ਸਿੱਖ à¨à¨¾à¨ˆà¨šà¨¾à¨°à©‡ ਨਾਲ ਇੱਕ ਮà©à¨²à¨¾à¨•ਾਤ ਮੌਕੇ ਸੰਬੋਧਨ ਕਰਦਿਆਂ ਨਿਊ ਯਾਰਕ ਦੇ ਮੇਅਰ ਇਰਿਕ à¨à¨¡à¨®à¨¸ ਨੇ ਹਾਲ ਹੀ ਵਿੱਚ ਸਿੱਖਾਂ ਵਿਰà©à©±à¨§ ਹੋਠਨਫ਼ਰਤੀ ਹਮਲਿਆਂ ਦੀ ਨਿੰਦਾ ਕੀਤੀ ਅਤੇ à¨à¨•ਤਾ ਦਾ ਪà©à¨°à¨—ਟਾਵਾ ਕੀਤਾ। à¨à¨¡à¨®à¨¸ ਨੇ ਕਿਹਾ ਕਿ ਸਿੱਖਾਂ ਦੀ ਦਸਤਾਰ ਅੱਤਵਾਦ ਦੀ ਨਹੀਂ ਸਗੋਂ ਸà©à¨°à©±à¨–ਿਆ ਦੀ ਪà©à¨°à¨¤à©€à¨¨à¨¿à¨§à¨¤à¨¾ ਕਰਦੀ ਹੈ।
“ਇਹ (ਸਿੱਖ ਦਸਤਾਰ) ਤà©à¨¹à¨¾à¨¡à©‡ ਰੱਖਿਅਕ ਹੋਣ ਦੇ ਇਤਿਹਾਸ ਨੂੰ ਦਰਸਾਉਂਦੀ ਹੈ ਜੋ ਹà©à¨£ ਤà©à¨¹à¨¾à¨¡à©‡ à¨à¨¾à¨ˆà¨šà¨¾à¨°à©‡ ਨੂੰ ਲੱà¨à¨£ ਤੇ ਨà©à¨•ਸਾਨ ਪਹà©à©°à¨šà¨¾à¨‰à¨£ ਲਈ ਇੱਕ ਨਿਸ਼ਾਨੇ ਤੇ ਸਾਧਨ ਵਜੋਂ ਵਰਤੀ ਜਾ ਰਹੀ ਹੈ”, ਇਰਿਕ à¨à¨¡à¨®à¨¸ ਨੇ ਆਪਣੇ ਸੰਬੋਧਨ ਵਿੱਚ ਕਿਹਾ।
ਮੇਅਰ ਦਾ ਇਹ ਬਿਆਨ ਹਾਲ ਹੀ ’ਚ ਨਿਊ ਯਾਰਕ ਸ਼ਹਿਰ ਵਿਖੇ ਸਿੱਖਾਂ ਵਿਰà©à©±à¨§ ਵਾਪਰੀਆਂ 2 ਨਫ਼ਰਤੀ ਘਟਨਾਵਾਂ ਤੋਂ ਬਾਅਦ ਆਇਆ ਹੈ। ਇੱਕ ਘਟਨਾ ਵਿੱਚ ਤਾਂ ਬਜ਼à©à¨°à¨— ਸਿੱਖ ਜਸਮੇਰ ਸਿੰਘ ਦੀ ਹਮਲੇ ਵਿੱਚ ਲੱਗੀਆਂ ਸੱਟਾਂ ਕਾਰਨ ਮੌਤ ਹੋ ਗਈ।
ਮੇਅਰ ਨੇ ਇਹ ਵਚਨਬੱਧਤਾ ਪà©à¨°à¨—ਟਾਈ ਕਿ ਉਹ ਸਿੱਖ à¨à¨¾à¨ˆà¨šà¨¾à¨°à©‡ ਦੀ ਸà©à¨°à©±à¨–ਿਆ ਯਕੀਨੀ ਬਣਾਉਣਗੇ ਅਤੇ ਕਿਸੇ ਨੂੰ ਵੀ ਨਫ਼ਰਤੀ ਹਮਲੇ ਦਾ ਸ਼ਿਕਾਰ ਨਹੀਂ ਹੋਣ ਦੇਣਗੇ। ਜਸਮੇਰ ਸਿੰਘ ਬਾਰੇ ਗੱਲ ਕਰਦਿਆਂ ਮੇਅਰ à¨à¨¡à¨®à¨¸ ਨੇ ਕਿਹਾ ਕਿ ਉਨà©à¨¹à¨¾à¨‚ ਨੂੰ ਸਾਡੇ ਵਿੱਚ ਹੋਣਾ ਸੀ, ਉਹ ਆਪਣੇ ਪà©à©±à¨¤à¨° ਨਾਲ ਹੋਣੇ ਚਾਹੀਦੇ ਸਨ। ਉਹ ਹਾਲੇ ਵੀ ਆਪਣੇ ਅਮਰੀਕਾ ਦੇ ਸà©à¨ªà¨¨à©‡ ਜਿਉਂਦੇ ਹੋਣੇ ਚਾਹੀਦੇ ਸਨ।
ਮੇਅਰ ਨੇ ਕਿਹਾ ਕਿ ਸਾਨੂੰ ਵੱਖ-ਵੱਖ ਪੱਧਰਾਂ ’ਤੇ ਨਫ਼ਰਤ ਦੇ ਖਿਲਾਫ ਸਖ਼ਤੀ ਨਾਲ ਨਜਿੱਠਣਾ ਪਵੇਗਾ। ਉਨà©à¨¹à¨¾à¨‚ ਕਿਹਾ ਕਿ ਸਾਨੂੰ ਲੋਕਾਂ ਨੂੰ ਇਸ ਬਾਰੇ ਸਿੱਖਿਅਤ ਕਰਨਾ ਪਵੇਗਾ ਕਿ ਸਿੱਖ à¨à¨¾à¨ˆà¨šà¨¾à¨°à©‡ ਦੇ ਸਿਧਾਂਤ ਕੀ ਹਨ।
“ਸਿੱਖ ਅੱਤਵਾਦੀ ਨਹੀਂ ਸਗੋਂ ਰੱਖਿਅਕ ਹਨ ਅਤੇ ਇਹ ਪੂਰੇ ਸ਼ਹਿਰ ਵਿੱਚ ਸਠਲੋਕਾਂ ਨੂੰ ਪੜà©à¨¹à¨¾à¨‡à¨† ਜਾਣਾ ਚਾਹੀਦਾ ਹੈ। ਨੌਜਵਾਨ ਅਤੇ ਵੱਡਿਆਂ ਨੂੰ ਇਹ ਗੱਲ ਸਮà¨à¨£à©€ ਜ਼ਰੂਰੀ ਹੈ”, à¨à¨¡à¨®à¨¸ ਨੇ ਕਿਹਾ। ਉਨà©à¨¹à¨¾à¨‚ ਕੋਵਿਡ ਮਹਾਂਮਾਰੀ ਦਾ ਸਮਾਂ ਯਾਦ ਕਰਦਿਆਂ ਕਿਹਾ ਕਿ ਸਿੱਖਾਂ ਨੇ ਲੋੜਵੰਦਾਂ ਲਈ ਦਰਵਾਜ਼ੇ ਖੋਲà©à¨¹à©‡, ਜੋ ਇਹ ਦਰਸਾਉਂਦਾ ਹੈ ਕਿ ਇਹ ਲੋਕ ਅਸਲ ਰੱਖਿਅਕ ਹਨ। ਉਨà©à¨¹à¨¾à¨‚ ਕਿਹਾ ਕਿ ਅਗਿਆਨ ਨੂੰ ਗਿਆਨ ਵਿੱਚ ਬਦਲਨਾ ਹੋਵੇਗਾ। ਤà©à¨¹à¨¾à¨¡à©€ ਦਸਤਾਰ ਦਾ ਮਤਲਬ ਅੱਤਵਾਦ ਨਹੀਂ। ਇਸਦਾ ਮਤਲਬ ਸà©à¨°à©±à¨–ਿਆ, à¨à¨¾à¨ˆà¨šà¨¾à¨°à¨¾, ਪਰਿਵਾਰ, ਵਿਸ਼ਵਾਸ, ਸ਼ਹਿਰ ਅਤੇ ਇੱਕਜà©à©±à¨Ÿà¨¤à¨¾ ਹੈ। ਉਨà©à¨¹à¨¾à¨‚ ਕਿਹਾ ਕਿ ਅਸੀਂ ਤà©à¨¹à¨¾à¨¡à©‡ ਨਾਲ ਕੰਮ ਕਰਦਿਆਂ ਸੰਵਾਦ ਤੇ ਬਿਰਤਾਂਤ ਨੂੰ ਬਦਲਾਂਗੇ। ਇਹ ਕੰਮ ਅਸੀਂ ਇਕੱਠੇ ਕਰ ਸਕਦੇ ਹਾਂ।
ਸਿੱਖਾਂ ਨਾਲ ਆਪਣੀ ਮà©à¨²à¨¾à¨•ਾਤ ਬਾਰੇ ਮੇਅਰ à¨à¨¡à¨®à¨¸ ਨੇ 30 ਅਕਤੂਬਰ ਨੂੰ à¨à¨•ਸ ਪੋਸਟ ਵਿੱਚ ਲਿਖਿਆ ਕਿ, “ਕੱਲà©à¨¹ ਮੈਂ ਆਪਣੇ ਸਿੱਖ à¨à¨¾à¨ˆà¨šà¨¾à¨°à©‡ ਨਾਲ ਇੱਕਜà©à©±à¨Ÿ ਹੋ ਕੇ ਇਹ ਕਹਿਣ ਲਈ ਸ਼ਾਮਲ ਹੋਇਆ ਸੀ ਕਿ ਅਸੀਂ ਇਨà©à¨¹à¨¾à¨‚ ਨਿਊਯਾਰਕ ਵਾਸੀਆਂ ਵਿਰà©à©±à¨§ ਹਿੰਸਾ ਜਾਂ ਨਫ਼ਰਤ ਨੂੰ ਬਰਦਾਸ਼ਤ ਨਹੀਂ ਕਰਾਂਗੇ। ਮੈਂ ਆਪਣੇ ਆਪ ਨੂੰ ਸਿੱਖਿਅਤ ਕਰਨ, ਸà©à¨°à©±à¨–ਿਆ ਕਰਨ ਅਤੇ ਇਸ à¨à¨¾à¨ˆà¨šà¨¾à¨°à©‡ ਦਾ ਹਿੱਸਾ ਬਣਨ ਲਈ ਵਚਨਬੱਧ ਹਾਂ। ਸਾਡੇ ਸਿੱਖ à¨à©ˆà¨£-à¨à¨°à¨¾ ਮੇਰੇ ਲਈ ਬਹà©à¨¤ ਮਾਅਨੇ ਰੱਖਦੇ ਹਨ।”
ਇਸ ਮੌਕ ਸਿੱਖ à¨à¨¾à¨ˆà¨šà¨¾à¨°à©‡ ਨੇ ਮੇਅਰ à¨à¨¡à¨®à¨¸ ਨੂੰ ਇੱਕ ਕਿਰਪਾਨ ਦੇ ਕੇ ਸਨਮਾਨਿਤ ਕੀਤਾ। ਸਨਮਾਨ ਬਾਰੇ ਮੇਅਰ ਨੇ ਕਿਹਾ ਕਿ ਮੈਂ ਇਸ ਕਿਰਪਾਨ ਦੇ ਪà©à¨°à¨¤à©€à¨• ਦੀ ਵਰਤੋਂ ਉਸ ਕੰਮ ਨੂੰ ਜਾਰੀ ਰੱਖਣ ਲਈ ਕਰਾਂਗਾ ਜੋ ਤà©à¨¸à©€à¨‚ ਸੈਂਕੜੇ ਸਾਲਾਂ ਤੋਂ ਇੱਕ ਰਖਵਾਲਾ ਬਣਨ ਲਈ, ਇੱਕ ਲੜਾਕੂ ਬਣਨ ਲਈ, ਸਾਡੇ ਸ਼ਹਿਰ ਦੀ ਸ਼ਾਂਤੀ ਅਤੇ ਖà©à¨¸à¨¼à¨¹à¨¾à¨²à©€ ਲਈ ਇੱਕ ਯੋਧਾ ਬਣਨ ਲਈ ਕੀਤਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login