ਕੈਨੇਡਾ ਵਿੱਚ ਪੰਜਾਬੀ ਪੰਜਾਬੀ-ਮੂਲ ਦੇ ਸਟੀਵ ਰਾਠਨੂੰ ਵੈਨਕੂਵਰ ਪà©à¨²à¨¸ ਵਿà¨à¨¾à¨— ਦਾ ਮà©à¨–à©€ ਨਿਯà©à¨•ਤ ਕੀਤਾ ਗਿਆ। ਸਟੀਵ ਰਾਠਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਪà©à¨²à¨¸ ਸੇਵਾ ਨਾਲ ਜà©à©œà©‡ ਹੋਠਹਨ ਅਤੇ ਕà©à¨ ਸਮੇਂ ਤੋਂ ਉੱਪ ਪà©à¨²à¨¸ ਮà©à¨–à©€ ਵਜੋਂ ਜ਼ਿੰਮੇਵਾਰੀ ਨਿà¨à¨¾ ਰਹੇ ਸਨ। ਉਨà©à¨¹à¨¾à¨‚ ਦੀ ਵੱਖ-ਵੱਖ à¨à¨¾à¨ˆà¨šà¨¾à¨°à¨¿à¨†à¨‚ ਦੀਆਂ à¨à¨¾à¨µà¨¨à¨¾à¨µà¨¾à¨‚ ਪà©à¨°à¨¤à©€ ਸੇਵਾ à¨à¨¾à¨µà¨¨à¨¾ ਨੇ ਉਨà©à¨¹à¨¾à¨‚ ਨੂੰ ਇਸ ਉਚੇ ਅਹà©à¨¦à©‡ ਲਈ ਯੋਗ ਬਣਾਇਆ।ਅਹà©à¨¦à¨¾ ਸੰà¨à¨¾à¨²à¨£ ਤੋਂ ਬਾਅਦ ਸਟੀਵ ਰਾਠਨੇ ਕਿਹਾ ਕਿ ਉਹ ਵੈਨਕੂਵਰ ਦੇ ਹਰ ਨਿਵਾਸੀ ਲਈ ਸà©à¨°à©±à¨–ਿਅਤ ਅਤੇ ਵਿਸ਼ਵਾਸਯੋਗ ਮਾਹੌਲ ਬਣਾਉਣ ਲਈ ਕੰਮ ਕਰਨਗੇ। ਉਨà©à¨¹à¨¾à¨‚ ਕਿਹਾ ਕਿ ਲੋਕਾਂ ਦੇ à¨à¨°à©‹à¨¸à©‡ 'ਤੇ ਖਰਾ ਉਤਰਨਾ ਮੇਰੀ ਪਹਿਲ ਹੈ।
ਉਨà©à¨¹à¨¾à¨‚ ਦੀ ਨਿਯà©à¨•ਤੀ ਨਾਲ ਪੰਜਾਬੀ ਅਤੇ ਦੱਖਣੀ à¨à¨¶à©€à¨†à¨ˆ à¨à¨¾à¨ˆà¨šà¨¾à¨°à©‡ ਵਿੱਚ ਖà©à¨¶à©€ ਦੀ ਲਹਿਰ ਹੈ। à¨à¨¾à¨ˆà¨šà¨¾à¨°à©‡ ਦਾ ਕਹਿਣਾ ਹੈ ਕਿ ਇਹ ਨਿਰਣਾ ਵੈਨਕੂਵਰ ਦੀ ਬਹà©-ਸà¨à¨¿à¨†à¨šà¨¾à¨°à¨• ਪਹà©à©°à¨š ਨੂੰ ਸਵੀਕਾਰ ਕਰਨ ਅਤੇ ਨੈਤਿਕ ਪà©à¨°à¨¤à©€à¨¨à¨¿à¨§à¨¤à¨¾ ਵਧਾਉਣ ਵੱਲ ਇਕ ਵੱਡਾ ਕਦਮ ਹੈ।ਵੈਨਕੂਵਰ ਦੀ ਮੌਜੂਦਾ ਸਥਿਤੀ ਕੋਈ ਬਹà©à¨¤à©€ ਚੰਗੀ ਨਹੀਂ ਹੈ, ਜਿੱਥੇ ਗੈਂਗਵਾਰ, ਨਸ਼ੇ ਦੀ ਸਮੱਸਿਆ ਅਤੇ à¨à¨¾à¨ˆà¨šà¨¾à¨°à©‡ ਵਿੱਚ ਦੂਰੀਆਂ ਵਧ ਰਹੀਆਂ ਹਨ।ਉਮੀਦ ਕੀਤੀ ਜਾ ਰਹੀ ਹੈ ਕਿ ਸਟੀਵ ਰਾਠਆਪਣੇ ਤਜਰਬੇ ਅਤੇ ਸਮਠਨਾਲ ਇਨà©à¨¹à¨¾à¨‚ ਚà©à¨£à©Œà¨¤à©€à¨†à¨‚ ਦਾ ਹੱਲ ਕਰਨਗੇ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login