ਈਕੋਸਿੱਖ ਵਾਸ਼ਿੰਗਟਨ ਟੀਮ ਵੱਲੋਂ ਬੱਚਿਆਂ ਲਈ ਗà©à¨°à¨®à¨¤à¨¿ ਕੈਂਪ ਦਾ ਆਯੋਜਨ ਕੀਤਾ ਗਿਆ । ਇਸ ਦੌਰਾਨ ਗà©à¨°à¨¬à¨¾à¨£à©€ ਚ ਦਿੱਤੇ ਸੰਦੇਸ਼ ਰਾਹੀਂ ਧਰਤੀ ਨੂੰ ਬਚਾਉਣ ਲਈ ਕà©à¨¦à¨°à¨¤ ਨੂੰ ਪà©à¨°à¨«à©à©±à¨²à¨¿à¨¤ ਕਰਨ ਲਈ ਕੀ ਕਦਮ ਚà©à©±à¨•ੇ ਜਾ ਸਕਦੇ ਹਨ, ਕਿਵੇਂ ਬੱਚਿਆਂ ਚ ਆਤਮ ਵਿਸ਼ਵਾਸ਼ ਆਵੇ, ਹà©à¨•ਮਨਾਮੇ ਦੀ ਵੀਚਾਰ ਤੋ ਸ਼à©à¨°à©‚ ਕਰਕੇ ਸਾਇੰਸ ਅਤੇ ਸਿੱਖੀ ਆਧਾਰਿਤ ਪà©à¨°à¨¤à©€à¨¯à©‹à¨—ਤਾ ਤੱਕ ਲੀਡਰਸ਼ਿਪ ਟà©à¨°à©‡à¨¨à¨¿à©°à¨— ਦਿੱਤੀ ਗਈ।
ਇਸ ਕੈਂਪ ਦੌਰਾਨ ਬੱਚਿਆਂ ਨੂੰ ਮੂਲਮੰਤਰ ਦੇ ਅਰਥ, ਗà©à¨°à¨¬à¨¾à¨£à©€ ਕੀਰਤਨ ਦੀ ਸਿਖਲਾਈ, ਕà©à¨¦à¨°à¨¤ ਦੀ ਸਾਂਠਸੰà¨à¨¾à¨² ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਬੱਚਿਆਂ ਨੂੰ ਬਸੰਤ ਰਾਗ ਵਿੱਚ ਥੀਮ ਸ਼ਬਦ ਦੇਖ ਫੂਲ ਫੂਲ ਫੂਲੇ… ਦੀ ਹਰਮੋਨੀਅਮ 'ਤੇ ਸਿਖਲਾਈ ਦਿੱਤੀ ਗਈ।
ਬੱਚਿਆਂ ਨੂੰ ਗà©à¨°à¨¬à¨¾à¨£à©€ ਚੋਂ ਕà©à¨¦à¨°à¨¤ ਦੀ ਸੰà¨à¨¾à¨² ਲਈ ਵਿਸ਼ੇਸ਼ ਸà©à¨¨à©‡à¨¹à©‡ ਵੀ ਦਿੱਤੇ ਗà¨à¥¤à¨µà¨¾à¨¤à¨¾à¨µà¨°à¨£ ਨੂੰ ਸਾਫ ਸà©à¨¥à¨°à¨¾ ਰੱਖਣ ਲਈ ਪਲਾਸਟਿਕ ਦੇ ਕੂੜੇ ਨੂੰ ਕਿਵੇਂ ਘਟਾਉਣਾ ਹੈ ਇਸ ਬਾਰੇ ਵੀ ਜਾਗਰੂਕ ਕੀਤਾ ਗਿਆ। ਬੱਚਿਆਂ ਨੇ ਈਕੋਸਿੱਖ ਦੇ 2009 ਤੋਂ ਕੀਤੇ ਕੰਮ ਅਤੇ ਇਸਦੇ ਜੰਗਲ ਲਗਾਉਣ ਦੇ ਪà©à¨°à©‹à¨œà©ˆà¨•ਟ ਬਾਰੇ ਵੀ ਜਾਣਿਆ।
ਕੈਂਪਰਾਂ ਨੇ ਕà©à¨¦à¨°à¨¤ ਦੀ ਦੇਖà¨à¨¾à¨² 'ਤੇ ਸਕਿਟ ਤਿਆਰ ਕਰਨ ਦਾ ਕੰਮ ਕੀਤਾ ਅਤੇ ਉਨà©à¨¹à¨¾à¨‚ ਨੇ ਇੱਕ à¨à¨•ਟ ਖੇਡਣ ਲਈ ਟੀਮਾਂ ਵਜੋਂ ਕੰਮ ਕੀਤਾ। ਇਸ ਦੇ ਨਾਲ ਹੀ ਵਾਤਾਵਰਣ ਪà©à¨°à¨¤à©€ ਖਤਰੇ ਨੂੰ ਰੋਕਣ ਲਈ à¨à¨µà¨¿à©±à¨– ਲਈ ਵੀ ਟੀਮਾਂ ਦਾ ਗਠਨ ਕੀਤਾ। ਉਨà©à¨¹à¨¾à¨‚ ਪਲਾਸਟਿਕ ਦੀ ਵਰਤੋਂ ਨੂੰ ਘਟਾਉਣ, ਰà©à©±à¨– ਲਗਾਉਣ ਅਤੇ ਵਾਤਾਵਰਣ ਦੇ ਮà©à©±à¨¦à¨¿à¨†à¨‚ 'ਤੇ ਆਪਣੇ ਦੋਸਤਾਂ ਅਤੇ ਪਰਿਵਾਰਾਂ ਨਾਲ ਗੱਲ ਕਰਨ ਦਾ ਵਾਅਦਾ ਕੀਤਾ।
ਕੈਂਪ ਵਿੱਚ ਬੱਚਿਆਂ ਲਈ ਖਾਣ ਪੀਣ ਦਾ ਵੀ ਵਧੀਆ ਪà©à¨°à¨¬à©°à¨§ ਕੀਤਾ ਗਿਆ ਸੀ। ਉਨà©à¨¹à¨¾à¨‚ ਨੂੰ ਆਪਣੇ ਹੱਥਾਂ ਨਾਲ ਵਧੀਆ ਪੀਜ਼ਾ ਬਣਾਉਣ ਦੀ ਸਿਖਲਾਈ ਵੀ ਦਿੱਤੀ ਗਈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login