ਦੋ à¨à¨¾à¨°à¨¤à©€ ਅਮਰੀਕੀ ਉਮੀਦਵਾਰਾਂ, ਡਾ. ਸà©à¨– ਕੌਰ ਅਤੇ ਸੰਜੇ ਸਿੰਘਲ ਨੇ ਟੈਕਸਾਸ ਵਿੱਚ ਆਪਣੀਆਂ-ਆਪਣੀਆਂ ਸਿਟੀ ਕੌਂਸਲ ਦੀਆਂ ਰਨਆਫ ਚੋਣਾਂ ਜਿੱਤ ਲੀਆਂ ਹਨ, ਸੈਨ à¨à¨‚ਟੋਨੀਓ ਅਤੇ ਸ਼ੂਗਰ ਲੈਂਡ ਵਿੱਚ ਕੌਂਸਲ ਸੀਟਾਂ ਪà©à¨°à¨¾à¨ªà¨¤ ਕੀਤੀਆਂ ਹਨ।
ਸਿੱਖ ਅਮਰੀਕੀ ਡਾ. ਸà©à¨– ਕੌਰ, ਜੋ ਕਿ ਸੈਨ à¨à¨‚ਟੋਨੀਓ ਸਿਟੀ ਕੌਂਸਲ ਦੀ ਮੈਂਬਰ ਬਣਨ ਵਾਲੀ ਪਹਿਲੀ ਦੱਖਣੀ à¨à¨¶à©€à¨†à¨ˆ ਹਨ, ਉਨà©à¨¹à¨¾à¨‚ 7 ਜੂਨ ਨੂੰ ਹੋਈ ਰਨਆਫ ਚੋਣ ਵਿੱਚ ਪੈਟੀ ਗਿਬਨਸ ਨੂੰ ਹਰਾਕੇ ਜ਼ਿਲà©à¨¹à¨¾ 1 ਤੋਂ ਆਪਣੀ ਸੀਟ ਬਰਕਰਾਰ ਰੱਖੀ।
ਕੌਰ ਪਹਿਲੀ ਵਾਰ 2023 ਵਿੱਚ ਚà©à¨£à©€ ਗਈ ਸੀ। ਉਨà©à¨¹à¨¾à¨‚ ਦੀ ਮà©à¨¹à¨¿à©°à¨® ਦਾ ਕੇਂਦਰ ਬà©à¨¨à¨¿à¨†à¨¦à©€ ਢਾਂਚੇ ਵਿੱਚ ਸà©à¨§à¨¾à¨°, ਛੋਟੇ ਕਾਰੋਬਾਰਾਂ ਲਈ ਸਹਿਯੋਗ ਅਤੇ ਆਲੇ-ਦà©à¨†à¨²à©‡ ਦੀ ਸà©à¨°à©±à¨–ਿਆ ਵਧਾਉਣ 'ਤੇ ਹੈ। ਉਨà©à¨¹à¨¾à¨‚ ਦੀ ਮà©à¨¹à¨¿à©°à¨® ਵੈੱਬਸਾਈਟ ਅਨà©à¨¸à¨¾à¨°, ਉਹ “ਇਸ ਗੱਲ ਲਈ ਕੰਮ ਕਰ ਰਹੀ ਹੈ ਕਿ ਸਥਾਨਕ ਸਰਕਾਰ ਉਹਨਾਂ ਲੋਕਾਂ ਨੂੰ ਤਰਜੀਹ ਦੇਵੇ ਜਿਨà©à¨¹à¨¾à¨‚ ਨੂੰ ਇਸਦੀ ਸਠਤੋਂ ਵੱਧ ਲੋੜ ਹੈ।”
ਉਨà©à¨¹à¨¾à¨‚ ਨੇ ਆਪਣੀ ਮà©à¨¹à¨¿à©°à¨® ਸਾਈਟ 'ਤੇ ਲਿਿਖਆ, “ਮੇਰਾ ਪਰਿਵਾਰ à¨à¨¾à¨°à¨¤ ਤੋਂ ਉਦੋਂ ਪਰਵਾਸ ਕਰ ਗਿਆ ਸੀ ਜਦੋਂ ਮੈਂ ਬਚਪਨ ਵਿੱਚ ਸੀ, ਅਤੇ ਹੋਰ ਕਈ ਪà©à¨°à¨µà¨¾à¨¸à©€ ਪਰਿਵਾਰਾਂ ਵਾਂਗ, ਅਸੀਂ ਵੀ ਅਮਰੀਕੀ ਸà©à¨ªà¨¨à©‡ ਦੀ à¨à¨¾à¨² ਵਿੱਚ ਇੱਥੇ ਆà¨à¥¤”
ਉਹ 9/11 ਤੋਂ ਬਾਅਦ à¨à©‡à¨¦à¨à¨¾à¨µ ਦੇ ਆਪਣੇ ਤਜਰਬਿਆਂ ਨੂੰ ਯਾਦ ਕਰਦੀ ਹੈ ਅਤੇ ਕਹਿੰਦੀ ਹੈ ਕਿ ਇਨà©à¨¹à¨¾à¨‚ ਤਜਰਬਿਆਂ ਨੇ ਉਸ ਨੂੰ ਸਮਾਜਿਕ ਨਿਆਂ ਲਈ ਕੰਮ ਕਰਨ ਦੀ ਪà©à¨°à©‡à¨°à¨£à¨¾ ਦਿੱਤੀ। ਰਾਈਸ ਯੂਨੀਵਰਸਿਟੀ ਦੀ ਸਾਬਕਾ ਵਿਿਦਆਰਥਣ, ਕੌਰ ਨੇ 16 ਸਾਲ ਜਨਤਕ ਸਿੱਖਿਆ ਖੇਤਰ ਵਿੱਚ ਕੰਮ ਕੀਤਾ ਅਤੇ ਹà©à¨£ ਇੱਕ ਗੈਰ-ਮà©à¨¨à¨¾à©žà¨¾ ਸੰਸਥਾ ਚਲਾਉਂਦੀ ਹੈ, ਜੋ ਨਵੇਂ ਸਕੂਲ ਮਾਡਲ ਸ਼à©à¨°à©‚ ਕਰਨ ਵਿੱਚ ਮਦਦ ਕਰਦੀ ਹੈ।
ਉਨà©à¨¹à¨¾à¨‚ ਕਿਹਾ, “ਮੈਂ ਜ਼ਿਲà©à¨¹à¨¾ 1 ਦੀਆਂ ਵੱਖ-ਵੱਖ ਲੋੜਾਂ ਦੀ ਵਕਾਲਤ ਜਾਰੀ ਰੱਖਣ ਲਈ ਦà©à¨¬à¨¾à¨°à¨¾ ਚੋਣ ਲੜੀ। ਜ਼ਿਲà©à¨¹à¨¾ 1 ਸੈਨ à¨à¨‚ਟੋਨੀਓ ਦਾ ਦਿਲ ਹੈ ਅਤੇ ਮੈਂ ਇਹਨੂੰ ਸਾਰਿਆਂ ਲਈ ਇੱਕ ਵਿਸ਼ਵ-ਪੱਧਰੀ ਸ਼ਹਿਰ ਬਣਾਉਣ ਲਈ ਕੰਮ ਕਰਦੀ ਰਹਾਂਗੀ।”
ਦੂਜੇ ਪਾਸੇ, ਸ਼ੂਗਰ ਲੈਂਡ ਵਿੱਚ, ਸੇਵਾਮà©à¨•ਤ ਊਰਜਾ ਕਾਰਜਕਾਰੀ ਅਤੇ ਆਈਆਈਟੀ ਦਿੱਲੀ ਗà©à¨°à©ˆà¨œà©‚à¨à¨Ÿ ਸੰਜੇ ਸਿੰਘਲ ਨੇ à¨à¨¾à¨°à¨¤à©€ ਅਮਰੀਕੀ ਨਾਸਿਰ ਹà©à¨¸à©ˆà¨¨ ਨੂੰ ਹਰਾਕੇ ਜ਼ਿਲà©à¨¹à¨¾ 2 ਦੀ ਕੌਂਸਲ ਸੀਟ ਜਿੱਤੀ।
ਸਿੰਘਲ ਨੇ ਆਪਣੀ ਮà©à¨¹à¨¿à©°à¨® ਦੌਰਾਨ ਟਿਕਾਊ ਵਿਕਾਸ, ਨਾਗਰਿਕ ਪਾਰਦਰਸ਼ਤਾ ਅਤੇ ਜਨਤਕ ਸà©à¨°à©±à¨–ਿਆ 'ਤੇ ਜ਼ੋਰ ਦਿੱਤਾ। ਉਨà©à¨¹à¨¾à¨‚ ਦੀ ਵੈੱਬਸਾਈਟ ਉਨà©à¨¹à¨¾à¨‚ ਨੂੰ ਟੈਲਫੇਅਰ ਹੋਮਓਨਰਜ਼ à¨à¨¸à©‹à¨¸à©€à¨à¨¶à¨¨ ਵਿੱਚ ਨੇਤਾ ਅਤੇ ਸਥਾਨਕ ਗੈਸ ਪਾਵਰ ਪਲਾਂਟ ਪà©à¨°à©‹à¨œà©ˆà¨•ਟ ਦੇ ਵਿਰੋਧੀ ਵਜੋਂ ਦਰਸਾਉਂਦੀ ਹੈ।
ਜਿੱਤ ਤੋਂ ਬਾਅਦ, ਸਿੰਘਲ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, “ਮੈਂ ਜ਼ਿਲà©à¨¹à¨¾ 2 ਦੇ ਵਸਨੀਕਾਂ ਦੇ ਵਿਸ਼ਵਾਸ ਲਈ ਬਹà©à¨¤ ਧੰਨਵਾਦੀ ਹਾਂ ਅਤੇ ਸਨਮਾਨ ਮਹਿਸੂਸ ਕਰਦਾ ਹਾਂ ਕਿ ਉਨà©à¨¹à¨¾à¨‚ ਮੈਨੂੰ ਅਗਲਾ ਸਿਟੀ ਕੌਂਸਲ ਮੈਂਬਰ ਬਣਾਇਆ।”
ਉਨà©à¨¹à¨¾à¨‚ ਨੇ ਆਪਣੇ ਪਰਿਵਾਰ, ਸਮਰਥਕਾਂ ਅਤੇ à¨à¨¾à¨ˆà¨šà¨¾à¨°à¨• ਸੰਗਠਨਾਂ ਦਾ ਧੰਨਵਾਦ ਕਰਦਿਆਂ ਕਿਹਾ, “ਇਹ ਜਿੱਤ ਸਾਡੇ ਸਾਰਿਆਂ ਦੀ ਹੈ।”
ਉਨà©à¨¹à¨¾à¨‚ ਅੱਗੇ ਕਿਹਾ, “ਹà©à¨£ ਸਮਾਂ ਹੈ ਇਕੱਠੇ ਹੋਣ ਦਾ-ਅਪਣੇ ਮਤà¨à©‡à¨¦à¨¾à¨‚ ਨੂੰ ਪਾਸੇ ਰੱਖ ਕੇ ਅੱਗੇ ਦੇ ਕੰਮ 'ਤੇ ਧਿਆਨ ਕੇਂਦਰਿਤ ਕਰਨ ਦਾ। ਮੈਂ ਨਵੇਂ ਮੇਅਰ ਅਤੇ ਸਿਟੀ ਕੌਂਸਲ ਨਾਲ ਮਿਲਕੇ ਇੱਕ ਵਧੀਆ, ਸਮਾਵੇਸ਼ੀ ਅਤੇ ਨਿਵਾਸੀ-ਕੇਂਦà©à¨°à¨¿à¨¤ ਸ਼ੂਗਰ ਲੈਂਡ ਬਣਾਉਣ ਦੀ ਉਮੀਦ ਕਰਦਾ ਹਾਂ।”
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login