, ਤਾਂ ਸਾਰਿਆਂ ਦੇ ਚਿਹਰੇ ਖà©à¨¸à¨¼à©€ ਨਾਲ ਖਿੜ ਉੱਠੇ। ਜੱਸੀ ਨੇ ਅਰਦਾਸ ਕੀਤੀ ਕਿ ਇਹਨਾਂ ਸਾਰਿਆਂ ਬੱਚਿਆਂ ਦੇ ਸà©à¨ªà¨¨à©‡ ਜ਼ਰੂਰ ਪੂਰੇ ਹੋਣ ਅਤੇ ਇਹ ਆਪਣੇ ਜੀਵਨ ਵਿੱਚ ਅੱਗੇ ਵਧਣ ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login