ਅਮਰੀਕਾ ਦੇ ਵਿੱਚ ਗà©à¨œà¨°à¨¾à¨¤ ਦੀਆਂ 3 ਔਰਤਾਂ ਦੀ ਅੱਜ ਇੱਕ ਦਰਦਨਾਕ ਹਾਦਸੇ ਵਿੱਚ ਮੌਤ ਹੋ ਗਈ। ਇਹ à¨à¨¿à¨†à¨¨à¨• ਹਾਦਸਾ ਉਦੋਂ ਵਾਪਰਿਆ ਜਦ ਮà©à¨°à¨¿à¨¤à¨• ਔਰਤਾਂ ਦੀ à¨à©±à¨¸à¨¯à©‚ਵੀ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਸਾਊਥ ਕੈਰੋਲੀਨਾ ਦੇ ਗà©à¨°à©€à¨¨à¨µà¨¿à¨² ਕਾਊਂਟੀ ਵਿੱਚ ਇੱਕ ਪà©à¨² ਤੋਂ ਡਿੱਗ ਗਈ। ਇਸ ਹਾਦਸੇ ਵਿੱਚ ਮਰਨ ਵਾਲੀਆਂ ਔਰਤਾਂ ਦੀ ਪਹਿਚਾਣ ਗà©à¨œà¨°à¨¾à¨¤ ਦੇ ਅਨੰਦ ਜ਼ਿਲà©à¨¹à©‡ ਦੀ ਨਿਵਾਸੀ ਰੇਖਾਬੇਨ ਪਟੇਲ, ਸੰਗੀਤਾਬੇਨ ਪਟੇਲ, ਅਤੇ ਮਾਨੀਸ਼ਾਬੇਨ ਪਟੇਲ ਦੇ ਰੂਪ ਵਿੱਚ ਹੋਈ ਹੈ।
ਗà©à¨°à©€à¨¨à¨µà¨¿à¨²à©‡ ਕਾਉਂਟੀ ਕੋਰੋਨਰ ਦੇ ਦਫਤਰ ਦੇ ਅਨà©à¨¸à¨¾à¨°, ਇਹ à¨à©±à¨¸à¨¯à©‚ਵੀ ਗੱਡੀ ਹਾਈਵੇ ਦੀ ਉੱਤਰ ਦਿਸ਼ਾ ਵੱਲ ਜਾ ਰਹੀ ਸੀ , ਜਦੋਂ ਇਹ ਅਚਾਨਕ ਸਾਰੀਆਂ ਲੇਨਾਂ ਨੂੰ ਪਾਰ ਕਰ ਗਈ ਅਤੇ ਹਾਈਵੇ ਤੇ ਬਣੇ ਡਿਵਾਈਡਰ 'ਤੇ ਚੜà©à¨¹ ਗਈ ਅਤੇ ਪà©à¨² ਦੇ ਉਲਟ ਪਾਸੇ ਦਰਖਤਾਂ ਨਾਲ ਟਕਰਾਉਣ ਤੋਂ ਪਹਿਲਾਂ ਹਵਾ ਵਿੱਚ ਘੱਟੋ ਘੱਟ 20 ਫà©à©±à¨Ÿ ਉੱਚਾ ਲਟਕ ਗਈ।
ਚੀਫ ਡਿਪਟੀ ਕੋਰੋਨਰ ਮਾਈਕ à¨à¨²à¨¿à¨¸ ਨੇ ਜਾਣਕਾਰੀ ਦਿੰਦੇ ਹੋਠਦੱਸਿਆ ਕਿ ਹਾਲੇ ਇਹ ਜਾਣਕਾਰੀ ਸਪਸ਼ਟ ਨਹੀਂ ਹੈ ਕਿ ਕਾਰ ਨਿਧਾਰਿਤ ਰਫ਼ਤਾਰ ਨਾਲ ਜਾ ਰਹੀ ਸੀ ਕਿ ਨਹੀਂ । ਹਾਲਾਂਕਿ ਉਹਨਾਂ ਨੇ ਇਸ ਗੱਲ ਦੀ ਪà©à¨¶à¨Ÿà©€ ਕੀਤੀ ਹੈ ਕਿ ਇਸ ਹਾਦਸੇ ਵਿੱਚ ਕੋਈ ਹੋਰ ਵਾਹਨ ਸ਼ਾਮਿਲ ਨਹੀਂ ਸੀ।
ਮਿਲੀ ਜਾਣਕਾਰੀ ਮà©à¨¤à¨¾à¨¬à¨¿à¨• ਇਹ ਹਾਦਸਾ ਇੰਨà©à¨¹à©‡ à¨à¨¿à¨†à¨¨à¨• ਤਰੀਕੇ ਨਾਲ ਵਾਪਰਿਆ ਕਿ ਦਰੱਖਤ ਤੇ ਲਟਕੀ à¨à©±à¨¸à¨¯à©‚ਵੀ ਗੱਡੀ ਪੂਰੀ ਤਰਾਂ ਤਹਿਸ - ਨਹਿਸ ਹੋ ਗਈ ਸੀ।
ਇਸ à¨à¨¿à¨†à¨¨à¨• ਸੜਕ ਹਾਦਸੇ ਦਾ ਵਰਨਣ ਕਰਦੇ ਹੋਠਮਿਸਟਰ à¨à¨²à¨¿à¨¸ ਨੇ ਕਿਹਾ ਕਿ ਤà©à¨¸à©€à¨‚ ਅਹਿਜੇ ਹਾਦਸੇ ਬਹà©à¨¤ ਘੱਟ ਦੇਖੇਂ ਹੋਣ ਗੇ , ਜਿਸਦੇ ਵਿੱਚ ਵਾਹਨ ਸੜਕ ਦੀਆਂ 4-6 ਲੇਨਾਂ ਨੂੰ ਇੰਨੀ ਤੇਜ਼ੀ ਨਾਲ ਪਾਰ ਕਰਦਾ ਹੈ ਅਤੇ ਘੱਟੋਂ - ਘੱਟ 20 ਫà©à©±à¨Ÿ ਉੱਪਰ ਦਰੱਖਤਾਂ ਤੇ ਲਟਕ ਜਾਂਦਾ ਹੈ।
ਇਸ ਸੜਕ ਹਾਦਸੇ ਦੀ ਸੂਚਨਾ ਮਿਲਦੇ ਹੀ à¨à¨®à¨°à¨œà©ˆà¨‚ਸੀ ਰਿਸਪਾਂਸ ਟੀਮਾਂ, ਸਮੇਤ ਦੱਖਣੀ ਕੈਰੋਲੀਨਾ ਹਾਈਵੇ ਪੈਟਰੋਲ, ਗੈਂਟ ਫਾਇਰ ਅਤੇ ਬਚਾਅ ਟੀਮਾਂ , ਅਤੇ ਕਈ ਗà©à¨°à©€à¨¨à¨µà¨¿à¨²à©‡ ਕਾਉਂਟੀ ਈà¨à¨®à¨à¨¸ ਯੂਨਿਟ, ਤੇਜ਼ੀ ਨਾਲ ਘਟਨਾ ਵਾਲੀ ਥਾਂ 'ਤੇ ਪਹà©à©°à¨š ਗਈਆਂ।
ਇਸ ਦਰਦਨਾਕ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਜਾਨ ਬਾਲ- ਬਾਲ ਬਚੀ , ਜਿਸਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ‘ਚ à¨à¨°à¨¤à©€ ਕਰਵਾਇਆ ਗਿਆ ਹੈ।
ਮà©à¨°à¨¿à¨¤à¨• ਔਰਤਾਂ ਦੇ ਪਰਿਵਾਰਾਂ ਨੂੰ ਇਸ ਹਾਦਸੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login