ਗà©à¨°à©‚ ਨਾਨਕ ਦੇਵ ਯੂਨੀਵਰਸਿਟੀ, ਅੰਮà©à¨°à¨¿à¨¤à¨¸à¨° ਦੇ ਆਰਕੀਟੈਕਚਰ ਵਿà¨à¨¾à¨— ਵਿਚ ਪà©à¨°à©‹à¨«à©ˆà¨¸à¨° ਦੇ ਤੌਰ ’ਤੇ ਸੇਵਾ ਦੇ ਰਹੇ ਪà©à¨°à©‹. ਕਰਮਜੀਤ ਸਿੰਘ ਚਾਹਲ ਨੂੰ ਯੂਨੀਵਰਸਿਟੀ ਦਾ ਨਵਾਂ ਰਜਿਸਟà©à¨°à¨¾à¨° ਨਿਯà©à¨•ਤ ਕੀਤਾ ਗਿਆ ਹੈ। ਇਹ ਨਿਯà©à¨•ਤੀ ਉਨà©à¨¹à¨¾à¨‚ ਨੂੰ ਵਾਧੂ ਜ਼ਿੰਮੇਵਾਰੀ ਵਜੋਂ ਸੌਂਪੀ ਗਈ ਹੈ।
ਪà©à¨°à©‹. ਚਾਹਲ ਇਕ ਮਾਹਿਰ ਅਧਿਆਪਕ, ਖੋਜਕਾਰ ਅਤੇ ਪà©à¨°à¨¸à¨¼à¨¾à¨¸à¨¨à¨• ਅਨà©à¨à¨µ ਦਾ ਲੰਮਾ ਤਜਰਬਾ ਰੱਖਦੇ ਹਨ, ਜੋ ਪਿਛਲੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਗà©à¨°à©‚ ਨਾਨਕ ਦੇਵ ਯੂਨੀਵਰਸਿਟੀ ਨਾਲ ਜà©à©œà©‡ ਹੋਠਹਨ। ਉਨà©à¨¹à¨¾à¨‚ ਦੀ ਨਿਯà©à¨•ਤੀ ਨਾਲ ਯੂਨੀਵਰਸਿਟੀ ਦੇ ਪà©à¨°à¨¸à¨¼à¨¾à¨¸à¨¨à¨¿à¨• ਢਾਂਚੇ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਉਹ ਡੀਨ, ਵਿà¨à¨¾à¨— ਮà©à¨–à©€, ਤੇ ਯੂਨੀਵਰਸਿਟੀ ਦੀਆਂ ਇਮਾਰਤੀ ਯੋਜਨਾਵਾਂ ਦੇ ਇੰਚਾਰਜ ਵਜੋਂ ਕਈ ਮਹੱਤਵਪੂਰਨ ਅਹà©à¨¦à¨¿à¨†à¨‚ ’ਤੇ ਰਹਿ ਚà©à©±à¨•ੇ ਹਨ।ਉਨà©à¨¹à¨¾à¨‚ ਦੀ ਖੋਜ ’ਚ ਵਿਰਾਸਤੀ ਆਰਕੀਟੈਕਚਰ, ਪà©à¨°à¨ªà©±à¨• ਵਿਕਾਸ ਅਤੇ ਸ਼ਹਿਰੀ ਯੋਜਨਾ ਬੰਦੀ ਖਾਸ ਰੂਪ ’ਚ ਸ਼ਾਮਿਲ ਹਨ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਪà©à¨°à©‹. (ਡਾ.) ਕਰਮਜੀਤ ਸਿੰਘ ਨੇ ਉਨà©à¨¹à¨¾à¨‚ ਨੂੰ ਇਹ ਜ਼ਿੰਮੇਵਾਰੀ ਸੌਂਪਦਿਆਂ ਵਿਸ਼ਵਾਸ ਜਤਾਇਆ ਕਿ "ਉਨà©à¨¹à¨¾à¨‚ ਦੀ ਨੇਤà©à¨°à¨¿à¨¤à¨µ ਯੋਗਤਾ ਅਤੇ ਅਨà©à¨à¨µ ਯੂਨੀਵਰਸਿਟੀ ਦੇ ਵਿਕਾਸ ’ਚ ਸਹਾਇਕ ਹੋਵੇਗੀ"।
ਗà©à¨°à©‚ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕà©à¨²à¨ªà¨¤à©€ ਵਲੋਂ ਕੀਤੀ ਗਈ ਇਸ ਨਿਯà©à¨•ਤੀ ਦਾ ਨਾ ਸਿਰਫ਼ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਕਰਮਚਾਰੀਆਂ ਵੱਲੋਂ ਵੀ ਬਲਕਿ ਵਿਦੇਸ਼ਾਂ ਵਿੱਚ ਰਹਿੰਦੇ ਗà©à¨°à©‚ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਅਧਿਆਪਕਾਂ ਅਤੇ ਰਹਿ ਚà©à©±à¨•ੇ ਵਿਦਿਆਰਥੀਆਂ ਵੱਲੋਂ ਵੀ à¨à¨°à¨µà¨¾à¨‚ ਸਵਾਗਤ ਕੀਤਾ ਗਿਆ ਹੈ। ਇਹ ਵੀ ਜ਼ਿਕਰਯੋਗ ਹੈ ਕਿ ਇਸ ਯੂਨੀਵਰਸਿਟੀ ਦੇ ਹà©à¨£à©‡ ਜਿਹੇ ਸੇਵਾਮà©à¨•ਤ ਹੋਠੳਪ ਕà©à¨²à¨ªà¨¤à©€ ਅਤੇ ਰਜਿਸਟਰਾਰ ਇਸ ਯੂਨੀਵਰਸਿਟੀ ਦੇ ਟੀਚਿੰਗ à¨à¨¸à©‹à¨¸à©€à¨à¨¸à¨¼à¨¨ ਦੇ ਅਹà©à¨¦à©‡à¨¦à¨¾à¨°à¨¾à¨‚ ਨਾਲ ਮà©à¨•ੱਦਮੇਬਾਜ਼ੀ ਵਿੱਚ ਉਲà¨à©‡ ਰਹਿਣ ਕਾਰਨ ਇਹ ਯੂਨੀਵਰਸਿਟੀ ਲੰਮਾ ਸਮਾਂ ਵਿਵਾਦਾਂ ਵਿੱਚ ਘਿਰੀ ਰਹੀ ਹੈ।
ਨਵੇਂ ਉਪ ਕà©à¨²à¨ªà¨¤à©€ ਵਲੋਂ ਆਪਣਾ ਅਹà©à¨¦à¨¾ ਸੰà¨à¨¾à¨²à¨£ ਦੇ ਨਾਲ ਹੀ ਵਿਕਾਸ ਕਾਰਜਾਂ ਦੀਆਂ ਯੋਜਨਾਵਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਇਹ ਨਿਯà©à¨•ਤੀਆਂ ਕੀਤੀਆਂ ਜਾ ਰਹੀਆਂ ਹਨ ਉਸ ਤੋਂ ਸਰਹੱਦੀ ਖੇਤਰ ਦੀ ਇਸ ਯੂਨੀਵਰਸਿਟੀ ਤੋਂ ਮà©à©œ ਇੱਕ ਆਸ ਦੀ ਕਿਰਨ ਨਜ਼ਰ ਆ ਰਹੀ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login