à¨à¨¾à¨°à¨¤ ਦੇ ਵਿਦੇਸ਼ ਮੰਤਰੀ ਡਾ. à¨à¨¸. ਜੈਸ਼ੰਕਰ ਨੇ ਵਾਸ਼ਿੰਗਟਨ ਡੀਸੀ ਵਿੱਚ ਹੋਈ ਇੱਕ ਉੱਚ ਪੱਧਰੀ ਪà©à¨°à©ˆà©±à¨¸ ਕਾਨਫਰੰਸ ਦੌਰਾਨ ਇੱਕ ਅਹਿਮ ਪà©à¨°à¨¸à¨¼à¨¨ ਦਾ ਜਵਾਬ ਦਿੰਦਿਆਂ ਕਿਹਾ ਕਿ "ਅਮਰੀਕਾ ਨਾਲ ਹੋ ਰਹੀਆਂ ਮੀਟਿੰਗਾਂ ਵਿੱਚ ਸੀਜ਼ਨਲ ਲੇਬਰ à¨à©‡à¨œà¨£ ਦੀ ਗੱਲ ਚਰਚਾ ਵਿੱਚ ਨਹੀਂ ਸੀ"।
ਇਹ ਪà©à¨°à¨¸à¨¼à¨¨ ਨਿਊ ਇੰਡੀਆ ਅਬਰੌਡ ਦੇ ਸੰਪਾਦਕ ਡਾ. ਸà©à¨–ਪਾਲ ਸਿੰਘ ਧਨੋਆ ਵੱਲੋਂ ਪà©à©±à¨›à¨¿à¨† ਗਿਆ ਸੀ। ਇਸ ਪà©à¨°à¨¸à¨¼à¨¨ ਲਈ ਉਨà©à¨¹à¨¾à¨‚ ਇਹ ਦਲੀਲ ਰੱਖੀ ਕਿ ਪà©à¨°à©ˆà¨œà¨¼à©€à¨¡à©ˆà¨‚ਟ ਟਰੰਪ ਵਲੋਂ ਅਮਰੀਕਾ ਦੀਆਂ ਇਮੀਗà©à¨°à©‡à¨¸à¨¼à¨¨ ਨੀਤੀਆਂ ਵਿੱਚ ਵੱਡੇ ਬਦਲਾਅ ਦੇ ਚਲਦਿਆਂ à¨à¨¾à¨°à¨¤ ਨੂੰ ਅਮਰੀਕਾ ਕੋਲ ਟੈਂਪà©à¨°à©‡à¨°à©€ ਜਾਂ ਸੀਜ਼ਨਲ ਲੇਬਰ ਦੇ ਮà©à©±à¨¦à©‡ ਨੂੰ ਗੰà¨à©€à¨°à¨¤à¨¾ ਨਾਲ ਉੱਠਾਉਣਾ ਚਾਹੀਦਾ ਹੈ।
ਡਾ. ਜੈਸ਼ੰਕਰ ਨੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ "ਮੈਂ ਨੋਟ ਕੀਤਾ ਕਿ ਇਸ ਮਸਲੇ ਬਾਰੇ ਤà©à¨¸à©€à¨‚ ਆਪਣਾ ਇੱਕ ਨਜ਼ਰੀਆ ਰੱਖਦੇ ਹੋ, ਪਰ ਮੈਂ ਕਹਿਣਾ ਚਾਹà©à©°à¨¦à¨¾ ਹਾਂ ਕਿ ਮੇਰੇ ਦੌਰੇ ਦੌਰਾਨ ਇਹ ਵਿਸ਼ਾ ਉੱਠਾਇਆ ਨਹੀਂ ਗਿਆ।”
ਉਨà©à¨¹à¨¾à¨‚ ਅਮਰੀਕਾ ਦੇ ਆਪਣੇ ਹਮਰà©à¨¤à¨¬à¨¾ ਨਾਲ ਹੋਈ ਦà©à¨µà©±à¨²à©€ ਮੀਟਿੰਗ ਦੌਰਾਨ ਸੀਜਨਲ ਲੇਬਰ ਬਾਰੇ ਸਵਾਲ ਦੇ ਸੰਦਰਠਨੂੰ ਸਪੱਸ਼ਟ ਕਰਦਿਆਂ ਕਿਹਾ, "ਮੈਂ ਇਸ ਮੀਟਿੰਗ ਵਿੱਚ ਆਪਣਾ ਧਿਆਨ ਅਜਿਹੇ ਮà©à©±à¨¦à¨¿à¨†à¨‚ ’ਤੇ ਕੇਂਦਰਤ ਕੀਤਾ ਜੋ à¨à¨¾à¨°à¨¤ ਵਿੱਚ ਲੋਕਾਂ ਦੀ ਚਿੰਤਾ ਹਨ, ਖ਼ਾਸ ਕਰਕੇ ਵੀਜ਼ਿਆਂ ਦੀ ਤੇਜ਼ ਅਤੇ ਪà©à¨°à¨à¨¾à¨µà¨¸à¨¼à¨¾à¨²à©€ ਪà©à¨°à¨•ਿਰਿਆ। ਅਤੇ ਮੰਤਰੀ ਹੋਣ ਦੇ ਨਾਤੇ ਮੈਂ ਆਪਣੇ ਦੇਸ਼ ਦੇ ਲੋਕਾਂ ਦੇ ਮਸਲਿਆਂ ਨੂੰ ਇੱਥੋਂ ਪਹਿਲ ਦੇ ਅਧਾਰ ਲਿਆਉਂਦਾ ਹਾਂ।”
ਉਨà©à¨¹à¨¾à¨‚ ਵਧੇਰੇ ਵਿਆਖਿਆ ਕੀਤੀ ਕਿ "ਸੀਜ਼ਨਲ ਲੇਬਰ ਦੀ ਥਾਂ ਮੀਟਿੰਗ ਦੌਰਾਨ ਵੀਜ਼ਾ ਡਿਲੇਅਜ਼ ਅਤੇ ਉਨà©à¨¹à¨¾à¨‚ ਦੇ ਹੱਲ ਉੱਤੇ ਚਰਚਾ ਹੋਈ ਹੈ"।
ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਟਰੰਪ ਦੀ ਸਮੂਹਿਕ ਡੀਪੋਟੇਸ਼ਨ ਅਤੇ ਨਵੀਂ ਇਮੀਗà©à¨°à©‡à¨¸à¨¼à¨¨ ਨੀਤੀ ਕਾਰਨ ਖੇਤੀ, ਟਰਾਂਸਪੋਰਟ, ਹੋਟਲ,ਹਸਪਤਾਲ ਅਤੇ ਰੀਟੇਲ ਸੈਕਟਰਾਂ ਵਿੱਚ ਲੇਬਰ ਦੀ ਵੱਡੀ ਘਾਟ ਪੈਦਾ ਹੋ ਗਈ ਹੈ। ਕਿਉਂਕਿ à¨à¨¾à¨°à¨¤à©€ ਅਤੇ ਸਿੱਖ à¨à¨¾à¨ˆà¨šà¨¾à¨°à¨¾ ਅਮਰੀਕਾ ਦੇ ਇਹਨਾਂ ਉਪਰੋਕਤ ਸੈਕਟਰਾਂ ਵਿੱਚ ਡੋਮੀਨੇਟ ਕਰਦਾ ਹੋਣ ਕਾਰਨ ਇਸ ਗੱਲ ਨੂੰ ਲਗਾਤਾਰ ਉੱà¨à¨¾à¨°à¨¨ ਦੀ ਕੋਸ਼ਿਸ਼ ਵਿੱਚ ਹੈ ਕਿ à¨à¨¾à¨°à¨¤ ਨੂੰ ਅਮਰੀਕਾ ਨਾਲ ਸੀਜ਼ਨਲ ਲੇਬਰ ਮਾਈਗà©à¨°à©‡à¨¸à¨¼à¨¨ ਉੱਤੇ ਗੰà¨à©€à¨° ਗੱਲਬਾਤ ਕਰਨੀ ਚਾਹੀਦੀ ਹੈ ਜੋ ਦੋਵਾਂ ਦੇਸ਼ਾਂ ਲਈ ਇੱਕ ਮਹੱਤਵਪੂਰਨ ਕਦਮ ਸਾਬਤ ਹੋ ਸਕਦਾ ਹੈ। ਹਾਲਾਂਕਿ à¨à¨¾à¨°à¨¤ ਇਹ ਚਾਹà©à©°à¨¦à¨¾ ਹੈ ਕਿ à¨à¨¾à¨°à¨¤ ਤੋਂ ਅਮਰੀਕਾ ਲਈ ਸੀਜ਼ਨਲ ਲੇਬਰ ਦੀ ਮੰਗ à¨à¨¾à¨°à¨¤à©€ ਡਾਇਸਪੋਰਾ ਨੂੰ ਪਹਿਲਾਂ ਅਮਰੀਕਾ ਦੇ ਚà©à¨£à©‡ ਹੋਠਨà©à¨®à¨¾à¨‡à©°à¨¦à¨¿à¨†à¨‚ ਕੋਲ ਗੰà¨à©€à¨°à¨¤à¨¾ ਨਾਲ ਉਠਾਉਣੀ ਚਾਹੀਦੀ ਹੈ ਅਤੇ ਫਿਰ ਇਸ ਨੂੰ ਇਕ ਵਿਧੀਵਤ ਤਰੀਕੇ ਨਾਲ ਲਾਗੂ ਕਰਵਾਉਣ ਲਈ ਸਹੀ ਪà©à¨°à¨•ਿਰਿਆ ਅਪਣਾਈ ਜਾਣੀ ਚਾਹੀਦੀ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login