Unstuck with Mac and Keen ਨਾਮ ਨਾਲ ਵਲੋਗਿੰਗ ਕਰਨ ਵਾਲੀ ਮੈਕੇਂਜੀ ਦਾ ਵੀਡੀਓ ਹੋਇਆ ਵਾਇਰਲ / Instagram/@macnkeen
à¨à¨¾à¨°à¨¤ ਦੇ ਹੈਲਥਕੇਅਰ ਸਿਸਟਮ ਦੀ ਗà©à¨£à¨µà©±à¨¤à¨¾ ਨੂੰ ਲੈਕੇ ਇੱਕ ਅਮਰੀਕੀ ਵਲੋਗਰ ਦਾ ਇੱਕ ਇੰਸਟਾਗà©à¨°à¨¾à¨® ਵੀਡੀਓ ਵਾਇਰਲ ਹੋ ਰਿਹਾ ਹੈ। ਅੰਨਸਟਕ ਵਿਦ ਮੈਕ à¨à¨‚ਡ ਕੀਨ ਨਾਮ ਦੇ ਵਲੋਗ ਬਣਾਉਣ ਵਾਲੀ ਮੈਕੈਂਜੀ ਨੇ ਇਸ ਵੀਡੀਓ ਵਿੱਚ ਆਪਣੇ ਬà©à¨°à¨¿à¨Ÿà¨¿à¨¶ ਸਾਥੀ ਦੇ à¨à¨¾à¨°à¨¤ ਵਿੱਚ ਸਟੇ ਦੌਰਾਨ ਬੀਮਾਰ ਹੋਣ ਦਾ ਅਨà©à¨à¨µ ਸਾਂà¨à¨¾ ਕੀਤਾ ਹੈ।
ਵੀਡੀਓ ਵਿੱਚ ਮੈਕੈਂਜੀ ਨੇ ਦੱਸਿਆ ਕਿ ਉਸਦਾ ਦੋਸਤ ਕà©à¨ ਹੈਲਥ ਟੈਸਟ ਕਰਵਾਉਣਾ ਚਾਹà©à©°à¨¦à¨¾ ਸੀ ਪਰ ਬਹà©à¨¤ ਘਬਰਾਇਆ ਹੋਇਆ ਸੀ। ਅਸੀਂ ਇਹ ਦੇਖ ਕੇ ਹੈਰਾਨ ਰਹਿ ਗਠਕਿ à¨à¨¾à¨°à¨¤ ਵਿੱਚ ਵੀ ਤà©à¨¸à©€à¨‚ ਆਪਣੇ ਲੈਬ ਟੈਸਟ ਸ਼ੇਡਯੂਲ ਕਰਵਾ ਸਕਦੇ ਹੋ। ਤà©à¨¹à¨¾à¨¡à©‡ ਸ਼ੇਡਯੂਲ ਕੀਤੇ ਸਮੇਂ ਤੇ ਨਰਸ ਤà©à¨¹à¨¾à¨¡à©‡ ਘਰ ਆਕੇ ਤà©à¨¹à¨¾à¨¡à¨¾ ਸੈਂਪਲ ਕਲੈਕਟ ਕਰ ਸਕਦੀ ਹੈ।
ਉਹਨਾਂ ਨੇ ਅਮਰੀਕਾ ਅਤੇ à¨à¨¾à¨°à¨¤ ਦੇ ਹੈਲਥਕੇਅਰ ਸਿਸਟਮ ਦੀ ਤà©à¨²à¨¨à¨¾ ਕਰਦੇ ਹੋਠਕਿਹਾ ਕਿ ਅਮਰੀਕਾ ਵਿੱਚ ਲੈਬ ਟੈਸਟ ਦਾ ਅਪਾਇੰਟਮੈਂਟ ਲੈਣ ਵਾਸਤੇ ਕਈ ਵਾਰ ਦਿਨਾਂ ਤੋਂ ਲੈਕੇ ਹਫ਼ਤੇ ਲੱਗ ਜਾਂਦੇ ਹਨ। ਪਰ à¨à¨¾à¨°à¨¤à©€ ਲੋਕ ਬਹà©à¨¤ ਘੱਟ ਕੀਮਤ ਤੇ ਜਦੋਂ ਮਰਜੀ ਘਰ ਬੈਠੇ ਵੀ ਲੈਬ ਆਪਣਾ ਟੈਸਟ ਕਰਵਾ ਸਕਦੇ ਹਨ। ਮੈਕੈਂਜੀ ਨੇ ਅੱਗੇ ਕਿਹਾ , "ਮੈਨੂੰ ਲੱਗ ਰਿਹਾ ਸੀ ਕਿ ਇਹ ਟੈਸਟ ਬਹà©à¨¤ ਮਹਿੰਗੇ ਹੋਣਗੇ , ਪਰ ਮੈਂ ਇਹ ਦੇਖ ਕੇ ਹੈਰਾਨ ਸੀ ਕਿ ਪੂਰੇ ਟੈਸਟ ਦੇ ਲਈ ਸਾਨੂੰ ਸਿਰਫ 14 ਡੋਲਰ ਯਾਨੀ 1100 ਰà©à¨ªà¨ ਹੀ ਦੇਣੇ ਪà¨à¥¤"
ਛੇ ਦਿਨ ਪਹਿਲਾਂ ਪੋਸਟ ਕੀਤੀ ਗਈ ਇਸ ਵੀਡੀਓ ਨੂੰ ਹà©à¨£ ਤੱਕ ਛੇ ਲੱਖ ਤੋਂ ਵੱਧ ਵਿਊਜ਼ ਮਿਲ ਚà©à©±à¨•ੇ ਹਨ। ਬਹà©à¨¤ ਸਾਰੇ ਅਮਰੀਕੀ ਵੀ ਇਸ ਤੋਂ ਹੈਰਾਨ ਹਨ ਅਤੇ ਇਸ ਦੀ ਤà©à¨²à¨¨à¨¾ ਆਪਣੀ ਸਿਹਤ ਸੰà¨à¨¾à¨² ਪà©à¨°à¨£à¨¾à¨²à©€ ਨਾਲ ਕਰ ਰਹੇ ਹਨ। ਹਾਰਵਰਡ ਹੈਲਥ ਪਬਲਿਸ਼ਿੰਗ ਦੇ ਸੀਨੀਅਰ ਫੈਕਲਟੀ à¨à¨¡à©€à¨Ÿà¨° ਰੌਬਰਟ à¨à©±à¨š. ਸ਼ਮਰਲਿੰਗ ਨੇ ਆਪਣੇ ਲੇਖ ਵਿੱਚ ਕਈ ਮà©à©±à¨¦à¨¿à¨†à¨‚ 'ਤੇ ਵਿਸਥਾਰ ਨਾਲ ਲਿਖਿਆ ਹੈ।
'ਇਜ਼ ਆਵਰ ਹੈਲਥਕੇਅਰ ਸਿਸਟਮ ਬà©à¨°à©‹à¨•ਨ' ਦੇ ਸਿਰਲੇਖ ਵਾਲੇ ਇੱਕ ਲੇਖ ਵਿੱਚ ਡਾ: ਸ਼ਮਰਲਿੰਗ ਲਿਖਦੇ ਹਨ ਕਿ ਦà©à¨¨à©€à¨† ਦੇ ਹੋਰ ਜ਼ਿਆਦਾ ਖਰਚ ਕਰਨ ਵਾਲੇ ਦੇਸ਼ਾਂ ਦੇ ਮà©à¨•ਾਬਲੇ ਅਮਰੀਕਾ ਸਿਹਤ ਸੰà¨à¨¾à¨² 'ਤੇ ਜ਼ਿਆਦਾ ਖਰਚ ਕਰਦਾ ਹੈ, ਫਿਰ ਵੀ ਉਮਰ ਦੀ ਸੰà¨à¨¾à¨µà¨¨à¨¾, ਖà©à¨¦à¨•à©à¨¸à¨¼à©€, ਹਸਪਤਾਲ ਵਿੱਚ à¨à¨°à¨¤à©€ ਅਤੇ ਜਨਮ ਦੌਰਾਨ ਮਾਵਾਂ ਦੀ ਮੌਤ ਦੇ ਮਾਮਲਿਆਂ 'ਚ ਅਸੀਂ ਕਾਫੀ ਪਿੱਛੇ ਹਾਂ। ਇਹ ਸਠਉਦੋਂ ਹੈ , ਜਦੋਂ ਕਿ ਇੱਥੇ ਦਾ ਹੈਲਥਕੇਅਰ ਸਿਸਟਮ ਬਹà©à¨¤ ਮਹਿੰਗਾ ਹੈ।
ਇਸੇ ਤਰà©à¨¹à¨¾à¨‚ ਬà©à¨°à¨¿à¨Ÿà©‡à¨¨ ਦੀ ਨਾਗਰਿਕ ਫਾਤਮੀ ਇਬਰਾਨੋਵਾ ਨੇ ਆਪਣੇ ਦੇਸ਼ ਵਿੱਚ ਨੈਸ਼ਨਲ ਹੈਲਥ ਸਰਵਿਸ ਦੀ ਹਾਲਤ ਬਾਰੇ ਦੱਸਦੇ ਹੋਠਕਿਹਾ ਕਿ ਲੰਬੇ ਇੰਤਜ਼ਾਰ ਕਾਰਨ ਉਸ ਨੂੰ ਤà©à¨°à¨•à©€ ਵਿੱਚ ਆਪਣਾ ਇਲਾਜ ਕਰਵਾਉਣਾ ਪਿਆ। ਰਿਪੋਰਟਾਂ ਦੱਸਦੀਆਂ ਹਨ ਕਿ ਇੰਗਲੈਂਡ ਵਿੱਚ ਸਾਢੇ ਸੱਤ ਲੱਖ ਤੋਂ ਵੱਧ ਲੋਕਾਂ ਨੂੰ ਇਲਾਜ ਲਈ ਲੰਬਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ ਅਤੇ ਸੰਤà©à¨¸à¨¼à¨Ÿà©€ ਵੀ ਨਹੀਂ ਮਿਲਦੀ।
ਕਈ ਯੂਜ਼ਰਸ ਨੇ ਮੈਕੇਂਜੀ ਦੇ ਵੀਡੀਓ 'ਤੇ ਪà©à¨°à¨¤à©€à¨•ਿਰਿਆ ਦਿੱਤੀ ਅਤੇ ਲਿਖਿਆ ਕਿ ਇਹੀ ਕਾਰਨ ਹੈ ਕਿ ਮੇਰੇ ਸਾਰੇ à¨à¨¾à¨°à¨¤à©€ ਦੋਸਤ ਆਪਣੇ ਸਾਲਾਨਾ ਚੈਕਅੱਪ, ਰੂਟ ਕੈਨਾਲ, ਅੱਖਾਂ ਦੀ ਜਾਂਚ ਆਦਿ ਲਈ à¨à¨¾à¨°à¨¤ 'ਚ ਇਲਾਜ ਕਰਵਾਉਣ ਨੂੰ ਤਰਜੀਹ ਦਿੰਦੇ ਹਨ। ਇੱਕ ਯੂਜ਼ਰ ਨੇ ਲਿਖਿਆ ਕਿ ਜਿਨà©à¨¹à¨¾à¨‚ ਲੋਕਾਂ ਕੋਲ ਪੈਸਾ ਹੈ, ਉਨà©à¨¹à¨¾à¨‚ ਲਈ à¨à¨¾à¨°à¨¤ 'ਚ ਸਠਤੋਂ ਵਧੀਆ ਹੈਲਥ ਕੇਅਰ ਉਪਲਬਧ ਹੈ। ਪਰ ਗਰੀਬਾਂ ਦਾ ਉੱਥੇ ਇਲਾਜ ਕਰਵਾਉਣਾ ਬਹà©à¨¤ ਮਾੜਾ ਹੈ।
ਇਕ ਯੂਜ਼ਰ ਪà©à¨°à©‹à¨®à¨¿à¨¤à¨¾ ਮà©à¨–ਰਜੀ ਨੇ ਦੱਸਿਆ ਕਿ 2014 'ਚ ਉਨà©à¨¹à¨¾à¨‚ ਦੇ ਪਰਿਵਾਰ ਦਾ à¨à¨¾à¨°à¨¤ 'ਚ à¨à¨•ਸੀਡੈਂਟ ਹੋਇਆ ਸੀ। à¨à¨‚ਬੂਲੈਂਸ ਸਿਰਫ 10 ਮਿੰਟਾਂ ਵਿੱਚ ਪਹà©à©°à¨š ਗਈ ਅਤੇ ਮà©à©±à¨¢à¨²à©€ ਸਹਾਇਤਾ ਦਿੱਤੀ ਗਈ। ਦੂਰ-ਦà©à¨°à¨¾à¨¡à©‡ ਦੇ ਪਿੰਡਾਂ ਵਿੱਚ ਵੀ ਸਿਹਤ ਸੰà¨à¨¾à¨² ਦਾ ਬਹà©à¨¤ ਵਧੀਆ ਪà©à¨°à¨¬à©°à¨§ ਹੈ। ਉਸ ਕਾਰਨ ਮੇਰੇ ਪਿਤਾ ਦੀ ਜਾਨ ਬਚ ਗਈ।
Comments
Start the conversation
Become a member of New India Abroad to start commenting.
Sign Up Now
Already have an account? Login