ਮà©à¨¸à¨²à¨¿à¨® à¨à¨¾à¨°à¨¤à©€ ਅਮਰੀਕੀਆਂ ਦੀ ਵਕਾਲਤ ਕਰਨ ਵਾਲੇ ਗਰà©à©±à¨ª ਇੰਡੀਅਨ ਅਮਰੀਕਨ ਮà©à¨¸à¨²à¨¿à¨® ਕੌਂਸਲ (IAMC) ਨੇ ਕਿਹਾ ਕਿ à¨à¨¾à¨°à¨¤ ਯਕੀਨੀ ਤੌਰ 'ਤੇ ਵਿਸ਼ੇਸ਼ ਚਿੰਤਾ ਦਾ ਦੇਸ਼ (ਕੰਟਰੀ ਆਫ ਪਰਟੀਕà©à¨²à¨° ਕੰਸਰਨ) ਹੈ। ਉਨà©à¨¹à¨¾à¨‚ ਨੇ ਧਾਰਮਿਕ ਆਜ਼ਾਦੀ ਬਾਰੇ 2023 ਵਿੱਚ ਅਮਰੀਕੀ ਵਿਦੇਸ਼ ਵਿà¨à¨¾à¨— ਦੀ ਇੱਕ ਰਿਪੋਰਟ ਦਾ ਵੀ ਸਮਰਥਨ ਕੀਤਾ। ਜਿਸ ਰਿਪੋਰਟ ਵਿੱਚ ਇਹ ਕਿਹਾ ਗਿਆ ਹੈ ਕਿ à¨à¨¾à¨°à¨¤ ਵਿੱਚ ਧਾਰਮਿਕ ਘੱਟ ਗਿਣਤੀਆਂ, ਖਾਸ ਕਰਕੇ ਮà©à¨¸à¨²à¨®à¨¾à¨¨à¨¾à¨‚ ਅਤੇ ਈਸਾਈਆਂ ਨੂੰ ਅਤਿਆਚਾਰ ਦਾ ਸਾਹਮਣਾ ਕਰਨਾ ਪੈਂਦਾ ਹੈ।
"IAMC ਦੇ ਕਾਰਜਕਾਰੀ ਨਿਰਦੇਸ਼ਕ ਰਸ਼ੀਦ ਅਹਿਮਦ ਨੇ 26 ਜੂਨ ਨੂੰ ਕਿਹਾ ਕਿ ਵਿਦੇਸ਼ ਵਿà¨à¨¾à¨— ਦੀਆਂ ਰਿਪੋਰਟਾਂ ਸਪੱਸ਼ਟ ਤੌਰ 'ਤੇ ਦਰਸਾਉਂਦੀਆਂ ਹਨ ਕਿ à¨à¨¾à¨°à¨¤ ਨੂੰ ਵਿਸ਼ੇਸ਼ ਚਿੰਤਾ ਦੇ ਦੇਸ਼ (ਕੰਟਰੀ ਆਫ ਪਰਟੀਕà©à¨²à¨° ਕੰਸਰਨ) ਵਜੋਂ ਸ਼à©à¨°à©‡à¨£à©€à¨¬à©±à¨§ ਕੀਤਾ ਜਾਣਾ ਚਾਹੀਦਾ ਹੈ। ਉਨà©à¨¹à¨¾à¨‚ ਨੇ ਸਕੱਤਰ ਬਲਿੰਕਨ ਨੂੰ ਇਨà©à¨¹à¨¾à¨‚ ਰਿਪੋਰਟਾਂ ਅਤੇ ਸਾਲਾਂ ਦੌਰਾਨ USCIRF ਦà©à¨†à¨°à¨¾ ਪà©à¨°à¨¦à¨¾à¨¨ ਕੀਤੇ ਸਬੂਤਾਂ ਦੇ ਆਧਾਰ 'ਤੇ ਕਾਰਵਾਈ ਕਰਨ ਦੀ ਅਪੀਲ ਕੀਤੀ।"
26 ਜੂਨ ਨੂੰ ਅਮਰੀਕਾ ਦੇ ਵਿਦੇਸ਼ ਮੰਤਰੀ à¨à¨‚ਟਨੀ ਬਲਿੰਕਨ ਨੇ ਆਈਆਰà¨à¨« ਰਿਪੋਰਟ ਜਾਰੀ ਕੀਤੀ। ਉਨà©à¨¹à¨¾à¨‚ ਕਿਹਾ ਕਿ à¨à¨¾à¨°à¨¤ ਵਿੱਚ ਨਫਰਤ à¨à¨°à©‡ à¨à¨¾à¨¸à¨¼à¨£, ਧਰਮ ਬਦਲਣ ਵਿਰà©à©±à¨§ ਕਾਨੂੰਨ ਅਤੇ ਘੱਟ ਗਿਣਤੀ ਸਮੂਹਾਂ ਦੇ ਘਰਾਂ ਅਤੇ ਧਾਰਮਿਕ ਸਥਾਨਾਂ ਦੀ ਤਬਾਹੀ ਵਿੱਚ ਚਿੰਤਾਜਨਕ ਵਾਧਾ ਹੋਇਆ ਹੈ।
ਆਪਣੇ ਨਜਦੀਕੀ à¨à¨¾à¨ˆà¨µà¨¾à¨²à¨¾à¨‚ ਵਿੱਚੋ ਇਕ ਹੋਣ ਕਰਕੇ ਅਮਰੀਕਾ ਘੱਟ ਹੀ à¨à¨¾à¨°à¨¤ ਦੀ ਆਲੋਚਨਾ ਕਰਦਾ ਹੈ ਪਰ ਜਦੋਂ ਅਮਰੀਕਾ ਨੇ à¨à¨¾à¨°à¨¤ ਦੀ ਆਲੋਚਨਾ ਕੀਤੀ ਤਾਂ à¨à¨¾à¨°à¨¤ ਨੇ ਇਸ ਨੂੰ ਚੰਗਾ ਨਹੀਂ ਸਮà¨à¨¿à¨† ਅਤੇ 28 ਜੂਨ ਨੂੰ ਰਿਪੋਰਟ ਨੂੰ ਖਾਰਜ ਕਰਦੇ ਹੋਠà¨à¨¾à¨°à¨¤ ਨੇ ਇਸ ਨੂੰ 'ਬਹà©à¨¤ ਪੱਖਪਾਤੀ' ਦੱਸਿਆ ਅਤੇ ਕਿਹਾ ਕਿ ਇਹ ਦੇਸ਼ ਦੇ ਸਮਾਜਿਕ ਢਾਂਚੇ ਨੂੰ ਨਹੀਂ ਸਮà¨à¨¦à©€à¥¤
à¨à¨¾à¨°à¨¤ ਸਰਕਾਰ ਨੇ ਇਸ ਰਿਪੋਰਟ ਨੂੰ ਖਾਰਜ ਕਰਦਿਆਂ ਅੱਗੇ ਕਿਹਾ ਕਿ ਰਿਪੋਰਟ ਨੇ ਦੇਸ਼ ਦੇ ਜੱਜਾਂ ਦà©à¨†à¨°à¨¾ ਕੀਤੇ ਗਠਕà©à¨ ਫੈਸਲਿਆਂ 'ਤੇ ਸਵਾਲ ਉਠਾਠਹਨ ਅਤੇ ਪੱਖਪਾਤੀ ਨਜ਼ਰੀਠਦਾ ਸਮਰਥਨ ਕਰਨ ਲਈ ਖਾਸ ਘਟਨਾਵਾਂ ਨੂੰ ਚà©à¨£à¨¿à¨† ਹੈ।
IAMC ਦੇ ਅਨà©à¨¸à¨¾à¨°, ਰਿਪੋਰਟ ਵਿੱਚ ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਦੇ ਅਹà©à¨¦à¨¾ ਸੰà¨à¨¾à¨²à¨£ ਤੋਂ ਬਾਅਦ ਧਾਰਮਿਕ ਘੱਟ ਗਿਣਤੀਆਂ ( ਰਿਲੀਜੀਅਸ ਮਾਇਨੋਰੀਟੀਸ ) ਦੀਆਂ ਕਈ ਸਮੱਸਿਆਵਾਂ ਬਾਰੇ ਗੱਲ ਕੀਤੀ ਗਈ ਹੈ।
ਇੰਡੀਅਨ ਅਮਰੀਕਨ ਮà©à¨¸à¨²à¨¿à¨® ਕੌਂਸਲ ਨੇ ਕਿਹਾ ਕਿ à¨à¨¾à¨°à¨¤ ਵਿੱਚ ਮà©à¨¸à¨²à¨®à¨¾à¨¨à¨¾à¨‚ ਅਤੇ ਈਸਾਈਆਂ ਨੂੰ ਪà©à¨°à¨à¨¾à¨µà¨¿à¨¤ ਕਰਨ ਵਾਲੀਆਂ ਕਈ ਸਮੱਸਿਆਵਾਂ ਹਨ। ਇਨà©à¨¹à¨¾à¨‚ ਸਮੱਸਿਆਵਾਂ ਵਿੱਚ ਉਨà©à¨¹à¨¾à¨‚ ਵਿਰà©à©±à¨§ ਹਿੰਸਾ, ਨਫ਼ਰਤ à¨à¨°à©‡ à¨à¨¾à¨¸à¨¼à¨£, à¨à©‚ਠੀ ਜਾਣਕਾਰੀ, ਗਾਵਾਂ ਦੀ ਰੱਖਿਆ ਕਰਨ ਵਾਲੇ ਸਮੂਹਾਂ ਦà©à¨†à¨°à¨¾ ਹਮਲੇ, ਸਜ਼ਾ ਵਜੋਂ ਘਰਾਂ ਅਤੇ ਮਸਜਿਦਾਂ ਨੂੰ ਨਸ਼ਟ ਕਰਨਾ, ਯੂਨੀਫਾਰਮ ਸਿਵਲ ਕੋਡ (ਯੂਸੀਸੀ) ਵਰਗੇ ਅਨà©à¨šà¨¿à¨¤ ਕਾਨੂੰਨ ਅਤੇ ਧਰਮ ਪਰਿਵਰਤਨ ਵਿਰà©à©±à¨§ ਕਾਨੂੰਨ, ਹਿੰਦੂ ਤਿਉਹਾਰਾਂ ਦੌਰਾਨ à¨à©€à©œ ਹਿੰਸਾ ਅਤੇ ਘੱਟ ਗਿਣਤੀਆਂ ਦੇ ਘਰਾਂ ( ਮਾਇਨੋਰੀਟੀਸ ਹੋਮਸ ), ਦà©à¨•ਾਨਾਂ ਅਤੇ ਪੂਜਾ ਸਥਾਨਾਂ 'ਤੇ ਹਮਲੇ ਸ਼ਾਮਲ ਹਨ।
IAMC ਦੇ ਅਨà©à¨¸à¨¾à¨°, ਇਹ ਰਿਪੋਰਟ ਮਨੀਪà©à¨° ਰਾਜ ਵਿੱਚ ਵੱਖ-ਵੱਖ ਨਸਲੀ ਅਤੇ ਧਾਰਮਿਕ ਸਮੂਹਾਂ ਵਿਚਕਾਰ ਕਥਿਤ ਲੜਾਈ ਦੀ ਵੀ ਜਾਂਚ ਕਰਦੀ ਹੈ।
IAMC ਨੇ à¨à¨¾à¨°à¨¤ ਸਰਕਾਰ ਨੂੰ ਇਨà©à¨¹à¨¾à¨‚ ਮà©à©±à¨¦à¨¿à¨†à¨‚ ਨੂੰ ਹੱਲ ਕਰਨ ਲਈ ਜਲਦੀ ਕਾਰਵਾਈ ਕਰਨ ਲਈ ਕਿਹਾ ਹੈ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਸਾਰੇ ਨਾਗਰਿਕ, à¨à¨¾à¨µà©‡à¨‚ ਉਹ ਕਿਸੇ ਵੀ ਧਰਮ ਦੇ ਹੋਣ, ਉਨà©à¨¹à¨¾à¨‚ ਨਾਲ ਨਿਰਪੱਖ ਵਿਵਹਾਰ ਕੀਤਾ ਜਾਵੇ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login